<img class="alignnone size-full wp-image-4407" src="https://wishavwarta.in/wp-content/uploads/2017/10/hockey.jpg" alt="" width="500" height="336" /> ਭੁਵਨੇਸ਼ਵਰ, 13 ਦਸਬੰਰ- ਵਿਸ਼ਵ ਹਾਕੀ ਕੱਪ ਵਿਚ ਅੱਜ ਬੈਲਜੀਅਮ ਨੇ ਜਰਮਨੀ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਪੱਕੀ ਕਰ ਲਈ। ਇਸ ਤੋਂ ਪਹਿਲਾਂ ਆਸਟਰੇਲੀਆ ਅਤੇ ਇੰਗਲੈਂਡ ਪਹਿਲਾਂ ਹੀ ਸੈਮੀਫਾਈਨਲ ਵਿਚ ਪਹੁੰਚ ਚੁੱਕੇ ਹਨ।