ਹਾਕੀ ਵਰਲਡ ਕੱਪ : ਅਰਜਨਟੀਨਾ ਨੇ ਸਪੇਨ ਨੂੰ ਹਰਾਇਆ

22
Advertisement

ਨਵੀਂ ਦਿੱਲੀ, 29 ਨਵੰਬਰ – ਹਾਕੀ ਵਰਲਡ ਕੱਪ ਵਿਚ ਅੱਜ ਅਰਜਨਟੀਨਾ ਨੇ ਸਪੇਨ ਨੂੰ 4-3 ਨਾਲ ਹਰਾ ਦਿਤਾ।