<img class="alignnone size-medium wp-image-675" src="https://wishavwarta.in/wp-content/uploads/2017/08/sensex-down-300x180.jpg" alt="" width="300" height="180" /> ਮੁੰਬਈ, 24 ਸਤੰਬਰ : ਸੈਂਸੈਕਸ ਵਿਚ ਗਿਰਾਵਟ ਦਾ ਦੌਰ ਜਾਰੀ ਹੈ। ਅੱਜ 536.58 ਅੰਕਾਂ ਦੀ ਭਾਰੀ ਗਿਰਾਵਟ ਨਾਲ ਸੈਂਸੈਕਸ 36,305.02 ਅੰਕਾਂ ਉਤੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ 175.70 ਅੰਕਾਂ ਦੀ ਗਿਰਾਵਟ ਨਾਲ 10,967.40 ਉਤੇ ਪਹੁੰਚ ਕੇ ਬੰਦ ਹੋਇਆ।