Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 13 ਜੁਲਾਈ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– India ਤੋਂ ਫਰਾਰ ਮੋਸਟ ਵਾਂਟੇਡ 8 ਗੈਂਗਸਟਰ ਅਮਰੀਕਾ ‘ਚ ਗ੍ਰਿਫਤਾਰ
– Bikram Majithia ਨੇ ਜੇਲ੍ਹ ‘ਚ ਸਹੂਲਤਾਂ ਲੈਣ ਲਈ ਅਦਾਲਤ ‘ਚ ਪਾਈ ਨਵੀਂ ਪਟੀਸ਼ਨ
– Punjab ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅੱਜ ਸੰਭਾਲਣਗੇ ਆਪਣਾ ਅਹੁਦਾ
– Punjab ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੀ ਸੰਭਾਵਨਾ

– Political News: Congress ਦਾ ਵੱਡਾ ਆਗੂ ‘AAP’ ‘ਚ ਸ਼ਾਮਲ
– Rajya Sabha ਲਈ ਰਾਸ਼ਟਰਪਤੀ ਨੇ 4 ਮੈਂਬਰਾਂ ਨੂੰ ਕੀਤਾ ਨਾਮਜ਼ਦ
– New Delhi: ਤੇਜ਼ ਰਫ਼ਤਾਰ ਆਡੀ ਕਾਰ ਡਰਾਈਵਰ ਨੇ ਫੁੱਟਪਾਥ ‘ਤੇ ਸੁੱਤੇ 5 ਲੋਕਾਂ ਨੂੰ ਕੁਚਲਿਆ
– Bitcoin ਨੇ ਰਚਿਆ ਇਤਿਹਾਸ: ਪਹਿਲੀ ਵਾਰ ਕੀਮਤ 1 ਕਰੋੜ ਰੁਪਏ ਤੋਂ ਹੋਈ ਪਾਰ
– Wimbledon 2025 : ਪੋਲੈਂਡ ਦੀ ਇਗਾ ਸਵੈਟੇਕ ਨੇ ਜਿੱਤਿਆ ਵਿੰਬਲਡਨ ਮਹਿਲਾ ਸਿੰਗਲਜ਼ ਦਾ ਖਿਤਾਬ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























