<img class="alignnone size-medium wp-image-16411" src="http://wishavwarta.in/wp-content/uploads/2018/02/ravi-shankar-prasad-300x168.jpg" alt="" width="300" height="168" /> ਨਵੀਂ ਦਿੱਲੀ, 19 ਸਤੰਬਰ - ਕੇਂਦਰੀ ਕੈਬਨਿਟ ਨੇ ਅੱਜ ਮਹੱਤਵਪੂਰਨ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਤਿੰਨ ਤਲਾਕ ਅਪਰਾਧ ਦੀ ਕੈਟੇਗਰੀ ’ਚ ਆਏਗਾ।