• Latest
  • Trending
Punjab : ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ

Punjab : ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ

2 years ago
National: ਕਾਕਰੋਚ ਜਨਤਾ ਪਾਰਟੀ ਵਾਲੇ ਅਭਿਜੀਤ ਇਸੇ ਹਫਤੇ ਆ ਰਹੇ ਨੇ ਭਾਰਤ

National: ਕਾਕਰੋਚ ਜਨਤਾ ਪਾਰਟੀ ਵਾਲੇ ਅਭਿਜੀਤ ਇਸੇ ਹਫਤੇ ਆ ਰਹੇ ਨੇ ਭਾਰਤ

30 seconds ago
Punjab Weather: ਪੰਜਾਬ ‘ਚ ਫੇਰ ਮੀਂਹ ਲਈ ਅਲਰਟ ਜਾਰੀ

Punjab Weather: ਪੰਜਾਬ ‘ਚ ਫੇਰ ਮੀਂਹ ਲਈ ਅਲਰਟ ਜਾਰੀ

13 minutes ago
ਖੇਲੋ ਚੰਡੀਗੜ੍ਹ ਗੇਮਜ਼ 2026 ਦਾ ਸ਼ਾਨਦਾਰ ਸਮਾਪਨ ਸਮਾਰੋਹ ਸੰਪੰਨ

ਖੇਲੋ ਚੰਡੀਗੜ੍ਹ ਗੇਮਜ਼ 2026 ਦਾ ਸ਼ਾਨਦਾਰ ਸਮਾਪਨ ਸਮਾਰੋਹ ਸੰਪੰਨ

38 minutes ago
Delhi ‘ਚ ਕਾਂਗਰਸ ਹਾਈਕਮਾਨ ਦੀ ਪੰਜਾਬ ਬਾਰੇ ਮੀਟਿੰਗ ਅੱਜ

Delhi ‘ਚ ਕਾਂਗਰਸ ਹਾਈਕਮਾਨ ਦੀ ਪੰਜਾਬ ਬਾਰੇ ਮੀਟਿੰਗ ਅੱਜ

1 hour ago
Punjab ਦੀਆਂ ਔਰਤਾਂ ਨੂੰ ਜਲਦ ਮਿਲਣਗੇ 1000-1500 ਰੁਪਏ – CM ਮਾਨ

Punjab ਦੀਆਂ ਔਰਤਾਂ ਨੂੰ ਜਲਦ ਮਿਲਣਗੇ 1000-1500 ਰੁਪਏ – CM ਮਾਨ

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
Punjab: ਬਿਕਰਮ ਮਜੀਠੀਆ ਵਿਰੁੱਧ ਦਰਜ ਹੋਈ FIR ‘ਤੇ ਹਾਈ ਕੋਰਟ ਵਿੱਚ ਸੁਣਵਾਈ ਅੱਜ

Punjab: ਬਿਕਰਮ ਮਜੀਠੀਆ ਵਿਰੁੱਧ ਦਰਜ ਹੋਈ FIR ‘ਤੇ ਹਾਈ ਕੋਰਟ ਵਿੱਚ ਸੁਣਵਾਈ ਅੱਜ

2 hours ago
Haryana ਦੇ ਇੱਕ ਹਸਪਤਾਲ ਵਿੱਚ ਇੱਕ ਨਾਬਾਲਗ ਲੜਕੀ ਨਾਲ ਰੇਪ ਦਾ ਸ਼ਰਮਨਾਕ ਮਾਮਲਾ ਆਇਆ ਸਾਹਮਣੇ

Haryana ਦੇ ਇੱਕ ਹਸਪਤਾਲ ਵਿੱਚ ਇੱਕ ਨਾਬਾਲਗ ਲੜਕੀ ਨਾਲ ਰੇਪ ਦਾ ਸ਼ਰਮਨਾਕ ਮਾਮਲਾ ਆਇਆ ਸਾਹਮਣੇ

3 hours ago
Cricket: ICC ਨੇ ਇਸ ਦੇਸ਼ ਦੇ ਕ੍ਰਿਕਟ ਬੋਰਡ ‘ਤੇ ਲਾਈ ਪਾਬੰਦੀ

Cricket: ICC ਨੇ ਇਸ ਦੇਸ਼ ਦੇ ਕ੍ਰਿਕਟ ਬੋਰਡ ‘ਤੇ ਲਾਈ ਪਾਬੰਦੀ

3 hours ago
Sports: ਫੁੱਟਬਾਲਰ ਲਿਓਨਲ ਮੈਸੀ ਦਾ 70 ਫੁੱਟ ਉੱਚਾ ਬੁੱਤ ਹਟਾਇਆ ਗਿਆ

Sports: ਫੁੱਟਬਾਲਰ ਲਿਓਨਲ ਮੈਸੀ ਦਾ 70 ਫੁੱਟ ਉੱਚਾ ਬੁੱਤ ਹਟਾਇਆ ਗਿਆ

3 hours ago
Hukamnama Sri Darbar Sahib Today – 02 June 2026 | Ang 479 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 02 June 2026 | Ang 479 I ਅੱਜ ਦਾ ਹੁਕਮਨਾਮਾ

5 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

12 hours ago
Hindi News
English News
Tuesday, June 2, 2026
No Result
View All Result
32 °c
Chandigarh
35 ° Wed
34 ° Thu
34 ° Fri
36 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab : ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ

September 23, 2024
in ਖਬਰਾਂ, ਪੰਜਾਬ
Punjab : ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ

Punjab : ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ

Punjab : ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ

ਲੁਧਿਆਣਾ 23 ਸਤੰਬਰ (ਵਿਸ਼ਵ ਵਾਰਤਾ):- ਨੌਜਵਾਨ ਪੰਜਾਬੀ ਕਵੀ ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਲੋਕ ਅਰਪਣ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਨਵੇਂ ਸ਼ਾਇਰਾਂ ਦੀ ਰਚਨਾ ਵਿੱਚ ਅਸਲੋਂ ਨਵੇਂ ਤੇ ਆਧੁਨਿਕ ਯੁਗ ਦੇ ਪ੍ਰਭਾਵ ਚਿਤਰ ਤੇ ਬਿੰਬ ਹਰ ਨਵੀਂ ਪੁਸਤਕ ਨਾਲ ਸਾਹਮਣੇ ਆ ਰਹੇ ਹਨ। ਇਹ ਗੱਲ ਤਸੱਲੀ ਵਾਲੀ ਹੈ ਕਿ ਇਨ੍ਹਾਂ ਦੇ ਨਕਸ਼ ਤੇ ਨੁਹਾਰ ਪੂਰਬਲੇ ਕਵੀਆਂ ਨਾਲ ਰਲ਼ਣ ਮਿਲਣ ਦੀ ਥਾਂ ਉਨ੍ਹਾਂ ਦੇ ਆਪੋ ਆਪਣੇ ਸੁਹਜ ਸੰਸਾਰ ਨਾਲ ਮਿਲਦੀ ਜੁਲਦੀ ਹੈ। ਇਹ ਸਾਰੇ ਕਵੀ ਕਾਫ਼ਲੇ ਨਾਲ ਨਹੀਂ ਚੱਲਦੇ ਸਗੋਂ ਆਪੋ ਆਪਣੀ ਮਸ਼ਾਲ ਲੈ ਕੇ ਤੁਰਦੇ ਹਨ। ਉਨ੍ਹਾਂ ਜਸਵੀਰ ਹਰਫ਼ ਨੂੰ ਮੁਬਾਰਕ ਦਿੱਤੀ ਜਿਸ ਨੇ ਕਿਤਾਬ ਦੇ ਸਮਰਪਣ ਵਿੱਚ ਹੀ ਆਪਣੇ ਕਾਵਿ ਮੁਹਾਂਦਰੇ ਦੇ ਦਰਸ਼ਨ ਕਰਵਾ ਦਿੱਤੇ ਹਨ। ਅੱਖਰਾਂ ਦੇ ਮੋੜਾਂ, ਸ਼ਬਦਾਂ ਦੇ ਜੋੜਾਂ, ਘੁੱਗੀਆਂ ਜਨੌਰਾਂ, ਰੰਗਾਂ ਤੇ ਤੋਰਾਂ ਦੇ ਨਾਮ ਜੋ ਰਾਤ ਬਰਾਤੇ ਮੇਰੇ ਲਈ ਕਵਿਤਾ ਨਜ਼ਮ ਤੇ ਗੀਤ ਬਣੇ। ਮਾਤਾ ਪਿਤਾ ਲਈ ਪ੍ਰਣਾਮ ਵੀ ਕਮਾਲ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ”ਪ੍ਰਣਾਮ ਮੇਰੇ ਮਾਤਾ ਪਿਤਾ ਨੂੰ, ਜਿੰਨ੍ਹਾਂ ਦੀ ਸਹਿਜ ਅਸੀਸੀ ਛਾਂ ਸਦਕਾ ਮੈਂ ਧੁੱਪਾਂ ਦੇ ਬਰਾਬਰ ਖਲੋ ਸਕਿਆ।

ਜਸਵੀਰ ਹਰਫ਼ ਬਾਰੇ ਅਮਨਦੀਪ ਸਿੰਘ ਕੈਂਥ ਨੇ ਦੱਸਿਆ ਕਿ ਮੂਣਕ(ਸੰਗਰੂਰ) ਦਾ ਜੰਮਪਲ ਨੌਜਵਾਨ ਕਵੀ ਜਸਵੀਰ ਹਰਫ਼ ਕਿੱਤੇ ਵੱਲੋਂ ਇੰਜਨੀਅਰ ਹੈ ਅਤੇ ਇਸ ਸਮੇਂ ਲੁਧਿਆਣਾ ਵਿੱਚ ਵੱਸਦਾ ਹੈ। ਉਸ ਦੀ ਸਾਹਿੱਤਕ ਉਮਰ ਵੀ ਬਹੁਤੀ ਲੰਮੇਰੀ ਨਹੀਂ ਅਤੇ ਨਾ ਹੀ ਉਹ ਸਾਹਿੱਤਕ ਦ੍ਰਿਸ਼ ਤੇ ਬਹੁਤਾ ਸਰਗਰਮ ਹੈ। ਉਸ ਦੀ ਇਸ ਪਲੇਠੀ ਕਾਵਿ ਪੁਸਤਕ ਨੂੰ ਆੱਟਮ ਆਰਟ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ।

ਇਸ ਮੌਕੇ ਧੰਨਵਾਦ ਕਰਦਿਆਂ ਜਸਵੀਰ ਹਰਫ਼ ਨੇ ਕਿਹਾ ਕਿ ਮੇਰੀ ਇਹ ਰੀਝ ਸੀ ਕਿ ਮੇਰੀ ਪਲੇਠੀ ਕਾਵਿ ਪੁਸਤਕ ਪ੍ਰੋ. ਗੁਰਭਜਨ ਸਿੰਘ ਗਿੱਲ ਲੋਕ ਅਰਪਣ ਕਰਨ। ਮੇਰੀ ਇਹ ਰੀਝ ਅੱਜ ਪੂਰੀ ਹੋਈ ਹੈ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ ਨੇ ਵੀ ਲੇਖਕ ਨੂੰ ਆਸ਼ੀਰਵਾਦ ਦਿੱਤੀ।

Tags: Breaking news in PunjabiLatest Punjab newsLatest Punjab news in PunjabiPUNJABpunjab newstop headlines in PunjabiWEB PORTALWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਕਾਕਰੋਚ ਜਨਤਾ ਪਾਰਟੀ ਵਾਲੇ ਅਭਿਜੀਤ ਇਸੇ ਹਫਤੇ ਆ ਰਹੇ ਨੇ ਭਾਰਤ

National: ਕਾਕਰੋਚ ਜਨਤਾ ਪਾਰਟੀ ਵਾਲੇ ਅਭਿਜੀਤ ਇਸੇ ਹਫਤੇ ਆ ਰਹੇ ਨੇ ਭਾਰਤ

by Ranjit Singh
June 2, 2026
0

National: ਕਾਕਰੋਚ ਜਨਤਾ ਪਾਰਟੀ ਵਾਲੇ ਅਭਿਜੀਤ ਇਸੇ ਹਫਤੇ ਆ ਰਹੇ ਨੇ ਭਾਰਤ ਨਵੀਂ ਦਿੱਲੀ, 2 ਜੂਨ (ਵਿਸ਼ਵ ਵਾਰਤਾ): ਕਾਕਰੋਚ ਜਨਤਾ...

Punjab Weather: ਪੰਜਾਬ ‘ਚ ਫੇਰ ਮੀਂਹ ਲਈ ਅਲਰਟ ਜਾਰੀ

Punjab Weather: ਪੰਜਾਬ ‘ਚ ਫੇਰ ਮੀਂਹ ਲਈ ਅਲਰਟ ਜਾਰੀ

by Ranjit Singh
June 2, 2026
0

Punjab Weather: ਪੰਜਾਬ 'ਚ ਫੇਰ ਮੀਂਹ ਲਈ ਅਲਰਟ ਜਾਰੀ - 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ ਚੰਡੀਗੜ੍ਹ,...

ਖੇਲੋ ਚੰਡੀਗੜ੍ਹ ਗੇਮਜ਼ 2026 ਦਾ ਸ਼ਾਨਦਾਰ ਸਮਾਪਨ ਸਮਾਰੋਹ ਸੰਪੰਨ

ਖੇਲੋ ਚੰਡੀਗੜ੍ਹ ਗੇਮਜ਼ 2026 ਦਾ ਸ਼ਾਨਦਾਰ ਸਮਾਪਨ ਸਮਾਰੋਹ ਸੰਪੰਨ

by Ankit
June 2, 2026
0

ਖੇਲੋ ਚੰਡੀਗੜ੍ਹ ਗੇਮਜ਼ 2026 ਦਾ ਸ਼ਾਨਦਾਰ ਸਮਾਪਨ ਸਮਾਰੋਹ ਸੰਪੰਨ ਚੰਡੀਗੜ੍ਹ, 2 ਜੂਨ 2026 (ਵਿਸ਼ਵ ਵਾਰਤਾ):- ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਪ੍ਰਦੇਸ਼...

Delhi ‘ਚ ਕਾਂਗਰਸ ਹਾਈਕਮਾਨ ਦੀ ਪੰਜਾਬ ਬਾਰੇ ਮੀਟਿੰਗ ਅੱਜ

Delhi ‘ਚ ਕਾਂਗਰਸ ਹਾਈਕਮਾਨ ਦੀ ਪੰਜਾਬ ਬਾਰੇ ਮੀਟਿੰਗ ਅੱਜ

by Ranjit Singh
June 2, 2026
0

Delhi ‘ਚ ਕਾਂਗਰਸ ਹਾਈਕਮਾਨ ਦੀ ਪੰਜਾਬ ਬਾਰੇ ਮੀਟਿੰਗ ਅੱਜ - ਪੰਜਾਬ ਕਾਂਗਰਸ ‘ਚ ਫੇਰ ਬਦਲ ਦੀ ਸੰਭਾਵਨਾ ਚੰਡੀਗੜ੍ਹ, 2 ਜੂਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

National: ਕਾਕਰੋਚ ਜਨਤਾ ਪਾਰਟੀ ਵਾਲੇ ਅਭਿਜੀਤ ਇਸੇ ਹਫਤੇ ਆ ਰਹੇ ਨੇ ਭਾਰਤ

National: ਕਾਕਰੋਚ ਜਨਤਾ ਪਾਰਟੀ ਵਾਲੇ ਅਭਿਜੀਤ ਇਸੇ ਹਫਤੇ ਆ ਰਹੇ ਨੇ ਭਾਰਤ

by Ranjit Singh
June 2, 2026
0

National: ਕਾਕਰੋਚ ਜਨਤਾ ਪਾਰਟੀ ਵਾਲੇ ਅਭਿਜੀਤ ਇਸੇ ਹਫਤੇ ਆ ਰਹੇ ਨੇ ਭਾਰਤ ਨਵੀਂ ਦਿੱਲੀ, 2 ਜੂਨ (ਵਿਸ਼ਵ ਵਾਰਤਾ): ਕਾਕਰੋਚ ਜਨਤਾ...

Most Popular

Breaking: ਕੇਂਦਰ ਵੱਲੋਂ ਦੋ IPS ਅਫਸਰਾਂ ਦੀਆਂ ਬਦਲੀਆਂ

Breaking: ਕੇਂਦਰ ਵੱਲੋਂ ਦੋ IPS ਅਫਸਰਾਂ ਦੀਆਂ ਬਦਲੀਆਂ

by Ranjit Singh
3 weeks ago
0

Breaking: ਕੇਂਦਰ ਵੱਲੋਂ ਦੋ IPS ਅਫਸਰਾਂ ਦੀਆਂ ਬਦਲੀਆਂ ਚੰਡੀਗੜ੍ਹ, 15 ਮਈ 2026: ਕੇਂਦਰ ਵੱਲੋਂ ਦੋ IPS ਅਫਸਰਾਂ ਦੀਆਂ ਬਦਲੀਆਂ ਕੀਤੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 