ਰੋਹਿਤ ਸ਼ਰਮਾ ਦੇ ਘਰ ਆਈ ‘ਨੰਨ੍ਹੀ ਪਰੀ’

37
Advertisement

ਨਵੀਂ ਦਿੱਲੀ, 31 ਦਸੰਬਰ – ਭਾਰਤ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਪਿਤਾ ਬਣ ਗਏ ਹਨ। ਉਹਨਾਂ ਦੀ ਪਤਨੀ ਰਿਤਿਕਾ ਨੇ ਬੇਟੀ ਨੂੰ ਜਨਮ ਦਿਤਾ ਹੈ। ਰੋਹਿਤ ਸ਼ਰਮਾ ਇਸ ਸਮੇਂ ਆਸਟ੍ਰੇਲੀਆਈ ਦੌਰੇ ਉਤੇ ਹਨ।

ਇਸ ਦੌਰਾਨ ਰੋਹਿਤ ਸ਼ਰਮਾ ਨੇ ਇਸ ਖੁਸ਼ੀ ਨੂੰ ਟੀਮ ਨਾਲ ਸਾਂਝੀ ਕੀਤਾ ਹੈ। ਇਸ ਤੋਂ ਇਲਾਵਾ ਲੱਖਾਂ ਹੀ ਪ੍ਰਸ਼ੰਸਕਾਂ ਵਲੋਂ ਰੋਹਿਤ ਸ਼ਰਮਾ ਨੂੰ ਬੇਟੀ ਦੇ ਜਨਮ ਮੌਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।