Diljit Dosanjh ਦਾ ਪਾਸਪੋਰਟ ਅਤੇ ਭਾਰਤੀ ਨਾਗਰਿਕਤਾ ਹੋ ਜਾਵੇਗੀ ਰੱਦ?

Diljit Dosanjh ਦਾ ਪਾਸਪੋਰਟ ਅਤੇ ਭਾਰਤੀ ਨਾਗਰਿਕਤਾ ਹੋ ਜਾਵੇਗੀ ਰੱਦ? FWICE ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ): ਪੰਜਾਬੀ ਗਾਇਕ ਅਤੇ ਅਦਾਕਾਰ- ਦਿਲਜੀਤ ਦੋਸਾਂਝ ਫਿਲਮ ਸਰਦਾਰ ਜੀ-3 ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਾਲ ਕੰਮ ਕਰਨ ਕਰਕੇ ਵਿਵਾਦਾਂ ਵਿੱਚ ਘਿਰ ਗਏ ਹਨ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਪ੍ਰਧਾਨ … Continue reading Diljit Dosanjh ਦਾ ਪਾਸਪੋਰਟ ਅਤੇ ਭਾਰਤੀ ਨਾਗਰਿਕਤਾ ਹੋ ਜਾਵੇਗੀ ਰੱਦ?