<img class="alignnone size-medium wp-image-29982" src="http://wishavwarta.in/wp-content/uploads/2018/08/India-Vs-england-test-series-300x286.jpg" alt="" width="300" height="286" /> ਲੰਡਨ, 8 ਸਤੰਬਰ – ਪੰਜਵੇਂ ਟੈਸਟ ਮੈਚ ਵਿਚ ਇੰਗਲੈਂਡ ਨੇ ਦੂਸਰੇ ਦਿਨ ਦੇ ਲੰਚ ਤੱਕ 8 ਵਿਕਟਾਂ ਤੇ 304 ਦੌੜਾਂ ਬਣਾ ਲਈਆਂ ਹਨ। ਬਟਲਰ 63 ਅਤੇ ਬਰੌਡ 36 ਦੌੜਾਂ ਬਣਾ ਕੇ ਨਾਬਾਦ ਹਨ।