• Latest
  • Trending
Corona cases : ਦੇਸ਼ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਆਈ ਕਮੀ

Corona cases : ਦੇਸ਼ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਆਈ ਕਮੀ

1 year ago
Punjab: ਦੂਜੇ ਵਿਆਹ ਨਾਲ ਬੱਚੇ ਦੇ ਪਿਤਾ ਦਾ ਨਾਮ ਨਹੀਂ ਬਦਲੇਗਾ: ਹਾਈਕੋਰਟ ਦਾ ਵੱਡਾ ਫੈਸਲਾ

Punjab: ਦੂਜੇ ਵਿਆਹ ਨਾਲ ਬੱਚੇ ਦੇ ਪਿਤਾ ਦਾ ਨਾਮ ਨਹੀਂ ਬਦਲੇਗਾ: ਹਾਈਕੋਰਟ ਦਾ ਵੱਡਾ ਫੈਸਲਾ

2 minutes ago
PM Modi ਵੱਲੋਂ ਰਾਸ਼ਟਰੀ ਪੁਰਸਕਾਰ ਲਈ ਚੁਣੇ ਗਏ 48 ਅਧਿਆਪਕਾਂ ਨਾਲ ਮੁਲਾਕਾਤ

PM Modi ਵੱਲੋਂ ਰਾਸ਼ਟਰੀ ਪੁਰਸਕਾਰ ਲਈ ਚੁਣੇ ਗਏ 48 ਅਧਿਆਪਕਾਂ ਨਾਲ ਮੁਲਾਕਾਤ

38 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab: ਦੋਸਤਾਂ ਨਾਲ ਸਵਿਮਿੰਗ ਪੂਲ ‘ਚ ਨਹਾਉਣ ਗਏ 15 ਸਾਲਾ ਬੱਚੇ ਦੀ ਮੌਤ

Punjab: ਦੋਸਤਾਂ ਨਾਲ ਸਵਿਮਿੰਗ ਪੂਲ ‘ਚ ਨਹਾਉਣ ਗਏ 15 ਸਾਲਾ ਬੱਚੇ ਦੀ ਮੌਤ

2 hours ago
International: ਬੋਲੀਵੀਆ ਦੇ ਫੌਜੀ ਅੱਡੇ ’ਚ ਜ਼ਬਰਦਸਤ ਧਮਾਕਾ, 10 ਤੋਂ ਵੱਧ ਮੌਤਾਂ

International: ਬੋਲੀਵੀਆ ਦੇ ਫੌਜੀ ਅੱਡੇ ’ਚ ਜ਼ਬਰਦਸਤ ਧਮਾਕਾ, 10 ਤੋਂ ਵੱਧ ਮੌਤਾਂ

2 hours ago
National: ਤਾਮਿਲਨਾਡੂ ਦੇ ਮੰਦਰਾਂ ’ਚ ਮੋਬਾਈਲ ਬੈਨ ਦਾ ਅਸਰ ! ਨੌਜਵਾਨ ਸ਼ਰਧਾਲੂਆਂ ਦੀ ਆਮਦ 20% ਤੱਕ ਘਟੀ

National: ਤਾਮਿਲਨਾਡੂ ਦੇ ਮੰਦਰਾਂ ’ਚ ਮੋਬਾਈਲ ਬੈਨ ਦਾ ਅਸਰ ! ਨੌਜਵਾਨ ਸ਼ਰਧਾਲੂਆਂ ਦੀ ਆਮਦ 20% ਤੱਕ ਘਟੀ

3 hours ago
Sports: ਏਸ਼ਿਆਈ ਖੇਡਾਂ ’ਚ ਭਾਰਤੀ ਕ੍ਰਿਕਟ ਟੀਮ ਲਈ IOA ਨਹੀਂ ਕਰੇਗਾ ਵੱਖਰੇ ਹੋਟਲ ਦਾ ਇੰਤਜ਼ਾਮ

Sports: ਏਸ਼ਿਆਈ ਖੇਡਾਂ ’ਚ ਭਾਰਤੀ ਕ੍ਰਿਕਟ ਟੀਮ ਲਈ IOA ਨਹੀਂ ਕਰੇਗਾ ਵੱਖਰੇ ਹੋਟਲ ਦਾ ਇੰਤਜ਼ਾਮ

3 hours ago
National: ਖੜ੍ਹੇ ਟਰੱਕ ਨਾਲ ਬੇਕਾਬੂ ਕਾਰ ਦੀ ਟੱਕਰ, 8 ਇੰਜੀਨੀਅਰਿੰਗ ਵਿਦਿਆਰਥੀਆਂ ਦੀ ਮੌਤ

National: ਖੜ੍ਹੇ ਟਰੱਕ ਨਾਲ ਬੇਕਾਬੂ ਕਾਰ ਦੀ ਟੱਕਰ, 8 ਇੰਜੀਨੀਅਰਿੰਗ ਵਿਦਿਆਰਥੀਆਂ ਦੀ ਮੌਤ

3 hours ago
Punjab Weather: ਸੂਬੇ ‘ਚ ਅੱਜ ਫੇਰ ਮੀਂਹ ਪੈਣ ਦੀ ਸੰਭਾਵਨਾ

Punjab Weather: ਸੂਬੇ ‘ਚ ਅੱਜ ਫੇਰ ਮੀਂਹ ਪੈਣ ਦੀ ਸੰਭਾਵਨਾ

4 hours ago
Punjab: ਜਲੰਧਰ ‘ਚ ਭਿਆਨਕ ਸੜਕ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ

Punjab: ਜਲੰਧਰ ‘ਚ ਭਿਆਨਕ ਸੜਕ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ

4 hours ago
Punjab: ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਪੰਜਵੇਂ ਦਿਨ ਵੀ ਜਾਰੀ

Punjab: ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਪੰਜਵੇਂ ਦਿਨ ਵੀ ਜਾਰੀ

5 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

5 hours ago
Hindi News
English News
Saturday, September 5, 2026
No Result
View All Result
32 °c
Chandigarh
28 ° Sun
29 ° Mon
30 ° Tue
30 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Corona cases : ਦੇਸ਼ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਆਈ ਕਮੀ

- 6500 ਤੋਂ ਘੱਟ ਹੋਏ ਸਰਗਰਮ ਮਾਮਲੇ

June 18, 2025
in ਸਿਹਤ, ਖਬਰਾਂ, ਰਾਸ਼ਟਰੀ
Corona cases : ਦੇਸ਼ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਆਈ ਕਮੀ

Corona cases : ਦੇਸ਼ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਆਈ ਕਮੀ

– 6500 ਤੋਂ ਘੱਟ ਹੋਏ ਸਰਗਰਮ ਮਾਮਲੇ

– ਜਾਣੋ ਕਹਿੰਦੇ ਸੂਬੇ ਵਿੱਚ ਕਿੰਨੇ ਮਰੀਜ਼?

ਨਵੀ ਦਿੱਲੀ, 18 ਜੂਨ (ਵਿਸ਼ਵ ਵਾਰਤਾ): ਭਾਰਤ ਵਿੱਚ ਪਿਛਲੇ ਇੱਕ ਮਹੀਨੇ ਤੋਂ ਕੋਰੋਨਾਵਾਇਰਸ ਦੇ ਮਾਮਲੇ (Corona cases) ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਪਰ ਹੁਣ ਇਸ ਵਿਚਾਲੇ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਬੁੱਧਵਾਰ (18 ਜੂਨ) ਨੂੰ ਦੇਸ਼ ਵਿੱਚ ਸਰਗਰਮ ਮਾਮਲਿਆਂ ਵਿੱਚ ਥੋੜ੍ਹਾ ਜਿਹਾ ਸੁਧਾਰ ਹੋਇਆ ਹੈ। ਸੋਮਵਾਰ ਨੂੰ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 7264 ਸੀ, ਜੋ ਬੁੱਧਵਾਰ ਨੂੰ ਘੱਟ ਕੇ 6,483 ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਸਰਗਰਮ ਮਾਮਲੇ 6500 ਤੋਂ ਘੱਟ ਹੋ ਗਏ ਹਨ।

ਦੱਸ ਦਈਏ ਕਿ ਬੀਤੇ ਦਿਨ ਕਈ ਰਾਜ ਅਜਿਹੇ ਵੀ ਹਨ ਜਿੱਥੇ ਕੋਵਿਡ ਦੇ ਮਾਮਲੇ ਵਧੇ ਹਨ। ਦਿੱਲੀ ਵਿੱਚ 65, ਰਾਜਸਥਾਨ ਵਿੱਚ 51, ਮਨੀਪੁਰ ਵਿੱਚ 14, ਹਰਿਆਣਾ ਵਿੱਚ 12, ਛੱਤੀਸਗੜ੍ਹ ਵਿੱਚ 6, ਪੰਜਾਬ ਵਿੱਚ 5, ਬਿਹਾਰ ਵਿੱਚ 3, ਜੰਮੂ-ਕਸ਼ਮੀਰ ਵਿੱਚ 2, ਤਾਮਿਲਨਾਡੂ ਵਿੱਚ 2, ਅਸਾਮ ਵਿੱਚ 1, ਮੱਧ ਪ੍ਰਦੇਸ਼ ਵਿੱਚ 1 ਅਤੇ ਤੇਲੰਗਾਨਾ ਵਿੱਚ 1 ਕੇਸ ਸਾਹਮਣੇ ਆਏ ਹਨ।

ਇਸ ਦੇ ਨਾਲ ਹੀ, ਗੁਜਰਾਤ ਵਿੱਚ 143, ਕਰਨਾਟਕ ਵਿੱਚ 43, ਮਹਾਰਾਸ਼ਟਰ ਵਿੱਚ 23, ਆਂਧਰਾ ਪ੍ਰਦੇਸ਼ ਵਿੱਚ 15, ਝਾਰਖੰਡ ਵਿੱਚ 5, ਪੁਡੂਚੇਰੀ ਵਿੱਚ 4, ਉਤਰਾਖੰਡ ਵਿੱਚ 4, ਉੱਤਰ ਪ੍ਰਦੇਸ਼ ਵਿੱਚ 3 ਅਤੇ ਗੋਆ ਵਿੱਚ 1 ਕੇਸ ਘਟਿਆ ਹੈ।

Tags: Breaking news in PunjabiCorona CasesLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਦੂਜੇ ਵਿਆਹ ਨਾਲ ਬੱਚੇ ਦੇ ਪਿਤਾ ਦਾ ਨਾਮ ਨਹੀਂ ਬਦਲੇਗਾ: ਹਾਈਕੋਰਟ ਦਾ ਵੱਡਾ ਫੈਸਲਾ

Punjab: ਦੂਜੇ ਵਿਆਹ ਨਾਲ ਬੱਚੇ ਦੇ ਪਿਤਾ ਦਾ ਨਾਮ ਨਹੀਂ ਬਦਲੇਗਾ: ਹਾਈਕੋਰਟ ਦਾ ਵੱਡਾ ਫੈਸਲਾ

by Ranjit Singh
September 5, 2026
0

Punjab: ਦੂਜੇ ਵਿਆਹ ਨਾਲ ਬੱਚੇ ਦੇ ਪਿਤਾ ਦਾ ਨਾਮ ਨਹੀਂ ਬਦਲੇਗਾ: ਹਾਈਕੋਰਟ ਦਾ ਵੱਡਾ ਫੈਸਲਾ ਚੰਡੀਗੜ੍ਹ, 5 ਸਤੰਬਰ (ਵਿਸ਼ਵ ਵਾਰਤਾ)...

PM Modi ਵੱਲੋਂ ਰਾਸ਼ਟਰੀ ਪੁਰਸਕਾਰ ਲਈ ਚੁਣੇ ਗਏ 48 ਅਧਿਆਪਕਾਂ ਨਾਲ ਮੁਲਾਕਾਤ

PM Modi ਵੱਲੋਂ ਰਾਸ਼ਟਰੀ ਪੁਰਸਕਾਰ ਲਈ ਚੁਣੇ ਗਏ 48 ਅਧਿਆਪਕਾਂ ਨਾਲ ਮੁਲਾਕਾਤ

by Ranjit Singh
September 5, 2026
0

PM Modi ਵੱਲੋਂ ਰਾਸ਼ਟਰੀ ਪੁਰਸਕਾਰ ਲਈ ਚੁਣੇ ਗਏ 48 ਅਧਿਆਪਕਾਂ ਨਾਲ ਮੁਲਾਕਾਤ ਨਵੀਂ ਦਿੱਲੀ, 5 ਸਤੰਬਰ (ਵਿਸ਼ਵ ਵਾਰਤਾ) – ਅਧਿਆਪਕ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
September 5, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 5 ਸਤੰਬਰ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Punjab: ਦੋਸਤਾਂ ਨਾਲ ਸਵਿਮਿੰਗ ਪੂਲ ‘ਚ ਨਹਾਉਣ ਗਏ 15 ਸਾਲਾ ਬੱਚੇ ਦੀ ਮੌਤ

Punjab: ਦੋਸਤਾਂ ਨਾਲ ਸਵਿਮਿੰਗ ਪੂਲ ‘ਚ ਨਹਾਉਣ ਗਏ 15 ਸਾਲਾ ਬੱਚੇ ਦੀ ਮੌਤ

by Ranjit Singh
September 5, 2026
0

Punjab: ਦੋਸਤਾਂ ਨਾਲ ਸਵਿਮਿੰਗ ਪੂਲ 'ਚ ਨਹਾਉਣ ਗਏ 15 ਸਾਲਾ ਬੱਚੇ ਦੀ ਮੌਤ ਲੁਧਿਆਣਾ, 5 ਸਤੰਬਰ (ਵਿਸ਼ਵ ਵਾਰਤਾ): ਲੁਧਿਆਣਾ 'ਚ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਦੂਜੇ ਵਿਆਹ ਨਾਲ ਬੱਚੇ ਦੇ ਪਿਤਾ ਦਾ ਨਾਮ ਨਹੀਂ ਬਦਲੇਗਾ: ਹਾਈਕੋਰਟ ਦਾ ਵੱਡਾ ਫੈਸਲਾ

Punjab: ਦੂਜੇ ਵਿਆਹ ਨਾਲ ਬੱਚੇ ਦੇ ਪਿਤਾ ਦਾ ਨਾਮ ਨਹੀਂ ਬਦਲੇਗਾ: ਹਾਈਕੋਰਟ ਦਾ ਵੱਡਾ ਫੈਸਲਾ

by Ranjit Singh
September 5, 2026
0

Punjab: ਦੂਜੇ ਵਿਆਹ ਨਾਲ ਬੱਚੇ ਦੇ ਪਿਤਾ ਦਾ ਨਾਮ ਨਹੀਂ ਬਦਲੇਗਾ: ਹਾਈਕੋਰਟ ਦਾ ਵੱਡਾ ਫੈਸਲਾ ਚੰਡੀਗੜ੍ਹ, 5 ਸਤੰਬਰ (ਵਿਸ਼ਵ ਵਾਰਤਾ)...

Most Popular

Punjab: ਔਰਤ ਦਾ ਟਾਇਲਟ ਕਲੀਨਰ ਪਿਲਾ ਕੇ ਕਤਲ

Punjab: ਔਰਤ ਦਾ ਟਾਇਲਟ ਕਲੀਨਰ ਪਿਲਾ ਕੇ ਕਤਲ

by Ranjit Singh
2 weeks ago
0

Punjab: ਔਰਤ ਦਾ ਟਾਇਲਟ ਕਲੀਨਰ ਪਿਲਾ ਕੇ ਕਤਲ ਜਲੰਧਰ, 23 ਅਗਸਤ (ਵਿਸ਼ਵ ਵਾਰਤਾ) – ਜਲੰਧਰ 'ਚ ਇੱਕ ਔਰਤ ਨੂੰ ਟਾਇਲਟ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 