<img class="alignnone size-medium wp-image-28777" src="http://wishavwarta.in/wp-content/uploads/2018/07/cricket-news-logo-1-300x202.jpg" alt="" width="300" height="202" /> ਦੁਬਈ, 28 ਸਤੰਬਰ – 33 ਓਵਰਾਂ ਵਿਚ 152 ਦੌੜਾਂ ਉਤੇ ਬੰਗਲਾਦੇਸ਼ ਦੀ ਟੀਮ ਦੇ 5 ਖਿਡਾਰੀ ਆਊਟ ਹੋ ਗਏ ਹਨ। ਹਾਲਾਂਕਿ ਇਸ ਦੌਰਾਨ ਸਲਾਮੀ ਬੱਲੇਬਾਜ ਲਿਟਨ ਦਾਸ 104 ਦੌੜਾਂ ਬਣਾ ਕੇ ਨਾਬਾਦ ਹੈ।