<img class="alignnone size-full wp-image-37031" src="https://wishavwarta.in/wp-content/uploads/2018/12/kings-XI-punjab.jpg" alt="" width="400" height="300" /> ਚੰਡੀਗੜ, 19 ਦਸਬੰਰ – ਆਈ.ਪੀ.ਐੱਲ 2019 ਲਈ ਖਿਡਾਰੀਆਂ ਦੀ ਨਿਲਾਮੀ ਵਿਚ ਪਟਿਆਲਾ ਦੇ ਕ੍ਰਿਕਟਰ ਪ੍ਰਭਸਿਮਰਨ ਨੂੰ ਕਿੰਗਸ ਇਲੈਵਨ ਪੰਜਾਬ ਦੀ ਟੀਮ 4 ਕਰੋੜ 80 ਲੱਖ ਵਿਚ ਖਰੀਦਿਆ। ਇਸ ਤੋਂ ਪਹਿਲਾਂ ਕੱਲ੍ਹ ਕਿੰਗਸ ਇਲੈਵਨ ਨੇ ਗੇਂਦਬਾਜ ਮੁਹੰਮਦ ਸ਼ਮੀ ਵੀ 4 ਕਰੋੜ 80 ਲੱਖ ਵਿਚ ਖਰੀਦਿਆ ਸੀ।