• Latest
  • Trending
Punjab News : ਏ.ਡੀ.ਸੀ. ਵੱਲੋਂ ਏ ਟੂ ਜ਼ੈਡ ਵੀਜ਼ਾ ਸੈਂਟਰ ਫਰਮ ਦਾ ਲਾਇਸੰਸ ਰੱਦ

Punjab News : ਏ.ਡੀ.ਸੀ. ਵੱਲੋਂ ਏ ਟੂ ਜ਼ੈਡ ਵੀਜ਼ਾ ਸੈਂਟਰ ਫਰਮ ਦਾ ਲਾਇਸੰਸ ਰੱਦ

2 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

50 minutes ago
Punjabi Singer ਜੈਸਮੀਨ ਸੈਂਡਲਸ ਨੇ ਲਾਈਵ ਕੰਸਰਟ ‘ਚ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਸਰਪ੍ਰਾਈਜ਼

Punjabi Singer ਜੈਸਮੀਨ ਸੈਂਡਲਸ ਨੇ ਲਾਈਵ ਕੰਸਰਟ ‘ਚ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਸਰਪ੍ਰਾਈਜ਼

56 minutes ago
ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ

ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ

2 hours ago
ਵੀਅਤਨਾਮ ‘ਚ 15 ਭਾਰਤੀਆਂ ਦੀ ਮੌਤ ਮਾਮਲੇ ‘ਚ ਵੱਡੀ ਕਾਰਵਾਈ

ਵੀਅਤਨਾਮ ‘ਚ 15 ਭਾਰਤੀਆਂ ਦੀ ਮੌਤ ਮਾਮਲੇ ‘ਚ ਵੱਡੀ ਕਾਰਵਾਈ

2 hours ago
IND W vs ENG W: ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇਤਿਹਾਸਕ ਪਲ; ਯਸਤਿਕਾ ਭਾਟੀਆ ਨੇ ਰਚਿਆ ਇਤਿਹਾਸ

IND W vs ENG W: ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇਤਿਹਾਸਕ ਪਲ; ਯਸਤਿਕਾ ਭਾਟੀਆ ਨੇ ਰਚਿਆ ਇਤਿਹਾਸ

3 hours ago
ਭਲਕੇ ਚੰਡੀਗੜ੍ਹ ਕੂਚ ਕਰਨਗੇ ਪੰਜਾਬ ਦੇ ਕਿਸਾਨ

ਭਲਕੇ ਚੰਡੀਗੜ੍ਹ ਕੂਚ ਕਰਨਗੇ ਪੰਜਾਬ ਦੇ ਕਿਸਾਨ

3 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

4 hours ago
ਬੰਗਲਾਦੇਸ਼ ਵਿੱਚ ਹੜ੍ਹਾਂ ਕਾਰਨ ਘੱਟੋ-ਘੱਟ 44 ਲੋਕਾਂ ਦੀ ਮੌਤ

ਬੰਗਲਾਦੇਸ਼ ਵਿੱਚ ਹੜ੍ਹਾਂ ਕਾਰਨ ਘੱਟੋ-ਘੱਟ 44 ਲੋਕਾਂ ਦੀ ਮੌਤ

4 hours ago
ਐਸ.ਆਈ.ਆਰ ਦੇ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਨੂੰ ਮਿਲਿਆ ਭਰਵਾਂ ਹੁੰਗਾਰਾ

ਐਸ.ਆਈ.ਆਰ ਦੇ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਨੂੰ ਮਿਲਿਆ ਭਰਵਾਂ ਹੁੰਗਾਰਾ

4 hours ago
ਪਠਾਨਕੋਟ ਵਿੱਚ ਸਵਾਰੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ; 16 ਯਾਤਰੀ ਜ਼ਖ਼ਮੀ

ਪਠਾਨਕੋਟ ਵਿੱਚ ਸਵਾਰੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ; 16 ਯਾਤਰੀ ਜ਼ਖ਼ਮੀ

4 hours ago
IND W – ENG W Day 3: ਮਜ਼ਬੂਤ ਸਥਿਤੀ ‘ਚ ਭਾਰਤੀ ਮਹਿਲਾ ਟੀਮ; ਯਸਤਿਕਾ ਭਾਟੀਆ ਸੈਂਕੜੇ ਦੇ ਕਰੀਬ

IND W – ENG W Day 3: ਮਜ਼ਬੂਤ ਸਥਿਤੀ ‘ਚ ਭਾਰਤੀ ਮਹਿਲਾ ਟੀਮ; ਯਸਤਿਕਾ ਭਾਟੀਆ ਸੈਂਕੜੇ ਦੇ ਕਰੀਬ

5 hours ago
ਸੁਖਨਾ ਲੇਕ ‘ਚ ਵਧਿਆ ਪਾਣੀ ਦਾ ਪੱਧਰ; ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

ਸੁਖਨਾ ਲੇਕ ‘ਚ ਵਧਿਆ ਪਾਣੀ ਦਾ ਪੱਧਰ; ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

6 hours ago
Hindi News
English News
Sunday, July 12, 2026
No Result
View All Result
32 °c
Chandigarh
35 ° Mon
35 ° Tue
35 ° Wed
36 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab News : ਏ.ਡੀ.ਸੀ. ਵੱਲੋਂ ਏ ਟੂ ਜ਼ੈਡ ਵੀਜ਼ਾ ਸੈਂਟਰ ਫਰਮ ਦਾ ਲਾਇਸੰਸ ਰੱਦ

July 8, 2024
in MOHALI, ਖਬਰਾਂ, ਪੰਜਾਬ
Punjab News : ਏ.ਡੀ.ਸੀ. ਵੱਲੋਂ ਏ ਟੂ ਜ਼ੈਡ ਵੀਜ਼ਾ ਸੈਂਟਰ ਫਰਮ ਦਾ ਲਾਇਸੰਸ ਰੱਦ

Punjab News :ਏ.ਡੀ.ਸੀ. ਵੱਲੋਂ ਏ ਟੂ ਜ਼ੈਡ ਵੀਜ਼ਾ ਸੈਂਟਰ ਫਰਮ ਦਾ ਲਾਇਸੰਸ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਜੁਲਾਈ(ਸਤੀਸ਼ ਕੁਮਾਰ ਪੱਪੀ)Punjab News-ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਏ ਟੂ ਜ਼ੈਡ ਵੀਜ਼ਾ ਸੈਂਟਰ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਏ ਟੂ ਜ਼ੈਡ ਵੀਜ਼ਾ ਸੈਂਟਰ ਫਰਮ ਆਫਿਸ ਨੰਬਰ 9, 6ਵੀਂ ਮੰਜ਼ਿਲ, ਟੀ.ਬੀ.ਸੀ., ਸੈਕਟਰ-118, ਮੋਹਾਲੀ, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸ੍ਰੀ ਰਾਜੇਸ਼ ਖੰਨਾ ਪੁੱਤਰ ਲੇਟ ਸ੍ਰੀ ਐਮ.ਆਰ. ਖੰਨਾ ਵਾਸੀ ਮਕਾਨ ਨੰਬਰ 773, ਸੈਕਟਰ-91, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ 303 ਆਈ.ਸੀ. ਮਿਤੀ 17-05-2019 ਜਾਰੀ ਕੀਤਾ ਗਿਆ, ਜਿਸ ਦੀ ਮਿਆਦ ਮਿਤੀ 16-05-2024 ਨੂੰ ਖਤਮ ਹੋ ਚੁੱਕੀ ਹੈ।

ਉਪ ਮੰਡਲ ਮੈਜਿਸਟਰੇਟ, ਮੋਹਾਲੀ ਦੀ ਰਿਪੋਰਟ/ਚੈਕਿੰਗ ਅਨੁਸਾਰ ਮੌਕੇ ਪਰ ਦਫਤਰ ਬੰਦ ਪਾਇਆ ਗਿਆ, ਜਿਸ ਸਬੰਧੀ ਇਸ ਦਫਤਰ ਵੱਲੋਂ ਪੱਤਰ ਮਿਤੀ 29-08-2023 ਰਾਹੀਂ ਲਾਇਸੰਸੀ ਤੋਂ ਸਪੱਸ਼ਟੀਕਰਨ ਸਮੇਤ ਪੁੱਖਤਾ ਦਸਤਾਵੇਜ਼ ਮੰਗੇ ਗਏ ਸਨ।
ਫਰਮ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ 303 ਆਈ.ਸੀ. ਮਿਤੀ 17-05-2019 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 16-05-2024 ਨੂੰ ਖਤਮ ਹੋ ਚੁੱਕੀ ਹੈ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ-5 (2) ਵਿੱਚ ਦਰਸਾਇਆ ਗਿਆ ਹੈ ਕਿ ਲਾਇਸੰਸ ਨੂੰ ਰੀਨਿਊ ਕਰਵਾਉਣ ਲਈ ਬਿਨੈ-ਪੱਤਰ, ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਫਾਰਮ-3, ਸਮੇਤ ਸਬੰਧਤ ਦਸਤਾਵੇਜ਼ ਪੇਸ਼ ਕੀਤਾ ਜਾਣਾ ਹੁੰਦਾ ਹੈ ਪਰੰਤੂ ਐਕਟ/ਰੂਲਜ਼ ਅਨੁਸਾਰ ਨਿਰਧਾਰਤ ਸਮਾਂ ਖਤਮ ਹੋਣ ਦੇ ਬਾਵਜੂਦ ਲਾਇਸੰਸੀ ਵੱਲੋਂ ਲਾਇਸੰਸ ਰੀਨਿਊ ਕਰਵਾਉਣ ਲਈ ਦਰਖਾਸਤ ਇਸ ਦਫਤਰ ਵਿੱਚ ਪੇਸ਼ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਲਾਇਸੰਸੀ ਵੱਲੋਂ ਐਕਟ/ਰੂਲਜ਼/ਅਡਵਾਈਜ਼ਰੀ ਅਧੀਨ ਮਹੀਨਾਵਾਰ ਰਿਪੋਰਟਾਂ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਨਹੀ ਭੇਜੀ ਜਾ ਰਹੀ ਹੈ, ਜਿਸ ਸਬੰਧੀ ਪੱਤਰ ਮਿਤੀ 12- 04-2024 ਅਤੇ ਪੱਤਰ ਮਿਤੀ 31-05-2024 ਰਾਹੀਂ ਲਾਇਸੰਸੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।

ਸ੍ਰੀ ਰਾਜੇਸ਼ ਖੰਨਾ, ਮਾਲਕ ਏ ਟੂ ਜ਼ੈਡ ਵੀਜ਼ਾ ਸੈਂਟਰ ਨੇ ਈਮੇਲ ਦਰਖਾਸਤ ਮਿਤੀ 22-05-2024 ਰਾਹੀਂ ਸੂਚਿਤ ਕੀਤਾ ਹੈ ਕਿ ਖਰੜ ਵਿੱਚ ਏ ਟੂ ਜ਼ੈਡ ਵੀਜ਼ਾ ਸੇਵਾਵਾਂ ਦੇ ਨਾਮ ਹੇਠ ਇੱਕ ਵੀਜ਼ਾ ਕੰਸਲਟੈਂਸੀ ਸੇਵਾਵਾਂ ਚਲਾ ਰਿਹਾ ਸੀ ਅਤੇ 303 ਨੰਬਰ ਵਾਲਾ ਲਾਇਸੈਂਸ ਜਾਰੀ ਕੀਤਾ ਗਿਆ ਸੀ, ਉਸ ਵੱਲੋਂ ਹੋਰ ਰੁਝੇਵਿਆਂ ਕਾਰਨ ਉਕਤ ਕਾਰੋਬਾਰ ਨੂੰ ਬੰਦ ਕਰ ਦਿੱਤਾ ਹੈ। ਫਰਮ ਪ੍ਰਤੀ ਕਿਸੇ ਵੀ ਗਾਹਕ ਦੀ ਕੋਈ ਦੇਣਦਾਰੀ ਬਕਾਇਆ ਨਹੀਂ ਹੈ।

ਫਰਮ ਸਬੰਧੀ ਉਕਤ ਦਰਸਾਈ ਗਈ ਸਥਿਤੀ ਦੇ ਅਧਾਰ ਤੇ ਲਾਇਸੰਸੀ ਵੱਲੋਂ ਐਕਟ/ਰੂਲਜ ਅਤੇ ਅਡਵਾਈਜਰੀ ਅਨੁਸਾਰ ਲਾਇਸੰਸ ਨਵੀਨ ਨਾ ਕਰਵਾਉਣ ਕਰਕੇ, ਮਹੀਨਾਵਾਰ ਰਿਪੋਰਟਾਂ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਨਾ ਭੇਜਣ ਕਰਕੇ, ਲਾਇਸੰਸ ਦੀਆਂ ਧਾਰਾਵਾ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇਣ ਕਰਕੇ ਕੰਪਨੀ/ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਜਾਣੀ ਪਾਈ ਗਈ ਹੈ।

ਇਸ ਲਈ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਏ ਟੂ ਜ਼ੈਡ ਵੀਜ਼ਾ ਸੈਂਟਰ ਨੂੰ ਜਾਰੀ ਲਾਇਸੰਸ ਨੰਬਰ 303/ਆਈ.ਸੀ. ਮਿਤੀ 17-05-2019 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜ਼ਿੰਮੇਵਾਰ ਹੋਣਗੇ।

Tags: Additional District Magistratepunjab newsViraj Shyamkaran TidkeWEB PORTAL
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
July 12, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Punjabi Singer ਜੈਸਮੀਨ ਸੈਂਡਲਸ ਨੇ ਲਾਈਵ ਕੰਸਰਟ ‘ਚ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਸਰਪ੍ਰਾਈਜ਼

Punjabi Singer ਜੈਸਮੀਨ ਸੈਂਡਲਸ ਨੇ ਲਾਈਵ ਕੰਸਰਟ ‘ਚ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਸਰਪ੍ਰਾਈਜ਼

by Jaspreet Kaur
July 12, 2026
0

Punjabi Singer ਜੈਸਮੀਨ ਸੈਂਡਲਸ ਨੇ ਲਾਈਵ ਕੰਸਰਟ 'ਚ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਸਰਪ੍ਰਾਈਜ਼ - ਪਰਫਾਰਮੈਂਸ ਦੌਰਾਨ ਮੰਗੇਤਰ ਨੂੰ ਸਟੇਜ 'ਤੇ...

ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ

ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ

by Jaspreet Kaur
July 12, 2026
0

ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ - ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ...

ਵੀਅਤਨਾਮ ‘ਚ 15 ਭਾਰਤੀਆਂ ਦੀ ਮੌਤ ਮਾਮਲੇ ‘ਚ ਵੱਡੀ ਕਾਰਵਾਈ

ਵੀਅਤਨਾਮ ‘ਚ 15 ਭਾਰਤੀਆਂ ਦੀ ਮੌਤ ਮਾਮਲੇ ‘ਚ ਵੱਡੀ ਕਾਰਵਾਈ

by Jaspreet Kaur
July 12, 2026
0

ਵੀਅਤਨਾਮ 'ਚ 15 ਭਾਰਤੀਆਂ ਦੀ ਮੌਤ ਮਾਮਲੇ 'ਚ ਵੱਡੀ ਕਾਰਵਾਈ - ਪੁਲਿਸ ਨੇ ਸਪੀਡਬੋਟ ਕੈਪਟਨ ਨੂੰ ਲਿਆ ਹਿਰਾਸਤ ਨਵੀ ਦਿੱਲੀ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
July 12, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Most Popular

IND vs ENG : ਇੰਗਲੈਂਡ ਨੇ ਭਾਰਤ ਸਾਹਮਣੇ ਰੱਖਿਆ 258 ਦੌੜਾਂ ਦਾ ਟੀਚਾ

IND vs ENG : ਇੰਗਲੈਂਡ ਨੇ ਭਾਰਤ ਸਾਹਮਣੇ ਰੱਖਿਆ 258 ਦੌੜਾਂ ਦਾ ਟੀਚਾ

by Jaspreet Kaur
1 day ago
0

IND vs ENG : ਇੰਗਲੈਂਡ ਨੇ ਭਾਰਤ ਸਾਹਮਣੇ ਰੱਖਿਆ 258 ਦੌੜਾਂ ਦਾ ਟੀਚਾ - ਭਾਰਤ ਦੀ ਪਹਿਲੀ ਵਿਕਟ ਡਿੱਗੀ; ਜਾਣੋ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 