<img class="alignnone size-medium wp-image-2251" src="https://wishavwarta.in/wp-content/uploads/2017/09/indian-court-decision-300x231.jpg" alt="" width="300" height="231" /> <strong>ਨਵੀਂ ਦਿੱਲੀ, 10 ਸਤੰਬਰ – ਸਾਲ 2007 ਵਿਚ ਵਾਪਰੇ ਹੈਦਰਾਬਾਦ ਬੰਬ ਧਮਾਕੇ ਮਾਮਲੇ ਵਿਚ ਅਦਾਲਤ ਨੇ 2 ਦੋਸ਼ੀਆਂ ਨੂੰ ਫਾਂਸੀ ਅਤੇ 1 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। </strong> <strong>ਇਹਨਾਂ ਧਮਾਕਿਆਂ ਵਿਚ 42 ਲੋਕਾਂ ਦੀ ਮੌਤ ਹੋ ਗਈ ਸੀ। 50 ਲੋਕ ਜ਼ਖਮੀ ਹੋਏ ਸਨ।</strong>