<img class="alignnone size-medium wp-image-34240" src="http://wishavwarta.in/wp-content/uploads/2018/10/DpnFVNiUcAAWz4s-300x200.jpg" alt="" width="300" height="200" /> ਗਵਾਲੀਅਰ, 16 ਅਕਤੂਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।