• Latest
  • Trending
ਸੰਸਦ ਵਿਚ AI ਇਨਕਲਾਬ ’ਤੇ ਬੋਲੇ ਸਾਂਸਦ ਰਾਘਵ ਚੱਢਾ:

ਸੰਸਦ ਵਿਚ AI ਇਨਕਲਾਬ ’ਤੇ ਬੋਲੇ ਸਾਂਸਦ ਰਾਘਵ ਚੱਢਾ:

12 months ago
Bollywood: ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਮਾਂ ਦਾ ਦੇਹਾਂਤ

Bollywood: ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਮਾਂ ਦਾ ਦੇਹਾਂਤ

19 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

33 minutes ago
Malerkotla: ਈਦ-ਉਲ-ਫ਼ਿਤਰ ਦੇ ਮੌਕੇ ਵੱਡੀ ਈਦਗਾਹ ਵਿਖੇ ਹੋਣਗੇ ਵਿਸ਼ੇਸ਼ ਧਾਰਮਿਕ ਸਮਾਗਮ

Malerkotla: ਈਦ-ਉਲ-ਫ਼ਿਤਰ ਦੇ ਮੌਕੇ ਵੱਡੀ ਈਦਗਾਹ ਵਿਖੇ ਹੋਣਗੇ ਵਿਸ਼ੇਸ਼ ਧਾਰਮਿਕ ਸਮਾਗਮ

39 minutes ago
Punjab: ਜ਼ੀਰਕਪੁਰ ਦੀ ਐਰੋਸਿਟੀ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ

Punjab: ਜ਼ੀਰਕਪੁਰ ਦੀ ਐਰੋਸਿਟੀ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ

1 hour ago
Australia: ਤੱਟ ਨਾਲ ਟਕਰਾ ਸਕਦਾ ਹੈ ਭਿਆਨਕ ਚੱਕਰਵਾਤ, ਚੇਤਾਵਨੀ ਜਾਰੀ

Australia: ਤੱਟ ਨਾਲ ਟਕਰਾ ਸਕਦਾ ਹੈ ਭਿਆਨਕ ਚੱਕਰਵਾਤ, ਚੇਤਾਵਨੀ ਜਾਰੀ

2 hours ago
CM Bhagwant Mann ਅੱਜ ਲੁਧਿਆਣਾ ਦੌਰੇ ‘ਤੇ

CM Bhagwant Mann ਅੱਜ ਲੁਧਿਆਣਾ ਦੌਰੇ ‘ਤੇ

2 hours ago
Amritsar ਦੇ ਹਸਪਤਾਲ ਚੋਂ ਅਗਵਾ ਹੋਇਆ ਚਾਰ ਦਿਨ ਦਾ ਬੱਚਾ ਪੁਲਿਸ ਨੇ 24 ਘੰਟਿਆਂ ‘ਚ ਕੀਤਾ ਬਰਾਮਦ

Amritsar ਦੇ ਹਸਪਤਾਲ ਚੋਂ ਅਗਵਾ ਹੋਇਆ ਚਾਰ ਦਿਨ ਦਾ ਬੱਚਾ ਪੁਲਿਸ ਨੇ 24 ਘੰਟਿਆਂ ‘ਚ ਕੀਤਾ ਬਰਾਮਦ

3 hours ago
Chandigarh ‘ਚ ਸੈਲੂਨ ਮਾਲਕ ਤੋਂ ਮੰਗੀ 1 ਕਰੋੜ ਰੁਪਏ ਦੀ ਫਿਰੌਤੀ: ਬੰਬੀਹਾ ਗੈਂਗ ਨੇ ਦਿੱਤੀ ਧਮਕੀ

Chandigarh ‘ਚ ਸੈਲੂਨ ਮਾਲਕ ਤੋਂ ਮੰਗੀ 1 ਕਰੋੜ ਰੁਪਏ ਦੀ ਫਿਰੌਤੀ: ਬੰਬੀਹਾ ਗੈਂਗ ਨੇ ਦਿੱਤੀ ਧਮਕੀ

3 hours ago
Canada: ਪੰਜਾਬੀ ਨਾਮ ਦੀ ਵਰਤੋਂ ਕਰਕੇ ਮਹਿਲਾ ਡਾਕਟਰਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਭਾਰਤੀ ਨੌਜਵਾਨ ਗ੍ਰਿਫਤਾਰ

Canada: ਪੰਜਾਬੀ ਨਾਮ ਦੀ ਵਰਤੋਂ ਕਰਕੇ ਮਹਿਲਾ ਡਾਕਟਰਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਭਾਰਤੀ ਨੌਜਵਾਨ ਗ੍ਰਿਫਤਾਰ

4 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

4 hours ago
Punjab Weather: ਪੰਜਾਬ ‘ਚ ਮੀਂਹ ਨੇ ਵਧਾਈ ਠੰਢ: ਅੱਜ ਵੀ ਮੀਂਹ ਲਈ ਔਰੇਂਜ ਅਲਰਟ ਜਾਰੀ

Punjab Weather: ਪੰਜਾਬ ‘ਚ ਮੀਂਹ ਨੇ ਵਧਾਈ ਠੰਢ: ਅੱਜ ਵੀ ਮੀਂਹ ਲਈ ਔਰੇਂਜ ਅਲਰਟ ਜਾਰੀ

5 hours ago
International: ਸੰਯੁਕਤ ਰਾਸ਼ਟਰ ਵੱਲੋਂ ਦੁਨੀਆ ਦੇ ਸਭ ਤੋਂ ਵਧੀਆ ਖੁਸ਼ ਦੇਸ਼ਾਂ ਦੀ ਰਿਪੋਰਟ ਜਾਰੀ, ਪੜ੍ਹੋ ਵੇਰਵਾ

International: ਸੰਯੁਕਤ ਰਾਸ਼ਟਰ ਵੱਲੋਂ ਦੁਨੀਆ ਦੇ ਸਭ ਤੋਂ ਵਧੀਆ ਖੁਸ਼ ਦੇਸ਼ਾਂ ਦੀ ਰਿਪੋਰਟ ਜਾਰੀ, ਪੜ੍ਹੋ ਵੇਰਵਾ

5 hours ago
Hindi News
English News
Friday, March 20, 2026
No Result
View All Result
21 °c
Chandigarh
24 ° Wed
25 ° Thu
25 ° Fri
25 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੰਸਦ ਵਿਚ AI ਇਨਕਲਾਬ ’ਤੇ ਬੋਲੇ ਸਾਂਸਦ ਰਾਘਵ ਚੱਢਾ:

“ਚੀਨ ਕੋਲ DeepSeek ਹੈ, ਅਮਰੀਕਾ ਕੋਲ ChatGPT—ਭਾਰਤ ਕਿੱਥੇ ਖੜਾ ਹੈ?”

March 26, 2025
in ਖਬਰਾਂ, ਦਿੱਲੀ, ਪੰਜਾਬ
ਸੰਸਦ ਵਿਚ AI ਇਨਕਲਾਬ ’ਤੇ ਬੋਲੇ ਸਾਂਸਦ ਰਾਘਵ ਚੱਢਾ:

ਸੰਸਦ ਵਿਚ AI ਇਨਕਲਾਬ ’ਤੇ ਬੋਲੇ ਸਾਂਸਦ ਰਾਘਵ ਚੱਢਾ:
“ਚੀਨ ਕੋਲ DeepSeek ਹੈ, ਅਮਰੀਕਾ ਕੋਲ ChatGPT—ਭਾਰਤ ਕਿੱਥੇ ਖੜਾ ਹੈ?”
• ਰਾਘਵ ਚੱਢਾ ਨੇ ਕਿਹਾ ਕਿ ਭਾਰਤ ਨੂੰ ਕੇਵਲ AI ਦਾ ਉਪਭੋਗੀ ਨਹੀਂ, ਸਗੋਂ ਇਸਦਾ ਉਤਪਾਦਕ ਤੇ ਗਲੋਬਲ ਲੀਡਰ ਬਣਨਾ ਚਾਹੀਦਾ ਹੈ
• ਉਨ੍ਹਾਂ ਕਿਹਾ, “Make in India” ਨੂੰ ਹੁਣ ਵਧਾ ਕੇ ‘Make AI in India’ ਬਣਾਉਣਾ ਪਵੇਗਾ
• ਚੱਢਾ ਨੇ ਸਰਕਾਰ ਨੂੰ ਕਿਹਾ ਕਿ AI ਵਿਚ ਨਿਵੇਸ਼ ਵਧਾਇਆ ਜਾਵੇ, ਨੌਜਵਾਨਾਂ ਨੂੰ ਸਕਿੱਲ ਕੀਤਾ ਜਾਵੇ ਅਤੇ ਸਰਕਾਰ ਵਿੱਚ AI ਸਿਸਟਮ ਲਾਗੂ ਕੀਤੇ ਜਾਣ
• ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਹੁਣ ਕਦਮ ਨਾ ਚੁੱਕੇ ਗਏ ਤਾਂ ਭਾਰਤ ਤਕਨੀਕ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਅਮਰੀਕਾ ਅਤੇ ਚੀਨ ਉੱਤੇ ਨਿਰਭਰ ਹੋ ਜਾਵੇਗਾ

ਨਵੀਂ ਦਿੱਲੀ, 25 ਮਾਰਚ 2025 (ਵਿਸ਼ਵ ਵਾਰਤਾ):- 
ਰਾਜ ਸਭਾ ਵਿੱਚ ਜ਼ੀਰੋ ਆਵਰ ਦੌਰਾਨ, ਸਾਂਸਦ ਰਾਘਵ ਚੱਢਾ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਖੇਤਰ ਵਿੱਚ ਭਾਰਤ ਦੀ ਸਥਿਤੀ ਉੱਤੇ ਚਿੰਤਾ ਜਤਾਈ ਅਤੇ ਕਿਹਾ ਕਿ ਭਾਰਤ ਨੂੰ ਦੁਨੀਆਂ ਦਾ AI ਹੱਬ ਬਣਾਉਣ ਲਈ ਤੁਰੰਤ ਅਤੇ ਵੱਡੇ ਪੱਧਰ ਤੇ ਕਾਰਵਾਈ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ, “ਅਮਰੀਕਾ ਕੋਲ ChatGPT, Gemini, ਤੇ Grok ਹਨ। ਚੀਨ ਕੋਲ DeepSeek ਤੇ Baidu ਹਨ। ਇਹ ਦੇਸ਼ ਪਹਿਲਾਂ ਹੀ 5 ਸਾਲਾਂ ਦੀ ਅਗਵਾਈ ਕਰ ਰਹੇ ਹਨ। ਅਸਲ ਸਵਾਲ ਇਹ ਹੈ — ਭਾਰਤ ਕਿੱਥੇ ਖੜਾ ਹੈ?”

ਭਾਰਤ ਕੋਲ ਕਾਬਲੀਅਤ ਵੀ ਹੈ, ਹੋਂਸਲਾ ਵੀ, ਪਰ ਨਿਵੇਸ਼ ਨਹੀਂ
ਚੱਢਾ ਨੇ ਦੱਸਿਆ ਕਿ 2010 ਤੋਂ 2022 ਤੱਕ ਦੁਨੀਆ ਭਰ ਵਿੱਚ ਦਰਜ ਹੋਏ AI ਪੇਟੰਟਾਂ ਵਿੱਚੋਂ 60% ਅਮਰੀਕਾ ਨੇ, 20% ਚੀਨ ਨੇ, ਤੇ ਸਿਰਫ਼ 0.5% ਭਾਰਤ ਨੇ ਦਰਜ ਕੀਤੇ।

ਉਨ੍ਹਾਂ ਕਿਹਾ, “ਭਾਰਤ ਕੋਲ ਸਭ ਤੋਂ ਵੱਧ ਟੈਲੈਂਟ ਹੈ, ਸਭ ਤੋਂ ਮਹਿਨਤੀ ਲੋਕ ਹਨ। ਦੁਨੀਆ ਦੀ 15% AI ਵਰਕਫੋਰਸ ਭਾਰਤ ਤੋਂ ਹੈ ਅਤੇ AI ਸਕਿੱਲ ਪੈਨਿਟਰੇਸ਼ਨ ’ਚ ਭਾਰਤ ਤੀਜੇ ਸਥਾਨ ’ਤੇ ਹੈ। ਪਰ ਫਿਰ ਵੀ, ਭਾਰਤ ਦੀ AI ਮਿਸ਼ਨ ਦੀ ਕੱਲ ਮੁੱਲ ਸਿਰਫ਼ 1 ਬਿਲੀਅਨ ਡਾਲਰ ਹੈ, ਜਦ ਕਿ ਅਮਰੀਕਾ 500 ਬਿਲੀਅਨ ਅਤੇ ਚੀਨ 137 ਬਿਲੀਅਨ ਡਾਲਰ ਨਿਵੇਸ਼ ਕਰ ਰਹੇ ਹਨ।”

ਉਨ੍ਹਾਂ ਦੱਸਿਆ ਕਿ ChatGPT ਦੇ ਸੰਸਥਾਪਕ ਨੇ ਹਾਲ ਹੀ ਵਿੱਚ ਕਿਹਾ ਕਿ ਉਹ “ਭਾਰਤ ਦੇ AI ਭਵਿੱਖ ਨੂੰ ਲੈ ਕੇ ਪੂਰੀ ਤਰ੍ਹਾਂ ਨਿਰਾਸ਼ ਹਨ।” ਚੱਢਾ ਨੇ ਪੁੱਛਿਆ, “ਕੀ ਅਸੀਂ ਉਨ੍ਹਾਂ ਦੀ ਗੱਲ ਸਹੀ ਸਾਬਤ ਕਰਾਂਗੇ ਜਾਂ ਉਨ੍ਹਾਂ ਨੂੰ ਗਲਤ ਸਾਬਤ ਕਰਕੇ ਦੁਨੀਆ ਨੂੰ ਦੱਸਾਂਗੇ ਕਿ ਭਾਰਤ AI ਵਿੱਚ ਅਗਵਾਈ ਕਰ ਸਕਦਾ ਹੈ?”

AI ਸਿਰਫ਼ ਤਕਨਾਲੋਜੀ ਨਹੀਂ, ਇਹ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਆਜ਼ਾਦੀ ਨਾਲ ਵੀ ਜੁੜਿਆ ਹੋਇਆ ਹੈ
ਚੱਢਾ ਨੇ ਕਿਹਾ ਕਿ ਭਾਰਤ ਨੂੰ ਸਵਦੇਸੀ AI ਮਾਡਲ ਵਿਕਸਤ ਕਰਨੇ ਚਾਹੀਦੇ ਹਨ, ਤਾਂ ਜੋ ਦੇਸ਼ ਦੀ ਡਾਟਾ ਸੰਪ੍ਰਭੂਤਾ ਤੇ ਸੁਰੱਖਿਆ ਬਣੀ ਰਹੇ।

ਚੱਢਾ ਵੱਲੋਂ ਦਿੱਤੇ ਗਏ ਮੁੱਖ ਸੁਝਾਅ:
• ਦੇਸ਼ ਵਿੱਚ ਆਪਣੇ ਬਣਾਏ AI ਚਿਪਸ ਅਤੇ ਸੂਪਰਕੰਪਿਊਟਰ ਬਨਾਏ ਜਾਣ।
• ਚਿਪ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਸਮਰਪਿਤ AI ਕੰਪਿਊਟਿੰਗ ਸਿਸਟਮ ਲਾਗੂ ਕੀਤੇ ਜਾਣ।
• ਸਾਵਰਿਨ AI ਮਾਡਲ ਤਿਆਰ ਕੀਤੇ ਜਾਣ, ਤਾਂ ਜੋ ਭਾਰਤ ਦੀ ਸੁਰੱਖਿਆ ਤੇ ਆਰਥਿਕ ਆਜ਼ਾਦੀ ਥਿਰ ਰਹੇ।
• ਸ਼ੋਧ ਲਈ ਰਿਸਰਚ ਗ੍ਰਾਂਟਾਂ ਦਿੱਤੀਆਂ ਜਾਣ।
• ਟੈਲੈਂਟ ਮਾਈਗਰੇਸ਼ਨ ਰੋਕਣ ਲਈ ਭਾਰਤ ਵਿੱਚ ਹੀ ਮੌਕੇ ਉਪਲਬਧ ਕਰਵਾਏ ਜਾਣ।

“Make AI in India” ਬਣੇ ਰਾਸ਼ਟਰੀ ਅੰਦੋਲਨ
ਚੱਢਾ ਨੇ ਕਿਹਾ ਕਿ “Make in India” ਹੁਣ ਸਿਰਫ਼ ਫੈਕਟਰੀਆਂ ਤੱਕ ਸੀਮਤ ਨਹੀਂ ਰਹਿ ਸਕਦਾ। ਹੁਣ ਸਮਾਂ ਆ ਗਿਆ ਹੈ ਕਿ “Make AI in India” ਨੂੰ ਰਾਸ਼ਟਰੀ ਅੰਦੋਲਨ ਬਣਾਇਆ ਜਾਵੇ।

“140 ਕਰੋੜ ਭਾਰਤੀ ਪੁੱਛ ਰਹੇ ਹਨ—ਕੀ ਅਸੀਂ AI ਦੇ ਸਿਰਫ ਉਪਭੋਗੀ ਰਹਿ ਜਾਵਾਂਗੇ ਜਾਂ ਉਸ ਦੇ ਨਿਰਮਾਤਾ ਬਣਾਂਗੇ?”

ਚੱਢਾ ਨੇ ਅੰਤ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇੱਕ ਰਾਸ਼ਟਰੀ AI ਨੀਤੀ ਬਣਾਈ ਜਾਵੇ, ਜਿਸ ਵਿੱਚ ਸਪਸ਼ਟ ਟਾਈਮਲਾਈਨ, ਨਿਵੇਸ਼ ਯੋਜਨਾ ਅਤੇ ਲਾਗੂ ਕਰਨ ਦੀ ਰਣਨੀਤੀ ਹੋਵੇ, ਤਾਂ ਜੋ ਭਾਰਤ ਦੁਨੀਆ ਦੀ ਇਹ ਦੌੜ ਨਾ ਹਾਰ ਜਾਵੇ।

Tags: AAP MP Raghav ChadhaAIBREAKING NEWSLatest Delhi newsLatest Punjab newsLatest Punjab news in PunjabiPunjab Governmentpunjab newsWISHAVWARTA.IN
Share201Tweet126SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Bollywood: ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਮਾਂ ਦਾ ਦੇਹਾਂਤ

Bollywood: ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਮਾਂ ਦਾ ਦੇਹਾਂਤ

by Ranjit Singh
March 20, 2026
0

Bollywood: ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਮਾਂ ਦਾ ਦੇਹਾਂਤ – ਕਰਨ ਜੌਹਰ, ਕਰਿਸ਼ਮਾ ਕਪੂਰ ਅਤੇ ਕਈ ਹੋਰ ਮਸ਼ਹੂਰ ਹਸਤੀਆਂ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
March 20, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 20 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ...

Malerkotla: ਈਦ-ਉਲ-ਫ਼ਿਤਰ ਦੇ ਮੌਕੇ ਵੱਡੀ ਈਦਗਾਹ ਵਿਖੇ ਹੋਣਗੇ ਵਿਸ਼ੇਸ਼ ਧਾਰਮਿਕ ਸਮਾਗਮ

Malerkotla: ਈਦ-ਉਲ-ਫ਼ਿਤਰ ਦੇ ਮੌਕੇ ਵੱਡੀ ਈਦਗਾਹ ਵਿਖੇ ਹੋਣਗੇ ਵਿਸ਼ੇਸ਼ ਧਾਰਮਿਕ ਸਮਾਗਮ

by Ranjit Singh
March 20, 2026
0

Malerkotla: ਈਦ-ਉਲ-ਫ਼ਿਤਰ ਦੇ ਮੌਕੇ ਵੱਡੀ ਈਦਗਾਹ ਵਿਖੇ ਹੋਣਗੇ ਵਿਸ਼ੇਸ਼ ਧਾਰਮਿਕ ਸਮਾਗਮ * ਡਿਪਟੀ ਕਮਿਸ਼ਨਰ ਵੱਲੋਂ ਪ੍ਰਬੰਧਾਂ ਦੀ ਸਮੀਖਿਆ ਲਈ ਅਧਿਕਾਰੀਆਂ...

Punjab: ਜ਼ੀਰਕਪੁਰ ਦੀ ਐਰੋਸਿਟੀ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ

Punjab: ਜ਼ੀਰਕਪੁਰ ਦੀ ਐਰੋਸਿਟੀ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ

by Ranjit Singh
March 20, 2026
0

Punjab: ਜ਼ੀਰਕਪੁਰ ਦੀ ਐਰੋਸਿਟੀ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ - ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ, ਜਾਂਚ ਜਾਰੀ ਜ਼ੀਰਕਪੁਰ,...

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Bollywood: ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਮਾਂ ਦਾ ਦੇਹਾਂਤ

Bollywood: ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਮਾਂ ਦਾ ਦੇਹਾਂਤ

by Ranjit Singh
March 20, 2026
0

Bollywood: ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਮਾਂ ਦਾ ਦੇਹਾਂਤ – ਕਰਨ ਜੌਹਰ, ਕਰਿਸ਼ਮਾ ਕਪੂਰ ਅਤੇ ਕਈ ਹੋਰ ਮਸ਼ਹੂਰ ਹਸਤੀਆਂ...

Most Popular

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

by Ranjit Singh
February 19, 2026
0

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ ਚੰਡੀਗੜ੍ਹ, 19 ਫਰਵਰੀ 2026 (ਵਿਸ਼ਵ ਵਾਰਤਾ) -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 