• Latest
  • Trending
Ajnala : ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਲਈ ਅੱਜ ਤੋਂ ਖੁੱਲ੍ਹਣਗੇ ਗੇਟ – ਕੁਲਦੀਪ ਸਿੰਘ ਧਾਲੀਵਾਲ

Ajnala : ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਲਈ ਅੱਜ ਤੋਂ ਖੁੱਲ੍ਹਣਗੇ ਗੇਟ – ਕੁਲਦੀਪ ਸਿੰਘ ਧਾਲੀਵਾਲ

1 year ago
ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੇ ਉਜ਼ਬੇਕ ਸੈਨੇਟ ਚੇਅਰਪਰਸਨ ਨਾਲ ਕੀਤੀ ਮੁਲਾਕਾਤ ; ਬ੍ਰਿਕਸ ਦਿੱਲੀ ਮੀਟਿੰਗ ਲਈ ਸੱਦਾ ਦਿੱਤਾ

ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੇ ਉਜ਼ਬੇਕ ਸੈਨੇਟ ਚੇਅਰਪਰਸਨ ਨਾਲ ਕੀਤੀ ਮੁਲਾਕਾਤ ; ਬ੍ਰਿਕਸ ਦਿੱਲੀ ਮੀਟਿੰਗ ਲਈ ਸੱਦਾ ਦਿੱਤਾ

19 minutes ago
Exercise Veer Guardian ਭਾਰਤੀ ਅਤੇ ਜਾਪਾਨੀ ਫੌਜਾਂ ਵਿਚਕਾਰ ਵਧਾਏਗਾ ਅੰਤਰ-ਕਾਰਜਸ਼ੀਲਤਾ ਅਤੇ ਸੰਚਾਲਨ ਤਾਲਮੇਲ : IAF

Exercise Veer Guardian ਭਾਰਤੀ ਅਤੇ ਜਾਪਾਨੀ ਫੌਜਾਂ ਵਿਚਕਾਰ ਵਧਾਏਗਾ ਅੰਤਰ-ਕਾਰਜਸ਼ੀਲਤਾ ਅਤੇ ਸੰਚਾਲਨ ਤਾਲਮੇਲ : IAF

21 minutes ago
ਮੁੱਖ ਮੰਤਰੀ ਵੱਲੋਂ ‘ਸੇਵਾ ਸੰਕਲਪ ਅਭਿਆਨ’ ਦੇ ਆਯੋਜਨ ਦੀਆਂ ਤਿਆਰੀਆਂ ਦੀ ਸਮੀਖਿਆ 

ਮੁੱਖ ਮੰਤਰੀ ਵੱਲੋਂ ‘ਸੇਵਾ ਸੰਕਲਪ ਅਭਿਆਨ’ ਦੇ ਆਯੋਜਨ ਦੀਆਂ ਤਿਆਰੀਆਂ ਦੀ ਸਮੀਖਿਆ 

22 minutes ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

23 minutes ago
ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਸੜਕਾਂ ‘ਤੇ ਭਰਿਆ ਪਾਣੀ

ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਸੜਕਾਂ ‘ਤੇ ਭਰਿਆ ਪਾਣੀ

1 hour ago
ਸੂਬੇ ਵਿੱਚ ਵਧੇ ਡੇਂਗੂ ਅਤੇ ਸਵਾਈਨ ਫਲੂ ਦੇ ਮਾਮਲੇ

ਸੂਬੇ ਵਿੱਚ ਵਧੇ ਡੇਂਗੂ ਅਤੇ ਸਵਾਈਨ ਫਲੂ ਦੇ ਮਾਮਲੇ

3 hours ago
Women’s Junior Asia Cup ਵਿੱਚ ਭਾਰਤ ਨੇ ਕੀਤੀ ਜੇਤੂ ਸ਼ੁਰੂਆਤ ; ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ

Women’s Junior Asia Cup ਵਿੱਚ ਭਾਰਤ ਨੇ ਕੀਤੀ ਜੇਤੂ ਸ਼ੁਰੂਆਤ ; ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ

3 hours ago
ਪੰਜਾਬ ਕੈਬਨਿਟ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ ; ਗਰੁੱਪ-ਏ ਦੇ ਨਿਯਮਾਂ ਵਿਚ ਸੋਧ ਅਤੇ ਨਵੇਂ ਅਹੁਦੇ ਸਿਰਜਣ ਨੂੰ ਮਨਜ਼ੂਰੀ 

ਪੰਜਾਬ ਕੈਬਨਿਟ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ ; ਗਰੁੱਪ-ਏ ਦੇ ਨਿਯਮਾਂ ਵਿਚ ਸੋਧ ਅਤੇ ਨਵੇਂ ਅਹੁਦੇ ਸਿਰਜਣ ਨੂੰ ਮਨਜ਼ੂਰੀ 

3 hours ago
ਅੰਮ੍ਰਿਤਸਰ ਵਿੱਚ ਕਾਂਗਰਸੀ ਆਗੂ ਨੂੰ ਮਾਰੀ ਗੋਲੀ ; ਗੰਭੀਰ ਹਾਲਤ ਵਿੱਚ ਦੂਜੇ ਹਸਪਤਾਲ ‘ਚ ਕੀਤਾ ਰੈਫ਼ਰ 

ਅੰਮ੍ਰਿਤਸਰ ਵਿੱਚ ਕਾਂਗਰਸੀ ਆਗੂ ਨੂੰ ਮਾਰੀ ਗੋਲੀ ; ਗੰਭੀਰ ਹਾਲਤ ਵਿੱਚ ਦੂਜੇ ਹਸਪਤਾਲ ‘ਚ ਕੀਤਾ ਰੈਫ਼ਰ 

3 hours ago
AHF Junior Asia Cup : ਭਾਰਤੀ ਪੁਰਸ਼ ਟੀਮ ਨੇ ਸ਼ੁਰੂਆਤੀ ਮੈਚ ਵਿੱਚ ਇੰਡੋਨੇਸ਼ੀਆ ਨੂੰ 14-0 ਨਾਲ ਹਰਾਇਆ

AHF Junior Asia Cup : ਭਾਰਤੀ ਪੁਰਸ਼ ਟੀਮ ਨੇ ਸ਼ੁਰੂਆਤੀ ਮੈਚ ਵਿੱਚ ਇੰਡੋਨੇਸ਼ੀਆ ਨੂੰ 14-0 ਨਾਲ ਹਰਾਇਆ

4 hours ago
ਨਿਮਿਸ਼ਾ ਸਜਯਨ ਸਟਾਰਰ ਫਿਲਮ ‘Enna Vilai’ ਨੂੰ ਗ੍ਰੀਸ ਵਿੱਚ ਹੋਣ ਵਾਲੇ ਬ੍ਰਿਜਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਲਈ ਅਧਿਕਾਰਤ ਤੌਰ ‘ਤੇ ਚੁਣਿਆ ਗਿਆ

ਨਿਮਿਸ਼ਾ ਸਜਯਨ ਸਟਾਰਰ ਫਿਲਮ ‘Enna Vilai’ ਨੂੰ ਗ੍ਰੀਸ ਵਿੱਚ ਹੋਣ ਵਾਲੇ ਬ੍ਰਿਜਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਲਈ ਅਧਿਕਾਰਤ ਤੌਰ ‘ਤੇ ਚੁਣਿਆ ਗਿਆ

4 hours ago
ਪਾਕਿਸਤਾਨ ਵਿੱਚ ਹਰ 16 ਵਿੱਚੋਂ ਇੱਕ ਬੱਚਾ ਔਨਲਾਈਨ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਦਾ ਸ਼ਿਕਾਰ : UNICEF

ਪਾਕਿਸਤਾਨ ਵਿੱਚ ਹਰ 16 ਵਿੱਚੋਂ ਇੱਕ ਬੱਚਾ ਔਨਲਾਈਨ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਦਾ ਸ਼ਿਕਾਰ : UNICEF

4 hours ago
Hindi News
English News
Saturday, September 5, 2026
No Result
View All Result
26 °c
Chandigarh
28 ° Sun
28 ° Mon
30 ° Tue
29 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Ajnala : ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਲਈ ਅੱਜ ਤੋਂ ਖੁੱਲ੍ਹਣਗੇ ਗੇਟ – ਕੁਲਦੀਪ ਸਿੰਘ ਧਾਲੀਵਾਲ

May 20, 2025
in ਖਬਰਾਂ, ਪੰਜਾਬ
Ajnala : ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਲਈ ਅੱਜ ਤੋਂ ਖੁੱਲ੍ਹਣਗੇ ਗੇਟ – ਕੁਲਦੀਪ ਸਿੰਘ ਧਾਲੀਵਾਲ

Ajnala : ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਲਈ ਅੱਜ ਤੋਂ ਖੁੱਲ੍ਹਣਗੇ ਗੇਟ – ਕੁਲਦੀਪ ਸਿੰਘ ਧਾਲੀਵਾਲ

Health & Medicine

ਅਜਨਾਲਾ/ਅੰਮ੍ਰਿਤਸਰ,20ਮਈ (ਵਿਸ਼ਵ ਵਾਰਤਾ) Ajnala : ਭਾਰਤ – ਪਾਕਿ ਕੌਮਾਂਤਰੀ ਜੰਗੀ ਤਣਾਓ ਦੇ ਮੱਦੇਨਜ਼ਰ ਬੀ ਐਸ ਐੱਫ ਵਲੋਂ ਸਰਹੱਦੀ ਕਿਸਾਨਾਂ ਨੂੰ ਕੰਡਿਆਲੀ ਤਾਰੋ ਖੇਤੀ ਕਰਨ ਲਈ ਲਾਈਆਂ ਸੁਰੱਖਿਆ ਪੱਖੋਂ ਪਾਬੰਦੀਆਂ ਕਾਰਣ ਕਿਸਾਨਾਂ ਨੂੰ ਦਰਪੇਸ਼ ਸਮੱਸਿਆ ਨੂੰ ਨਵਿਰਤ ਕਰਨ ਲਈ ਹੁਣ ਜੰਗੀ ਤਣਾਓ ਮੱਧਮ ਪੈਣ ਕਾਰਣ ਉਹਨਾਂ (ਮੰਤਰੀ ਕੁਲਦੀਪ ਸਿੰਘ ਧਾਲੀਵਾਲ) ਦੇ ਬੇਨਤੀ ਨੁਮਾਂ ਨਿੱਜੀ ਯਤਨਾਂ ਦੇ ਨਤੀਜੇ ਵਜੋਂ ਅੱਜ ਮੰਗਲਵਾਰ 20 ਮਈ ਤੋਂ ਬਕਾਇਦਾ ਪਹਿਲਾਂ ਦੀ ਤਰ੍ਹਾਂ ਕੌਮਾਂਤਰੀ ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਨੂੰ ਖੇਤੀ ਕਰਨ ਲਈ ਖੁੱਲ ਦੇਂਦਿਆਂ ਗੇਟ ਖੋਲ੍ਹਣ ਦੀ ਸਹੂਲਤ ਬਹਾਲ ਕਰ ਦਿੱਤੀ ਹੈ।

ਸਰਹੱਦੀ ਚੌਂਕੀ ਸਾਹਪੁਰ ਵਿਖੇ ਬੀ ਐਸ ਐਫ ਅਧਿਕਾਰੀਆਂ ਤੇ ਜੁਆਨਾਂ ਕੋਲੋ ਮੋਜੂਦਾ ਸਥਿਤੀ ਦਾ ਜ਼ਾਇਜ਼ਾ ਲੈਂਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ।

ਮੰਤਰੀ ਸ. ਧਾਲੀਵਾਲ ਬੀਤੇ ਕੱਲ੍ਹ (ਸੋਮਵਾਰ ਨੂੰ) ਅਜਨਾਲਾ ਖੇਤਰ ਦੀ ਕੌਮਾਂਤਰੀ ਭਾਰਤੀ ਸਰਹੱਦੀ ਚੋਂਕੀ ਸ਼ਾਹਪੁਰ ਵਿਖੇ ਉਚੇਚੇ ਤੌਰ ਤੇ ਪੁੱਜ ਕੇ ਬੀ ਐਸ ਐੱਫ ਜੁਆਨਾਂ ਤੇ ਅਧਿਕਾਰੀਆਂ ਵਲੋਂ ਜੰਗੀ ਤਣਾਓ ਦੌਰਾਨ ਗੁਆਂਢੀ ਮੁਲਕ ਪਾਕਿਸਤਨ ਦੀਆਂ ਭਾਰਤ ਵਿਰੋਧੀ ਸਾਜਿਸ਼ਾਂ ਦਾ ਮੂੰਹ ਭੁਆਉਣ ਲਈ ਨਿਭਾਈਆਂ ਗਈਆਂ ਜਾਂਬਾਜ਼ ਸੇਵਾਵਾਂ ਨੂੰ ਸਲੂਟ ਕਰਨ, ਤਣਾਅਗ੍ਰਸਿਤ ਜੁਆਨਾਂ ਦੀ ਸੂਬਾ ਮਾਨ ਸਰਕਾਰ ਵਲੋਂ ਤਰੋ ਤਾਜ਼ਾ ਕਰਨ ਲਈ ਹੌਂਸਲਾ ਅਫਜ਼ਾਈ ਲਈ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਅਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੀਤੀ ਗਈ ਮੀਟਿੰਗ ਉਪਰੰਤ ਗੱਲਬਾਤ ਕਰ ਰਹੇ ਸਨ।

ਮੰਤਰੀ ਸ. ਧਾਲੀਵਾਲ ਨੇ ਕਿਹਾ ਕਿ ਬੀ ਐਸ ਐਫ ਜੁਆਨਾਂ ਦੇ ਸਰਹੱਦਾਂ ਤੇ ਤਾਇਨਾਤ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਭਵਿੱਖ ਚ ਸੰਭਾਵੀ ਨਾਪਾਕ ਸਾਜਿਸ਼ਾਂ ਦਾ ਮੂੰਹ ਤੋੜਵਾਂ ਜੁਆਬ ਦੇਣ ਲਈ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਉਹਨਾਂ ਕਿਹਾ ਕਿ ਕੌਮੀ ਦਿਹਾੜੇ ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਮਾਰਚ ਪਾਸਟ ਦੌਰਾਨ ਪੰਜਾਬ ਪੁਲਸ ਤੇ ਹੋਰ ਸੁਰੱਖਿਆ ਦਲ ਉਹਨਾਂ ਨੂੰ ਬਤੌਰ ਵਜ਼ੀਰ ਹੋਣ ਕਾਰਨ ਸਲੂਟ ਦਿੰਦੇ ਹਨ ਪਰ ਉਹ ਮਹਿਸੂਸ ਕਰਦੇ ਹਨ ਕਿ ਸਰਹੱਦਾਂ ਦੀ ਰਾਖੀ ਲਈ ਬੰਦੂਕ ਫੜ੍ਹ ਕੇ ਔਖੇ ਸੌਖੇ ਹਾਲਾਤਾਂ ਚ ਡੱਟੇ ਰਹਿਣ ਵਾਲੇ ਜੁਆਨਾਂ ਦੀ ਉਹਨਾਂ (, ਮੰਤਰੀ), ਨਾਲੋਂ ਵੀ ਵੱਡੀ ਦੇਸ਼ ਸੇਵਾ ਤੇ ਦੇਸ਼ ਭਗਤੀ ਹੈ। ਜਿਸ ਕਰਕੇ ਉਹ ਜੁਆਨਾਂ ਨੂੰ ਬਤੌਰ ਮੰਤਰੀ ਹੋਣ ਵਜੋਂ ਸਲੂਟ ਦੇਣ ਤੇ ਸਨਮਾਨਿਤ ਕਰਨ ਲਈ ਪੁੱਜੇ ਹਨ। ਉਹਨਾਂ ਨੇ ਬੀ ਐਸ ਐੱਫ ਵਲੋਂ ਸਰਹੱਦੀ ਕੰਡਿਆਲੀ ਗੇਟ ਤੋਂ ਆਰ ਪਾਰ ਖੇਤੀ ਕਰਨ ਲਈ ਕਿਸਾਨਾਂ ਲਈ ਗੇਟ ਖੋਲਣ ਦੇ ਫੈਸਲੇ ਨੂੰ ਕਿਸਾਨ ਤੇ ਪੰਜਾਬ ਹਿੱਤੂ ਕਰਾਰ ਦਿੱਤਾ ਅਤੇ ਬੀ ਐਸ ਐਫ ਨੂੰ ਭਰੋਸਾ ਦਿਵਾਇਆ ਕਿ ਸਰਹੱਦੀ ਕਿਸਾਨ ਦੇਸ਼ ਭਗਤੀ ਦੀ ਕਤਾਰ ਚ ਆਉਂਦੇ ਹਨ ਅਤੇ ਸਰਹੱਦ ਤੇ ਕਿਸੇ ਸਮੇਂ ਵੀ ਤਣਾਓ ਹੋਣ ਤੇ ਬੀ ਐਸ ਐਫ ਨਾਲ ਚਟਾਨ ਵਾਂਗ ਖੜ੍ਹੇ ਹੋਣ ਲਈ ਪ੍ਰਤੀਬੱਧ ਹਨ ਅਤੇ ਭਾਰਤ ਵਿਰੋਧੀ ਘੁਸਪੈਠ ਜਾਂ ਤਸਕਰਾਂ ਦੀਆਂ ਹਰਕਤਾਂ ਦਿਸਣ ਤੇ ਬੀ 3ਐਸ ਐਫ ਨੂੰ ਸਵੈ ਇੱਛਾ ਨਾਲ ਸਮੇਂ ਸਿਰ ਸੂਚਨਾ ਵੀ ਦਿੰਦੇ ਰਹਿਣਗੇ।

ਬੀ ਐਸ ਐੱਫ ਵਲੋਂ ਸਨਮਾਨ ਵਜੋਂ ਮੰਤਰੀ ਸ੍ਰ. ਧਾਲੀਵਾਲ ਨੂੰ ਦਿੱਤੇ ਗਏ ਦੁਪਿਹਰ ਦੇ ਭੋਜ ਮੌਕੇ ਮੰਤਰੀ ਸ. ਧਾਲੀਵਾਲ ਨੇ ਖੁਦ ਆਪਣੇ ਹੱਥਾਂ ਨਾਲ ਰੋਟੀਆ ਤੇ ਸਬਜ਼ੀਆਂ ਵਰਤਾ ਕੇ ਜੁਆਨਾਂ ਦੀ ਸੇਵਾ ਕੀਤੀ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਅਮਨਦੀਪ ਕੌਰ ਧਾਲੀਵਾਲ, ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ, ਚੇਅਰਮੈਨ ਬੱਬੂ ਚੇਤਨਪੁਰਾ ਤੇ ਸ਼ਹਿਰੀ ਪ੍ਰਧਾਨ ਅਮਿਤ ਔਲ ਆਦਿ ਤੋਂ ਇਲਾਵਾ ਸਰਹੱਦੀ ਕਿਸਾਨ ਮੌਜੂਦ ਸਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: AjnalaBreaking news in PunjabiLatest News In Punjabipunjab newsPunjab news in Punjabitop headlines in Punjab
Share199Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੇ ਉਜ਼ਬੇਕ ਸੈਨੇਟ ਚੇਅਰਪਰਸਨ ਨਾਲ ਕੀਤੀ ਮੁਲਾਕਾਤ ; ਬ੍ਰਿਕਸ ਦਿੱਲੀ ਮੀਟਿੰਗ ਲਈ ਸੱਦਾ ਦਿੱਤਾ

ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੇ ਉਜ਼ਬੇਕ ਸੈਨੇਟ ਚੇਅਰਪਰਸਨ ਨਾਲ ਕੀਤੀ ਮੁਲਾਕਾਤ ; ਬ੍ਰਿਕਸ ਦਿੱਲੀ ਮੀਟਿੰਗ ਲਈ ਸੱਦਾ ਦਿੱਤਾ

by Navjot
September 5, 2026
0

ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੇ ਉਜ਼ਬੇਕ ਸੈਨੇਟ ਚੇਅਰਪਰਸਨ ਨਾਲ ਕੀਤੀ ਮੁਲਾਕਾਤ ; ਬ੍ਰਿਕਸ ਦਿੱਲੀ ਮੀਟਿੰਗ ਲਈ ਸੱਦਾ ਦਿੱਤਾ ਸਮਰਕੰਦ...

Exercise Veer Guardian ਭਾਰਤੀ ਅਤੇ ਜਾਪਾਨੀ ਫੌਜਾਂ ਵਿਚਕਾਰ ਵਧਾਏਗਾ ਅੰਤਰ-ਕਾਰਜਸ਼ੀਲਤਾ ਅਤੇ ਸੰਚਾਲਨ ਤਾਲਮੇਲ : IAF

Exercise Veer Guardian ਭਾਰਤੀ ਅਤੇ ਜਾਪਾਨੀ ਫੌਜਾਂ ਵਿਚਕਾਰ ਵਧਾਏਗਾ ਅੰਤਰ-ਕਾਰਜਸ਼ੀਲਤਾ ਅਤੇ ਸੰਚਾਲਨ ਤਾਲਮੇਲ : IAF

by Navjot
September 5, 2026
0

Exercise Veer Guardian ਭਾਰਤੀ ਅਤੇ ਜਾਪਾਨੀ ਫੌਜਾਂ ਵਿਚਕਾਰ ਵਧਾਏਗਾ ਅੰਤਰ-ਕਾਰਜਸ਼ੀਲਤਾ ਅਤੇ ਸੰਚਾਲਨ ਤਾਲਮੇਲ : IAF ਨਵੀਂ ਦਿੱਲੀ, 5 ਸਤੰਬਰ (ਵਿਸ਼ਵ...

ਮੁੱਖ ਮੰਤਰੀ ਵੱਲੋਂ ‘ਸੇਵਾ ਸੰਕਲਪ ਅਭਿਆਨ’ ਦੇ ਆਯੋਜਨ ਦੀਆਂ ਤਿਆਰੀਆਂ ਦੀ ਸਮੀਖਿਆ 

ਮੁੱਖ ਮੰਤਰੀ ਵੱਲੋਂ ‘ਸੇਵਾ ਸੰਕਲਪ ਅਭਿਆਨ’ ਦੇ ਆਯੋਜਨ ਦੀਆਂ ਤਿਆਰੀਆਂ ਦੀ ਸਮੀਖਿਆ 

by Navjot
September 5, 2026
0

ਮੁੱਖ ਮੰਤਰੀ ਵੱਲੋਂ 'ਸੇਵਾ ਸੰਕਲਪ ਅਭਿਆਨ' ਦੇ ਆਯੋਜਨ ਦੀਆਂ ਤਿਆਰੀਆਂ ਦੀ ਸਮੀਖਿਆ  ਚੰਡੀਗੜ੍ਹ, 5 ਸਤੰਬਰ (ਵਿਸ਼ਵ ਵਾਰਤਾ) ਹਰਿਆਣਾ ਦੇ ਮੁੱਖ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
September 5, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 5 ਸਤੰਬਰ (ਵਿਸ਼ਵ ਵਾਰਤਾ) ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੇ ਉਜ਼ਬੇਕ ਸੈਨੇਟ ਚੇਅਰਪਰਸਨ ਨਾਲ ਕੀਤੀ ਮੁਲਾਕਾਤ ; ਬ੍ਰਿਕਸ ਦਿੱਲੀ ਮੀਟਿੰਗ ਲਈ ਸੱਦਾ ਦਿੱਤਾ

ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੇ ਉਜ਼ਬੇਕ ਸੈਨੇਟ ਚੇਅਰਪਰਸਨ ਨਾਲ ਕੀਤੀ ਮੁਲਾਕਾਤ ; ਬ੍ਰਿਕਸ ਦਿੱਲੀ ਮੀਟਿੰਗ ਲਈ ਸੱਦਾ ਦਿੱਤਾ

by Navjot
September 5, 2026
0

ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੇ ਉਜ਼ਬੇਕ ਸੈਨੇਟ ਚੇਅਰਪਰਸਨ ਨਾਲ ਕੀਤੀ ਮੁਲਾਕਾਤ ; ਬ੍ਰਿਕਸ ਦਿੱਲੀ ਮੀਟਿੰਗ ਲਈ ਸੱਦਾ ਦਿੱਤਾ ਸਮਰਕੰਦ...

Most Popular

Punjab: H1N1 ਨੂੰ ਲੈ ਕੇ ਪੰਜਾਬੀਆਂ ਲਈ ਨਵੀਂ Update!

Punjab: H1N1 ਨੂੰ ਲੈ ਕੇ ਪੰਜਾਬੀਆਂ ਲਈ ਨਵੀਂ Update!

by Ranjit Singh
1 week ago
0

Punjab: H1N1 ਨੂੰ ਲੈ ਕੇ ਪੰਜਾਬੀਆਂ ਲਈ ਨਵੀਂ Update! - ਪੰਜਾਬ ’ਚ ਕੇਸ ਵਧੇ, ਲੁਧਿਆਣਾ ਸਭ ਤੋਂ ਵੱਧ ਪ੍ਰਭਾਵਿਤ -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 