<img class="alignnone size-full wp-image-4154" src="https://wishavwarta.in/wp-content/uploads/2017/10/sensex-up-pic.jpg" alt="" width="660" height="495" /> ਮੁੰਬਈ, 13 ਨਵੰਬਰ : ਸੈਂਸੈਕਸ ਅੱਜ 331.50 ਅੰਕਾਂ ਦੇ ਉਛਾਲ ਨਾਲ 35,144.49 ਅੰਕਾਂ ਉਤੇ ਪਹੁੰਚ ਗਿਆ। ਇਸ ਤੋਂ ਇਲਾਵਾ ਨਿਫਟੀ 100.30 ਅੰਕਾਂ ਦੇ ਉਛਾਲ ਨਾਲ 10,582.50 ਅੰਕਾਂ ਉਤੇ ਬੰਦ ਹੋਇਆ।