ਆਬੂਧਾਬੀ ਟੈਸਟ ਮੈਚ ‘ਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 4 ਦੌੜਾਂ ਨਾਲ ਹਰਾਇਆ

33
Advertisement

ਆਬੂਧਾਬੀ, 19 ਨਵੰਬਰ : ਆਬੂਧਾਬੀ ਟੈਸਟ ਮੈਚ ‘ਚ ਨਿਊਜ਼ੀਲੈਂਡ ਨੇ ਅੱਜ ਪਾਕਿਸਤਾਨ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਨਿਊਜੀਲੈਂਡ ਨੇ ਪਹਿਲੀ ਪਾਰੀ ਵਿਚ 153 ਦੌੜਾਂ ਬਣਾਈਆਂ ਸਨ, ਜਦਕਿ ਪਾਕਿ ਦੀ ਟੀਮ ਨੇ ਇਸ ਦੇ ਜਵਾਬ ਵਿਚ 249 ਦੌੜਾਂ ਬਣਾਈਆਂ।

ਦੂਸਰੀ ਪਾਰੀ ਵਿਚ ਨਿਊਜੀਲੈਂਡ ਨੇ 227 ਦੌੜਾਂ ਬਣਾਈਆਂ ਤੇ ਪਾਕਿਸਤਾਨ ਦੀ ਸਮੁੱਚੀ ਟੀਮ ਕੇਵਲ 171 ਦੌੜਾਂ ਉਤੇ ਹੀ ਸਿਮਟ ਗਈ।