<img class="alignnone size-medium wp-image-253" src="https://wishavwarta.in/wp-content/uploads/2017/08/sensex-nifty-continue-to-rise-after-strong-opening-300x222.jpg" alt="" width="300" height="222" /> ਮੁੰਬਈ, 21 ਸਤੰਬਰ : ਸ਼ੇਅਰ ਬਾਜ਼ਾਰ ਵਿਚ ਅੱਜ 280 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 279.62 ਅੰਕਾਂ ਨਾਲ ਡਿੱਗ ਕੇ 36,841.60 ਅੰਕਾਂ ਉਤੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ 91.25 ਅੰਕਾਂ ਦੀ ਵੱਡੀ ਗਿਰਾਵਟ ਨਾਲ 11,143.10 ਅੰਕਾਂ ਉਤੇ ਬੰਦ ਹੋਇਆ।