<img class="alignnone size-medium wp-image-29982" src="https://wishavwarta.in/wp-content/uploads/2018/08/India-Vs-england-test-series-300x286.jpg" alt="" width="300" height="286" /> ਲੰਡਨ, 8 ਸਤੰਬਰ – ਪੰਜਵੇਂ ਟੈਸਟ ਮੈਚ ਵਿਚ ਇੰਗਲੈਂਡ ਨੇ ਪਹਿਲੀ ਪਾਰੀ ਵਿਚ 332 ਦੌੜਾਂ ਬਣਾਈਆਂ। ਸਭ ਤੋਂ ਵੱਧ ਬਟਲਰ ਨੇ 89 ਦੌੜਾਂ ਦਾ ਯੋਗਦਾਨ ਦਿੱਤਾ। ਇਸ ਦੌਰਾਨ ਭਾਰਤ ਵਲੋਂ ਰਵਿੰਦਰ ਜਡੇਜਾ ਨੇ 4 ਅਤੇ ਬੁਮਰਾਹ ਤੇ ਇਸ਼ਾਂਤ ਸ਼ਰਮਾ ਨੇ 3-3 ਵਿਕਟਾਂ ਹਾਸਿਲ ਕੀਤੀਆਂ।