<h3><span style="color: #ff0000;"><strong>PUNJAB : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਰਵਜੋਤ ਸਿੰਘ ਅੱਜ ਸੰਭਾਲਣਗੇ ਅਹੁਦਾ</strong></span></h3> <strong>ਚੰਡੀਗੜ੍ਹ, 25ਸਤੰਬਰ(ਵਿਸ਼ਵ ਵਾਰਤਾ) ਨਵੇਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅੱਜ ਬੁੱਧਵਾਰ ਸਵੇਰੇ 11:00 ਵਜੇ ਮਿਉਂਸਪਲ ਭਵਨ ਸੈਕਟਰ 35, ਚੰਡੀਗੜ੍ਹ ਵਿਖੇ ਆਪਣੇ ਅਹੁਦੇ ਦਾ ਚਾਰਜ ਸੰਭਾਲਣਗੇ।</strong> <img class="alignnone wp-image-329278 size-full" src="https://wishavwarta.in/wp-content/uploads/2024/09/66F16085460D0.jpg" alt="" width="1064" height="1280" />