• Latest
  • Trending
Jalandhar News: ਫਿਰ ਤੋਂ ਚਰਚਾ ਵਿੱਚ ਕੁੱਲੜ ਪੀਜਾ ਕਪਲ, ਘਰ ਦੇ ਬਾਹਰ ਹੋਇਆ ਜੰਮ ਕੇ ਹੰਗਾਮਾ 

2 years ago
ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈ ਪ੍ਰਣਾਲੀਆਂ ਲਈ ਗਲੋਬਲ ਸਿਹਤ ਦਖਲਅੰਦਾਜ਼ੀ ਕੋਡਾਂ ਦੇ ਵਿਕਾਸ ਦੀ ਕੀਤੀ ਸਮੀਖਿਆ 

4 minutes ago
Congo : ਇਬੋਲਾ ਦਾ ਪ੍ਰਕੋਪ ਅਜੇ ਸ਼ੁਰੂਆਤੀ ਪੜਾਅ ‘ਤੇ ਪਰ ਸੰਕਰਮਣ ਅਤੇ ਮੌਤਾਂ ਲਗਾਤਾਰ ਵਧ ਰਹੀਆਂ – ਸਿਹਤ ਮੰਤਰੀ 

12 minutes ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

23 minutes ago
Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼: 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ

40 minutes ago
Breaking: ਸਾਬਕਾ ਸ਼ੂਟਰ ਤੇ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਨਹੀਂ ਰਹੇ

1 hour ago
Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

2 hours ago
Punjab: ਰਾਜਾ ਵੜਿੰਗ ਰੇਹੜੇ’ ‘ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ – “ਮਾੜੇ ਦਿਨਾਂ ਦੀ ਨਿਸ਼ਾਨੀ, ਕੰਮਾਂ ਕਿਹੜਿਆਂ ਤੇ ਆ ਗਏ…..”

3 hours ago
NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big News: SIR ‘ਤੇ ਆਇਆ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਪੜ੍ਹੋ ਵੇਰਵਾ

4 hours ago
Punjab: ਨਗਰ ਨਿਗਮ ਚੋਣਾਂ ਲਈ ਕੁੱਲ 63.94 ਫ਼ੀਸਦ ਵੋਟਾਂ ਪਈਆਂ

Fifa World Cup: ਈਰਾਨ ਫੁੱਟਬਾਲ ਟੀਮ ਅਮਰੀਕਾ ‘ਚ ਖੇਡੇਗੀ ਮੈਚ, ਮੈਕਸੀਕੋ ਵਿੱਚ ਹੋਵੇਗਾ ਠਿਕਾਣਾ

Hindi News
English News
Wednesday, May 27, 2026
No Result
View All Result
42 °c
Chandigarh
36 ° Thu
33 ° Fri
30 ° Sat
32 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Jalandhar News: ਫਿਰ ਤੋਂ ਚਰਚਾ ਵਿੱਚ ਕੁੱਲੜ ਪੀਜਾ ਕਪਲ, ਘਰ ਦੇ ਬਾਹਰ ਹੋਇਆ ਜੰਮ ਕੇ ਹੰਗਾਮਾ 

September 20, 2024
in ਖਬਰਾਂ, ਜਲੰਧਰ, ਪੰਜਾਬ
Jalandhar News: ਫਿਰ ਤੋਂ ਚਰਚਾ ਵਿੱਚ ਕੁੱਲੜ ਪੀਜਾ ਕਪਲ, ਘਰ ਦੇ ਬਾਹਰ ਹੋਇਆ ਜੰਮ ਕੇ ਹੰਗਾਮਾ 

Jalandhar News: ਫਿਰ ਤੋਂ ਚਰਚਾ ਵਿੱਚ ਕੁੱਲੜ ਪੀਜਾ ਕਪਲ, ਘਰ ਦੇ ਬਾਹਰ ਹੋਇਆ ਜੰਮ ਕੇ ਹੰਗਾਮਾ 

Jalandhar News: ਫਿਰ ਤੋਂ ਚਰਚਾ ਵਿੱਚ ਕੁੱਲੜ ਪੀਜਾ ਕਪਲ, ਘਰ ਦੇ ਬਾਹਰ ਹੋਇਆ ਜੰਮ ਕੇ ਹੰਗਾਮਾ 

ਜਲੰਧਰ 20 ਸਤੰਬਰ ( ਵਿਸ਼ਵ ਵਾਰਤਾ ): ਜਲੰਧਰ ਸ਼ਹਿਰ ਦਾ ਚਰਚਿਤ ਜੋੜਾ ਕੁਲੜ ਪੀਜਾ ਕਪਲ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ।

ਦਰਅਸਲ ਬੀਤੀ ਰਾਤ ਕੁਲੜ ਪੀਜਾ ਕਪਲ ਦੇ ਘਰ ਦੇ ਬਾਹਰ ਕੁਝ ਨੌਜਵਾਨਾਂ ਵੱਲੋਂ ਗਲਤ ਸ਼ਬਦਾਂ ਦਾ ਇਸਤੇਮਾਲ ਕਰਕੇ ਕਪਲ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਹੈ। ਸਹਿਜ ਅਰੋੜਾ ਵੱਲੋਂ ਇਹਨਾਂ ਨੌਜਵਾਨਾਂ ‘ਤੇ ਘਰ ਦੇ ਬਾਹਰ ਹੰਗਾਮਾ ਕਰਨ ਦੇ ਇਲਜ਼ਾਮ ਅਤੇ ਭੱਦੀਆਂ ਟਿੱਪਣੀਆਂ ਕਰਨ ਦੇ ਇਲਜ਼ਾਮ ਲਗਾਏ ਗਏ ਹਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਸਹਿਜ ਅਰੋੜਾ ਨੇ ਕਿਹਾ ਹੈ ਕਿ ਨੌਜਵਾਨਾਂ ਵੱਲੋਂ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਜਦੋਂ ਉਸਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਆਰੋਪੀਆਂ ਨੇ ਉਸਦੇ ਨਾਲ ਧੱਕਾ ਮੁੱਕੀ ਵੀ ਕੀਤੀ ਹੈ।

ਜਾਣਕਾਰੀ ਦਿੰਦਿਆਂ ਸਹਿਜ ਨੇ ਕਿਹਾ ਹੈ ਕਿ ਜਿਨਾਂ ਨੌਜਵਾਨਾਂ ਵੱਲੋਂ ਅਜਿਹਾ ਕੀਤਾ ਗਿਆ ਹੈ ਉਹ ਉਹਨਾਂ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਨਾਂ ਨੇ ਕਦੀ ਉਹਨਾਂ ਨੂੰ ਦੇਖਿਆ ਹੈ। ਤੁਹਾਨੂੰ ਦੱਸ ਦਈਏ ਤਕਰੀਬਨ ਦੋ ਮਹੀਨੇ ਪਹਿਲਾਂ ਕੁੱਲੜ ਵੀਜ਼ਾ ਕਪਲ ਤੇ ਇੱਕ ਹਮਲਾ ਵੀ ਹੋਇਆ ਸੀ।

ਅਣਪਛਾਤੇ ਹਮਲਾਵਰਾਂ ਨੇ ਇਸ ਜੋੜੇ ਦੀ ਕਾਰ ਤੇ ਪੱਥਰ ਮਾਰ ਕੇ ਹਮਲਾ ਕੀਤਾ ਸੀ। ਸਹਿਜ ਅਰੋੜਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇਸ ਘਟਨਾ ਨੂੰ ਸਾਂਝਾ ਵੀ ਕੀਤਾ ਸੀ।

ਹਾਲਾਂਕਿ ਇਸ ਮਾਮਲੇ ਤੱਕ ਇਹ ਜਾਣਕਾਰੀ ਅਜੇ ਨਹੀਂ ਮਿਲੀ ਹੈ ਕਿ ਸਹਿਜ ਅਰੋੜਾ ਵੱਲੋਂ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਜਾਂ ਨਹੀਂ।

ਪਰ ਦੇਰ ਰਾਤ ਹੋਈ ਇਸ ਘਟਨਾ ਦੀ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ।

Tags: BREAKING NEWSBreaking news in PunjabiJALANDHAR NEWSLatest Punjab news in PunjabiPUNJABpunjab newstop headlines in PunjabiWEB PORTALWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈ ਪ੍ਰਣਾਲੀਆਂ ਲਈ ਗਲੋਬਲ ਸਿਹਤ ਦਖਲਅੰਦਾਜ਼ੀ ਕੋਡਾਂ ਦੇ ਵਿਕਾਸ ਦੀ ਕੀਤੀ ਸਮੀਖਿਆ 

ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈ ਪ੍ਰਣਾਲੀਆਂ ਲਈ ਗਲੋਬਲ ਸਿਹਤ ਦਖਲਅੰਦਾਜ਼ੀ ਕੋਡਾਂ ਦੇ ਵਿਕਾਸ ਦੀ ਕੀਤੀ ਸਮੀਖਿਆ 

by Navjot
May 27, 2026
0

ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈ ਪ੍ਰਣਾਲੀਆਂ ਲਈ ਗਲੋਬਲ ਸਿਹਤ ਦਖਲਅੰਦਾਜ਼ੀ ਕੋਡਾਂ ਦੇ ਵਿਕਾਸ ਦੀ ਕੀਤੀ ਸਮੀਖਿਆ    ਨਵੀਂ ਦਿੱਲੀ, 27...

Congo : ਇਬੋਲਾ ਦਾ ਪ੍ਰਕੋਪ ਅਜੇ ਸ਼ੁਰੂਆਤੀ ਪੜਾਅ ‘ਤੇ ਪਰ ਸੰਕਰਮਣ ਅਤੇ ਮੌਤਾਂ ਲਗਾਤਾਰ ਵਧ ਰਹੀਆਂ – ਸਿਹਤ ਮੰਤਰੀ 

Congo : ਇਬੋਲਾ ਦਾ ਪ੍ਰਕੋਪ ਅਜੇ ਸ਼ੁਰੂਆਤੀ ਪੜਾਅ ‘ਤੇ ਪਰ ਸੰਕਰਮਣ ਅਤੇ ਮੌਤਾਂ ਲਗਾਤਾਰ ਵਧ ਰਹੀਆਂ – ਸਿਹਤ ਮੰਤਰੀ 

by Navjot
May 27, 2026
0

Congo : ਇਬੋਲਾ ਦਾ ਪ੍ਰਕੋਪ ਅਜੇ ਸ਼ੁਰੂਆਤੀ ਪੜਾਅ 'ਤੇ ਪਰ ਸੰਕਰਮਣ ਅਤੇ ਮੌਤਾਂ ਲਗਾਤਾਰ ਵਧ ਰਹੀਆਂ - ਸਿਹਤ ਮੰਤਰੀ   ...

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
May 27, 2026
0

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਪ੍ਰਮੁੱਖ ਖਬਰਾਂ...

Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼: 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ

Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼: 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ

by Ranjit Singh
May 27, 2026
0

Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼: 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ - ਪੰਜ ਮੁਲਜ਼ਮ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈ ਪ੍ਰਣਾਲੀਆਂ ਲਈ ਗਲੋਬਲ ਸਿਹਤ ਦਖਲਅੰਦਾਜ਼ੀ ਕੋਡਾਂ ਦੇ ਵਿਕਾਸ ਦੀ ਕੀਤੀ ਸਮੀਖਿਆ 

ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈ ਪ੍ਰਣਾਲੀਆਂ ਲਈ ਗਲੋਬਲ ਸਿਹਤ ਦਖਲਅੰਦਾਜ਼ੀ ਕੋਡਾਂ ਦੇ ਵਿਕਾਸ ਦੀ ਕੀਤੀ ਸਮੀਖਿਆ 

by Navjot
May 27, 2026
0

ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈ ਪ੍ਰਣਾਲੀਆਂ ਲਈ ਗਲੋਬਲ ਸਿਹਤ ਦਖਲਅੰਦਾਜ਼ੀ ਕੋਡਾਂ ਦੇ ਵਿਕਾਸ ਦੀ ਕੀਤੀ ਸਮੀਖਿਆ    ਨਵੀਂ ਦਿੱਲੀ, 27...

Most Popular

Idaho air show : ਅਮਰੀਕਾ ਵਿੱਚ 2 ਲੜਾਕੂ ਜਹਾਜ਼ ਹਾਦਸਾਗ੍ਰਸਤ ; ਏਅਰ ਸ਼ੋਅ ਦੌਰਾਨ ਆਪਸ ਵਿੱਚ ਟਕਰਾਏ 

1 week ago
0

Idaho air show : ਅਮਰੀਕਾ ਵਿੱਚ 2 ਲੜਾਕੂ ਜਹਾਜ਼ ਹਾਦਸਾਗ੍ਰਸਤ ; ਏਅਰ ਸ਼ੋਅ ਦੌਰਾਨ ਆਪਸ ਵਿੱਚ ਟਕਰਾਏ  ਇਡਾਹੋ (ਸੰਯੁਕਤ ਰਾਜ),...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 