<img class="alignnone size-medium wp-image-34712" src="http://wishavwarta.in/wp-content/uploads/2018/10/india-vs-west-indies-logo-300x207.jpg" alt="" width="300" height="207" /> ਵਿਸ਼ਾਖਾਪਟਨਮ, 24 ਅਕਤੂਬਰ –ਵੈਸਟ ਇੰਡੀਜ਼ ਵਲੋਂ ਭਾਰਤ ਨੂੰ ਦਿੱਤੇ 2 ਸ਼ੁਰੂਆਤੀ ਝਟਕਿਆਂ ਤੋਂ ਬਾਅਦ ਵਿਰਾਟ ਤੇ ਅੰਬਾਇਤੀ ਨੇ ਪਾਰੀ ਨੂੰ ਸੰਭਾਲ ਲਿਆ ਹੈ। ਖਬਰ ਲਿਖੇ ਜਾਣ ਤਕ 30 ਓਵਰਾਂ ਬਾਅਦ ਭਾਰਤ ਨੇ 166 ਦੌੜਾਂ ਬਣਾ ਲਈਆਂ ਸਨ। ਵਿਰਾਟ ਨੇ 62 ਅਤੇ ਅੰਬਾਇਤੀ ਨੇ 68 ਦੌੜਾਂ ਬਣਾ ਕੇ ਖੇਡ ਰਹੇ ਸਨ।