Top 10 news: ਪੜ੍ਹੋ ਅੱਜ ਦੇ ਦਿਨ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 10 ਜੁਲਾਈ 2025 (ਵਿਸ਼ਵ ਵਾਰਤਾ) – ਅੱਜ ਦੇ ਦਿਨ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 news) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਵੱਡੇ ਫ਼ੈਸਲੇ; ਮਹਿਲਾ ਸਰਪੰਚਾਂ ਲਈ ਵੱਡਾ ਐਲਾਨ, ਮਿਲੇਗੀ ਇਹ ਵੱਡੀ ਸੁਵਿਧਾ
– Punjab Government 390 ਸਰਕਾਰੀ ਇਮਾਰਤਾਂ ‘ਤੇ 30 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਕਰੇਗੀ ਸਥਾਪਤ
– ED ਨੇ 29 ਫਿਲਮੀ ਹਸਤੀਆਂ ‘ਤੇ ਕਸਿਆ ਸ਼ਿਕੰਜਾ, ਪੜ੍ਹੋ ਕੀ ਹੈ ਮਾਮਲਾ
– ਪੰਜਾਬ ‘ਚ ਅੱਤਵਾਦੀ ਹਮਲਿਆਂ ਲਈ ਲੋੜੀਂਦੇ ਹੈਪੀ ਪਾਸੀਆ ਨੂੰ ਅਮਰੀਕਾ ਨੇ ਕੀਤਾ ਭਾਰਤ ਹਵਾਲੇ
– ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਆਪਣੀ ਖੁਰਾਕ ‘ਚ ਸ਼ਾਮਿਲ ਕਰੋ ਇਹ 5 ਸੁਪਰਫੂਡਜ਼
– Jammu ਤੋਂ ਪਠਾਨਕੋਟ ਆ ਰਹੀ ਮਾਲ ਗੱਡੀ ਪਟੜੀ ਤੋਂ ਉਤਰੀ
– Malaysia ‘ਚ ਵੱਡਾ ਹਾਦਸਾ; ਨਦੀ ‘ਚ ਡਿੱਗਿਆ ਪੁਲਿਸ ਹੈਲੀਕਾਪਟਰ
– Haryana ਖੇਤਾਂ ‘ਚ ਪਲਟੀ ਸਕੂਲੀ ਬੱਚਿਆਂ ਨਾਲ ਭਰੀ ਬੱਸ
– ਟਰੰਪ ਨੇ ਬ੍ਰਾਜ਼ੀਲ ‘ਤੇ ਲਾਇਆ 50% ਟੈਰਿਫ, ਪੜ੍ਹੋ ਵੇਰਵਾ
– Earthquake : ਦਿੱਲੀ-ਐਨਸੀਆਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ






















