<img class="alignnone size-full wp-image-36199" src="http://wishavwarta.in/wp-content/uploads/2018/11/test-india-vs-aus.jpg" alt="" width="400" height="300" /> ਪਰਥ ਟੈਸਟ ਵਿਚ ਆਸਟਰੇਲੀਆ ਨੇ ਅੱਜ ਭਾਰਤ ਨੂੰ 146 ਦੌੜਾਂ ਨਾਲ ਹਰਾ ਦਿਤਾ. ਇਸ ਦੇ ਨਾਲ ਹੀ 4 ਮੈਚਾਂ ਦੀ ਟੈਸਟ ਲੜੀ 1-1 ਨਾਲ ਬਰਾਬਰ ਹੋ ਗਈ ਹੈ.