ਕੁਈਂਸ਼ਲੈਂਡ, 17 ਨਵੰਬਰ : ਦੱਖਣੀ ਅਫਰੀਕਾ ਨੇ ਇਕ ਮਾਤਰ ਟੀ.20 ਮੈਚ ਵਿਚ ਅੱਜ ਆਸਟਰੇਲੀਆ ਨੂੰ 21 ਦੌੜਾਂ ਨਾਲ ਹਰਾ ਦਿੱਤਾ ਹੈ।
10 ਓਵਰਾਂ ਵਾਲੇ ਇਸ ਮੈਚ ਵਿਚ ਦੱਖਣੀ ਅਫਰੀਕਾ ਨੇ ਪਹਿਲਾਂ ਖੇਡਦਿਆਂ 6 ਵਿਕਟਾਂ ਉਤੇ 108 ਦੌੜਾਂ ਬਣਾਈਆਂ।
ਇਸ ਦੇ ਜਵਾਬ ਵਿਚ ਆਸਟਰੇਲੀਆ 7 ਵਿਕਟਾਂ ਪਿਛੇ 10 ਓਵਰਾਂ ਵਿਚ 87 ਦੌੜਾਂ ਹੀ ਬਣਾ ਸਕੀ।