<img class="alignnone size-medium wp-image-3521" src="https://wishavwarta.in/wp-content/uploads/2017/09/23-sep-17-a-300x115.jpg" alt="" width="300" height="115" /> ਚੰਡੀਗਡ਼, 23 ਸਤੰਬਰ (ਵਿਸ਼ਵ ਵਾਰਤਾ)- ਪੰਜਾਬ ਕਿਸਾਨ ਯੂਨੀਅਨ ਵਲੋਂ ਅੱਜ ਪਟਿਆਲਾ ਮੋਰਚੇ ਵਿੱਚ ਕਿਸਾਨ ਵਰਕਰ ਮੁਖਤਿਆਰ ਸਿੰਘ ਮਾਨਸਾ ਸ਼ਹੀਦ ਹੋਏ ਸਾਥੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਦਿੱਤੀ ਸ਼ਰਧਾਂਜਲੀ ਦਿੱਤੀ ਗਈ।