• Latest
  • Trending
Sardaar Ji 3 Controversy : ਵਿਵਾਦਾਂ ਵਿਚਾਲੇ ਭਾਰਤ ਨੂੰ ਛੱਡ ਅੱਜ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’

Sardaar Ji 3 Controversy : ਵਿਵਾਦਾਂ ਵਿਚਾਲੇ ਭਾਰਤ ਨੂੰ ਛੱਡ ਅੱਜ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’

10 months ago
Punjab: ਵਿਧਾਇਕ ਬੁੱਧ ਰਾਮ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ

Punjab: ਵਿਧਾਇਕ ਬੁੱਧ ਰਾਮ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ

21 minutes ago
Breaking: MP ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਡਿਬਰੂਗੜ੍ਹ ਪਹੁੰਚੀ ਪੰਜਾਬ ਪੁਲਿਸ

Breaking: MP ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਡਿਬਰੂਗੜ੍ਹ ਪਹੁੰਚੀ ਪੰਜਾਬ ਪੁਲਿਸ

52 minutes ago
Punjab ‘ਚ ਵਧੀ ਗਰਮੀ: ਹੁਣ ਉੱਤੋਂ ਲੱਗਣਗੇ ਬਿਜਲੀ ਦੇ ਕੱਟ

Punjab ‘ਚ ਵਧੀ ਗਰਮੀ: ਹੁਣ ਉੱਤੋਂ ਲੱਗਣਗੇ ਬਿਜਲੀ ਦੇ ਕੱਟ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab: ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਕਾਂਗਰਸ MP ਫਿਲਮ ਵਿਰੁੱਧ ਜਾਣਗੇ ਹਾਈਕੋਰਟ

Punjab: ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਕਾਂਗਰਸ MP ਫਿਲਮ ਵਿਰੁੱਧ ਜਾਣਗੇ ਹਾਈਕੋਰਟ

2 hours ago
National: ਪਹਿਲਗਾਮ ਹਮਲੇ ਦੀ ਪਹਿਲੀ ਬਰਸੀ ਕੱਲ੍ਹ

National: ਪਹਿਲਗਾਮ ਹਮਲੇ ਦੀ ਪਹਿਲੀ ਬਰਸੀ ਕੱਲ੍ਹ

2 hours ago
Entertainment: ਫ਼ਿਲਮ Sayyara ਫੇਮ ਅਨੀਤ ਪੱਡਾ ਦੇ ਦਾਦਾ ਦਾ ਦੇਹਾਂਤ

Entertainment: ਫ਼ਿਲਮ Sayyara ਫੇਮ ਅਨੀਤ ਪੱਡਾ ਦੇ ਦਾਦਾ ਦਾ ਦੇਹਾਂਤ

3 hours ago
Punjab ਦੇ ਇਸ ਜ਼ਿਲ੍ਹੇ ਦੀ ਪੰਚਾਇਤ ਨੇ ਪਿੰਡ ‘ਚ ‘ਲਵ ਮੈਰਿਜ’ ‘ਤੇ ਲਾਇਆ ਬੈਨ

Punjab ਦੇ ਇਸ ਜ਼ਿਲ੍ਹੇ ਦੀ ਪੰਚਾਇਤ ਨੇ ਪਿੰਡ ‘ਚ ‘ਲਵ ਮੈਰਿਜ’ ‘ਤੇ ਲਾਇਆ ਬੈਨ

4 hours ago
Punjab: 4 ਮਹੀਨੇ ਪਹਿਲਾਂ ਹਰਿਆਣਾ ਤੋਂ ਲਾਪਤਾ ਦੋ ਨਾਬਾਲਗ ਭੈਣਾਂ ਲੁਧਿਆਣਾ ਵਿੱਚ ਮਿਲੀਆਂ

Punjab: 4 ਮਹੀਨੇ ਪਹਿਲਾਂ ਹਰਿਆਣਾ ਤੋਂ ਲਾਪਤਾ ਦੋ ਨਾਬਾਲਗ ਭੈਣਾਂ ਲੁਧਿਆਣਾ ਵਿੱਚ ਮਿਲੀਆਂ

4 hours ago
Punjab ‘ਚ ਜਨਗਣਨਾ ਡਿਊਟੀਆਂ ਨਹੀਂ ਨਿਭਾਉਣਗੇ BLO

Punjab ‘ਚ ਜਨਗਣਨਾ ਡਿਊਟੀਆਂ ਨਹੀਂ ਨਿਭਾਉਣਗੇ BLO

5 hours ago
Punjab: SGPC ਨੇ ਭਾਈ ਰਾਜੋਆਣਾ ਦੀ ਪਟੀਸ਼ਨ ਮਾਮਲੇ ’ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਦੇਸ਼ ਦੇਣ ਦੀ ਕੀਤੀ ਅਪੀਲ

Punjab: SGPC ਨੇ ਭਾਈ ਰਾਜੋਆਣਾ ਦੀ ਪਟੀਸ਼ਨ ਮਾਮਲੇ ’ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਦੇਸ਼ ਦੇਣ ਦੀ ਕੀਤੀ ਅਪੀਲ

6 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

6 hours ago
Hindi News
English News
Tuesday, April 21, 2026
No Result
View All Result
38 °c
Chandigarh
33 ° Wed
34 ° Thu
35 ° Fri
36 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Sardaar Ji 3 Controversy : ਵਿਵਾਦਾਂ ਵਿਚਾਲੇ ਭਾਰਤ ਨੂੰ ਛੱਡ ਅੱਜ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’

June 27, 2025
in ਫ਼ਿਲਮੀ

ਪਾਕਿਸਤਾਨ ‘ਚ ਵੀ ਰਿਲੀਜ਼ ਹੋਵੇਗੀ ‘ਸਰਦਾਰ ਜੀ 3’ ; ਪਾਕਿਸਤਾਨ ਸੈਂਸਰ ਬੋਰਡ ਨੇ ਦਿੱਤੀ ਫ਼ਿਲਮ ਨੂੰ ਮਨਜ਼ੂਰੀ

Sardaar Ji 3 Controversy

ਚੰਡੀਗੜ੍ਹ, 27ਜੂਨ(ਵਿਸ਼ਵ ਵਾਰਤਾ) Sardaar Ji 3 Controversy : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਫਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਮੌਜੂਦਗੀ ਕਾਰਨ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਜਿਸਦੇ ਚਲਦਿਆਂ  ਫਿਲਮ ‘ਸਰਦਾਰ ਜੀ 3’ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ। ਇਨ੍ਹਾਂ ਵਿਵਾਦਾਂ ਦੇ ਵਿਚਾਲੇ ਇਹ ਫਿਲਮ ਅੱਜ(27ਜੂਨ) ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ। 

ਇਸ ਤੋਂ ਇਲਾਵਾ ਦੱਸ ਦਈਏ ਕਿ ਦਿਲਜੀਤ ਦੀ ਫਿਲਮ ਨੂੰ ਪਾਕਿਸਤਾਨ ਸੈਂਸਰ ਬੋਰਡ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਫਿਲਮ ਅੱਜ ਪਾਕਿਸਤਾਨ ਵਿੱਚ ਵੀ ਰਿਲੀਜ਼ ਹੋਵੇਗੀ। 

ਜ਼ਿਕਰਯੋਗ ਹੈ ਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਦਿਲਜੀਤ ਦੋਸਾਂਝ, ਨਿਰਮਾਤਾ ਗੁਨੀਰ ਸਿੰਘ ਸਿੱਧੂ, ਮਨਮੋਰਡ ਸਿੱਧੂ ਅਤੇ ਨਿਰਦੇਸ਼ਕ ਅਮਰ ਹੁੰਦਲ ਦੇ ਪਾਸਪੋਰਟ ਜ਼ਬਤ ਕਰਨ ਅਤੇ ਉਨ੍ਹਾਂ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਦੀ ਅਪੀਲ ਕੀਤੀ ਹੈ।

Diljit Dosanjh ਦਾ ਪਾਸਪੋਰਟ ਅਤੇ ਭਾਰਤੀ ਨਾਗਰਿਕਤਾ ਹੋ ਜਾਵੇਗੀ ਰੱਦ?

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in PunjabiSardaar Ji 3 Controversytop headlines in Punjab
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਕਾਂਗਰਸ MP ਫਿਲਮ ਵਿਰੁੱਧ ਜਾਣਗੇ ਹਾਈਕੋਰਟ

Punjab: ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਕਾਂਗਰਸ MP ਫਿਲਮ ਵਿਰੁੱਧ ਜਾਣਗੇ ਹਾਈਕੋਰਟ

by Ranjit Singh
April 21, 2026
0

Punjab: 'ਲਾਰੈਂਸ ਆਫ਼ ਪੰਜਾਬ' ਡਾਕੂਮੈਂਟਰੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਕਾਂਗਰਸ MP ਫਿਲਮ ਵਿਰੁੱਧ ਜਾਣਗੇ ਹਾਈਕੋਰਟ ਚੰਡੀਗੜ੍ਹ, 21 ਅਪ੍ਰੈਲ...

Entertainment: ਫ਼ਿਲਮ Sayyara ਫੇਮ ਅਨੀਤ ਪੱਡਾ ਦੇ ਦਾਦਾ ਦਾ ਦੇਹਾਂਤ

Entertainment: ਫ਼ਿਲਮ Sayyara ਫੇਮ ਅਨੀਤ ਪੱਡਾ ਦੇ ਦਾਦਾ ਦਾ ਦੇਹਾਂਤ

by Ranjit Singh
April 21, 2026
0

Entertainment: ਫ਼ਿਲਮ Sayyara ਫੇਮ ਅਨੀਤ ਪੱਡਾ ਦੇ ਦਾਦਾ ਦਾ ਦੇਹਾਂਤ - ਪਿਛਲੇ ਲੰਬੇ ਸਮੇਂ ਤੋਂ ਅਲਜ਼ਾਈਮਰ ਤੋਂ ਸੀ ਪੀੜਤ -...

T-Series ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਛੋਟੇ ਭਰਾ ਦਰਸ਼ਨ ਕੁਮਾਰ ਦਾ ਦਿਹਾਂਤ

T-Series ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਛੋਟੇ ਭਰਾ ਦਰਸ਼ਨ ਕੁਮਾਰ ਦਾ ਦਿਹਾਂਤ

by Jaspreet Kaur
April 20, 2026
0

T-Series ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਛੋਟੇ ਭਰਾ ਦਰਸ਼ਨ ਕੁਮਾਰ ਦਾ ਦਿਹਾਂਤ - ਸੰਗੀਤ ਜਗਤ 'ਚ ਸੋਗ ਦੀ ਲਹਿਰ! -...

Miss India World 2026 ਸਾਧਵੀ ਸਤੀਸ਼ ਸੈਲ ਨੇ ਜਿੱਤਿਆ ਖਿਤਾਬ

Miss India World 2026 ਸਾਧਵੀ ਸਤੀਸ਼ ਸੈਲ ਨੇ ਜਿੱਤਿਆ ਖਿਤਾਬ

by Jaspreet Kaur
April 19, 2026
0

Miss India World 2026 ਸਾਧਵੀ ਸਤੀਸ਼ ਸੈਲ ਨੇ ਜਿੱਤਿਆ ਖਿਤਾਬ - ਜਾਣੋ ਫਾਈਨਲ ਰਾਊਂਡ 'ਚ ਕਿਹੜੇ ਜਵਾਬ ਨਾਲ ਜਿੱਤਿਆ ਸਭ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab: ਵਿਧਾਇਕ ਬੁੱਧ ਰਾਮ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ

Punjab: ਵਿਧਾਇਕ ਬੁੱਧ ਰਾਮ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ

by Ranjit Singh
April 21, 2026
0

Punjab: ਵਿਧਾਇਕ ਬੁੱਧ ਰਾਮ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਚੰਡੀਗੜ੍ਹ, 21 ਅਪ੍ਰੈਲ 2026 - ਵਿਧਾਇਕ ਬੁੱਧ ਰਾਮ ਵੱਲੋਂ ਸਰਕਾਰੀ...

Most Popular

Punjab: ਹਰਮੀਤ ਪਠਾਣਮਾਜਰਾ ਨੂੰ ਅਦਾਲਤ ਨੇ ਤੀਜੀ ਵਾਰ ਪੁਲਿਸ ਰਿਮਾਂਡ ’ਤੇ ਭੇਜਿਆ

Punjab: ਹਰਮੀਤ ਪਠਾਣਮਾਜਰਾ ਨੂੰ ਅਦਾਲਤ ਨੇ ਤੀਜੀ ਵਾਰ ਪੁਲਿਸ ਰਿਮਾਂਡ ’ਤੇ ਭੇਜਿਆ

by Ranjit Singh
2 weeks ago
0

Punjab: ਹਰਮੀਤ ਪਠਾਣਮਾਜਰਾ ਨੂੰ ਅਦਾਲਤ ਨੇ ਤੀਜੀ ਵਾਰ ਪੁਲਿਸ ਰਿਮਾਂਡ ’ਤੇ ਭੇਜਿਆ ਪਟਿਆਲਾ, 5 ਅਪ੍ਰੈਲ 2026 (ਵਿਸ਼ਵ ਵਾਰਤਾ) – ਪੰਜਾਬ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 