• Latest
  • Trending
AMRITSAR NEWS :ਅੱਜ ਅੰਮ੍ਰਿਤਸਰ ਵਿੱਚ ਭਾਜਪਾ ਆਗੂਆਂ ਵੱਲੋ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ

AMRITSAR NEWS :ਅੱਜ ਅੰਮ੍ਰਿਤਸਰ ਵਿੱਚ ਭਾਜਪਾ ਆਗੂਆਂ ਵੱਲੋ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ

2 years ago
 Mythological thriller ਫਿਲਮ  ‘ਵ੍ਰਿਸ਼ਾਕਰਮਾ’ 4 ਦਸੰਬਰ ਨੂੰ ਹੋਵੇਗੀ ਰਿਲੀਜ਼ 

 Mythological thriller ਫਿਲਮ  ‘ਵ੍ਰਿਸ਼ਾਕਰਮਾ’ 4 ਦਸੰਬਰ ਨੂੰ ਹੋਵੇਗੀ ਰਿਲੀਜ਼ 

1 hour ago
ਐਸ. ਜੈਸ਼ੰਕਰ ਨੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੌਰੋ ਵੀਏਰਾ ਨਾਲ ਕੀਤੀ ਮੁਲਾਕਾਤ

ਐਸ. ਜੈਸ਼ੰਕਰ ਨੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੌਰੋ ਵੀਏਰਾ ਨਾਲ ਕੀਤੀ ਮੁਲਾਕਾਤ

1 hour ago
ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾਂ ਅਤੇ ਠੇਕੇਦਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ

ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾਂ ਅਤੇ ਠੇਕੇਦਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ

2 hours ago
18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨਵੀਂ ਦਿੱਲੀ ਪਹੁੰਚੇ

18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨਵੀਂ ਦਿੱਲੀ ਪਹੁੰਚੇ

2 hours ago
ਕੈਨੇਡਾ ‘ਚ ਬਿਨਾਂ ਸਟੱਡੀ ਵੀਜ਼ਾ ਤੋਂ ਪੜ੍ਹ ਸਕਣਗੇ ਪੰਜਾਬੀ ; PR ‘ਚ ਵੀ ਮਿਲੇਗਾ ਫਾਇਦਾ

ਕੈਨੇਡਾ ‘ਚ ਬਿਨਾਂ ਸਟੱਡੀ ਵੀਜ਼ਾ ਤੋਂ ਪੜ੍ਹ ਸਕਣਗੇ ਪੰਜਾਬੀ ; PR ‘ਚ ਵੀ ਮਿਲੇਗਾ ਫਾਇਦਾ

2 hours ago
Gold Silver Price : ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ

Gold Silver Price : ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ

2 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab: ਵਿਜੀਲੈਂਸ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾਂ ਅਤੇ ਠੇਕੇਦਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ

Punjab: ਵਿਜੀਲੈਂਸ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾਂ ਅਤੇ ਠੇਕੇਦਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ

2 hours ago
Punjab: 5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼

Punjab: 5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼

2 hours ago
Punjab: ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ – ਐਡਵੋਕੇਟ ਧਾਮੀ

Punjab: ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ – ਐਡਵੋਕੇਟ ਧਾਮੀ

3 hours ago
Maharashtra ’ਚ ਟਰੱਕ-ਬੋਲੇਰੋ ਦੀ ਭਿਆਨਕ ਟੱਕਰ, 3 ਬੱਚਿਆਂ ਸਮੇਤ 8 ਮੌਤਾਂ

Maharashtra ’ਚ ਟਰੱਕ-ਬੋਲੇਰੋ ਦੀ ਭਿਆਨਕ ਟੱਕਰ, 3 ਬੱਚਿਆਂ ਸਮੇਤ 8 ਮੌਤਾਂ

4 hours ago
Punjab: ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਸੁਖਬੀਰ ਬਾਦਲ ਅੱਜ SIT ਅੱਗੇ ਨਹੀਂ ਹੋਣਗੇ ਪੇਸ਼

Punjab: ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਸੁਖਬੀਰ ਬਾਦਲ ਅੱਜ SIT ਅੱਗੇ ਨਹੀਂ ਹੋਣਗੇ ਪੇਸ਼

4 hours ago
Hindi News
English News
Friday, September 11, 2026
No Result
View All Result
34 °c
Chandigarh
30 ° Sat
29 ° Sun
28 ° Mon
28 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

AMRITSAR NEWS :ਅੱਜ ਅੰਮ੍ਰਿਤਸਰ ਵਿੱਚ ਭਾਜਪਾ ਆਗੂਆਂ ਵੱਲੋ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ

ਭਾਜਪਾ ਆਗੂਆਂ ਨੇ ਕਿਹਾ 'ਰਾਹੁਲ ਗਾਂਧੀ ਹਮੇਸ਼ਾ ਹੀ ਹਿੰਦੂਆਂ ਦੇ ਖਿਲਾਫ ਰਹੇ ਹਨ '

July 2, 2024
in ਅੰਮ੍ਰਿਤਸਰ, ਸਿਆਸੀ, ਖਬਰਾਂ, ਪੰਜਾਬ
AMRITSAR NEWS :ਅੱਜ ਅੰਮ੍ਰਿਤਸਰ ਵਿੱਚ ਭਾਜਪਾ ਆਗੂਆਂ ਵੱਲੋ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ

AMRITSAR NEWS :ਅੱਜ ਅੰਮ੍ਰਿਤਸਰ ਵਿੱਚ ਭਾਜਪਾ ਆਗੂਆਂ ਵੱਲੋ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ

ਅੰਮ੍ਰਿਤਸਰ  ੨ ਜੁਲਾਈ ( ਵਿਸ਼ਵ ਵਾਰਤਾ/AMRITSAR NEWS)-ਅੰਮ੍ਰਿਤਸਰ ਅੱਜ ਭਾਰਤੀ ਜਨਤਾ ਪਾਰਟੀ ਤੇ ਹਿੰਦੂ ਸੰਗਠਨਾਂ ਨੇ ਮਿਲ ਕੇ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਇਲਾਕੇ ਦੇ ਵਿੱਚ ਰਾਹੁਲ ਗਾਂਧੀ ਦਾ ਪੁਤਲਾ ਫੂਕ ਰੋਸ਼ ਪ੍ਰਦਰਸ਼ਨ ਕੀਤਾ ਇਸ ਮੌਕੇ ਭਾਜਪਾ ਆਗੂ ਰਮਨ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਰਾਹੁਲ ਗਾਂਧੀ ( RAHUL GANDHI ) ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਉਹਦਾ ਫੁਤਲਾ ਫੂਕ ਕੇ ਅੱਜ ਉਸ ਦੀ ਵਜਹਾ ਹੈ ਕਿ ਅਕਸਰ ਰਾਹੁਲ ਗਾਂਧੀ ਜਿਹੜਾ ਹਿੰਦੂਆਂ ਦੇ ਖਿਲਾਫ ਪ੍ਰਭੂ ਰਾਮ ਦੇ ਖਿਲਾਫ ਰਾਮ ਮੰਦਿਰ ਦੇ ਖਿਲਾਫ ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਹੈ। ਅਸੀਂ ਬਾਰ-ਬਾਰ ਵਿਰੋਧ ਕਰਦੇ ਹਾਂ ਰਾਹੁਲ ਗਾਂਧੀ ( RAHUL GANDHI ) ਦਾ ਪਰ ਉਸ ਬੰਦੇ ਦੇ ਕੰਨਾਂ ਦੇ ਜੂ ਨਹੀਂ ਸਰਕ ਦੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਹਿੰਦੂ ਇਸ ਗੱਲ ਤੇ ਚਿੜਦੇ ਨੇ ਉਣਾ ਨੇ ਕਿਹਾ ਕਿ 100 ਕਰੋੜ ਇਸ ਦੇਸ਼ ਵਿੱਚ ਹਿੰਦੂ ਰਹਿੰਦਾ ਹੈ ਪਰ ਰਾਹੁਲ ਗਾਂਧੀ ( RAHUL GANDHI ) ਕੁਝ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹਿੰਦੂਆਂ ਦੇ ਖਿਲਾਫ ਤੇ ਆਪਣਾ ਸਨਾਤਨ ਧਰਮ ਦੇ ਖਿਲਾਫ ਬੋਲਦਾ ਰਹਿੰਦਾ ਹੈ ਪਰ ਹੁਣ ਸਾਡੇ ਹਿੰਦੂਆਂ ਦੀ ਆਰ ਪਾਰ ਦੀ ਲੜਾਈ ਹੈ ਰਾਹੁਲ ਗਾਂਧੀ ( RAHUL GANDHI ) ਦੇ ਨਾਲ ਅਸੀਂ ਹੁਣ ਦਸ ਦੇਣਾ ਚਾਹੁੰਦੇ ਹਾਂ ਕਿ 100 ਕਰੋੜ ਹਿੰਦੂਆਂ ਦੇ ਦੇਸ਼ ਦੇ ਵਿੱਚ ਤੂੰ ਰਹਿ ਕੇ ਇੱਥੋਂ ਦਾ ਤੂੰ ਐਮਐਲਏ ਐਮਪੀ ਬਣ ਕੇ ਲੋਕ ਸਭਾ ਵਿੱਚ ਜਾ ਕੇ ਹਿੰਦੂਆਂ ਦੇ ਖਿਲਾਫ ਨਹੀਂ ਬੋਲ ਸਕਦਾ ਇਹ ਅਕਸਰ ਕਹਿੰਦਾ ਹੈ ਕਿ ਹਿੰਦੂ ਮੰਦਰ ਜਾਂਦੇ ਆ ਤੇ ਮੰਦਰ ਜਾ ਕੇ ਕੁੜੀਆਂ ਛੇੜਦੇ ਹਨ ਇਹ ਕਹਿੰਦਾ ਹੈ ਕਿ ਹਿੰਦੂ ਤੋਂ ਬਾਅਦੀਆਂ ਨੂੰ ਮੈਂ ਦੇਸ਼ ਚੋਂ ਬਾਹਰ ਕੱਢ ਦਾਂਗਾ ਕਦੇ ਇਹ ਕਹਿੰਦਾ ਹੈ ਕਿ ਹਿੰਦੂਆਂ ਦੀ ਜਿਹੜੀ ਸ਼ਕਤੀ ਆ ਜਿਹੜੀ ਹਿੰਦੂ ਧਰਮ ਦੀ ਸ਼ਕਤੀ ਆ ਜਿਹਨੂੰ ਅਸੀਂ ਆਦਿ ਸ਼ਕਤੀ ਕਹਿੰਦੇ ਆਂ ਉਹਦੇ ਨਾਲ ਮੈਂ ਲੜਾਂਗਾ ਉਹਦੇ ਨਾਲ ਮੇਰੀ ਲੜਾਈ ਆ ਕਦੀ ਕਾਂਗਰਸ ਰਾਮ ਮੰਦਿਰ ਦੇ ਖਿਲਾਫ ਜਾਂਦੀ ਆ ਕਦੀ ਰਾਮ ਸੇਤੂ ਦੇ ਖਿਲਾਫ ਜਾਂਦੀ ਆ ਕਦੀ ਕਾਂਗਰਸ ਇਹ ਕਲਪਨਾਵਾਂ ਦਿੰਦੀ ਆ ਕੋਰਟ ਦੇ ਵਿੱਚ ਹੀ ਪ੍ਰਭੂ ਰਾਮ ਹੈ ਹੀ ਨਹੀਂ ਹਿੰਦੂਆਂ ਦੇ ਖਿਲਾਫ ਕਾਂਗਰਸ ਸ਼ੁਰੂ ਤੋਂ ਚਲੀ ਆਉਂਦੀ ਪਈ ਹੈ ਗਾਂਧੀ ਪਰਿਵਾਰ ਚਾਹੇ ਨਹਿਰੂ ਹੋਵੇ ਨਹਿਰੂ ਨੇ ਆਪਣੇ ਲਫਜ਼ਾਂ ਚ ਕਿਹਾ ਵਾ ਕਿ ਮੈਂ ਐਕਸੀਡੈਂਟਲ ਹਿੰਦੂ ਆ ਉਹ ਆਪਣੇ ਆਪ ਨੂੰ ਹਿੰਦੂ ਮੰਨਦਾ ਹੀ ਨਹੀਂ ਆ ਇੰਦਰਾ ਗਾਂਧੀ ਨੇ 1966 ਦੇ ਵਿੱਚ ਨਿਹੱਥੇ ਸਾਧੂਆਂ ਦੇ ਉੱਪਰ ਗੋਲੀਆਂ ਚਲਾ ਕੇ ਹਜ਼ਾਰਾਂ ਸਾਧੂਆਂ ਨੂੰ ਮਾਰ ਦਿੱਤਾ ਇਹ ਇੰਦਰਾ ਗਾਂਧੀ ਦਾ ਕੰਮ ਆ ਇੰਦਰਾ ਗਾਂਧੀ ਨੇ ਸਾਡੇ ਪੰਜਾਬ ਦੇ ਵਿੱਚ ਹਰਿਮੰਦਰ ਸਾਹਿਬ ਦੇ ਉੱਪਰ ਗੋਲੀਬਾਰੀ ਕਰਕੇ ਜਿਹੜਾ ਹਰਿਮੰਦਰ ਸਾਹਿਬ ਨੂੰ ਢੇਰੀ ਕਰ ਦਿੱਤਾ ਸਨ 84 ਦੇ ਵਿੱਚ ਇਸੇ ਕਾਂਗਰਸ ਨੇ ਸਾਡੇ ਸਿੱਖ ਭਰਾਵਾਂ ਦੇ ਗਲਾ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਜਿੰਦਾ ਸਾੜ ਦਿੱਤਾ ਇਹ ਕੰਮ ਕਾਂਗਰਸ ਪਾਰਟੀ ਦਾ ਹੈ ਓਨ੍ਹਾਂ ਕਿਹਾ ਕਿ ਅੱਜ ਅਸੀਂ ਛੇਹਰਟਾ ਚੌਂਕ ਦੇ ਵਿੱਚ ਪ੍ਰਦਰਸ਼ਨ ਕਰਦੇ ਪਏ ਆਂ ਅੱਜ ਸਾਰੇ ਹਿੰਦੂ ਸਾਰੇ ਸੰਗਠਨ ਸਮਾਜ ਦੇ ਲੋਕ ਇਕੱਠੇ ਹੋਏ ਹਨ ਉਹ ਵਿਰੋਧ ਕਰਦੇ ਆ ਕਾਂਗਰਸ ਦਾ ਵਿਰੋਧ ਕਰਦੇ ਆ ਰਾਹੁਲ ਗਾਂਧੀ ਦਾ ਉਹ ਵਿਰੋਧ ਕਰਦੇ ਹਰ ਉਸ ਸ਼ਖਸ ਦਾ ਜਿਹੜਾ ਹਿੰਦੂਆਂ ਦੇ ਖਿਲਾਫ ਸਨਾਤਨ ਦੇ ਖਿਲਾਫ ਪ੍ਰਭੂ ਰਾਮ ਦੇ ਖਿਲਾਫ ਬੋਲਦਾ ਹੈ ਇੱਸ ਮੌਕੇਂ ਭਾਜਪਾ ਦੇ ਕੌਂਸਲਰ ਅਰਵਿੰਦ ਸ਼ਰਮਾ ਨੇ ਕਿਹਾ ਕਿ ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਔਰ ਹਿੰਦੂ ਸੰਗਠਨਾਂ ਦੇ ਲੋਕ ਇੱਥੇ ਰਾਹੁਲ ਗਾਂਧੀ ਦਾ ਪੁਤਲਾ ਫੂਕਣ ਵਾਸਤੇ ਇਕੱਠੇ ਹੋਏ ਆ ਕਿਉਂਕਿ ਰਾਹੁਲ ਗਾਂਧੀ ਨੇ ਕੱਲ ਸੰਸਦ ਦੇ ਵਿੱਚ ਇਹ ਕਿਹਾ ਆ ਕਿ ਜਿਹੜੇ ਹਿੰਦੂ ਹਿੰਸਕ ਨੇ ਜਿਹਦਾ ਅਸੀਂ ਵਿਰੋਧ ਕਰਨ ਵਾਸਤੇ ਅੱਜ ਇੱਥੇ ਇਕੱਠੇ ਹੋਏ ਹਾਂ ਮੁਸਲਮਾਨਾਂ ਦੀ ਆਬਾਦੀ ਨਾ ਹੁੰਦੀ ਜੇ ਹਿੰਦੂ ਹਿੰਸਕ ਹੁੰਦਾ ਤੇ ਇਸ ਦੇਸ਼ ਦੇ ਵਿੱਚ ਮੁਸਲਮਾਨ ਨਹੀਂ ਹੁੰਦੇ ਹਿੰਦੂ ਇੱਕ ਸ਼ਾਂਤੀ ਪ੍ਰਿਅ ਲ਼ੋਕ ਹਣ ਹਿੰਦੂਆਂ ਦੀ ਇਹ ਸੋਚ ਹੈ ਕਿ ਜੀਓ ਔਰ ਜੀਨੇ ਦੋ ਜੇ ਉਹਨਾਂ ਨੂੰ ਕੋਈ ਛੇੜੇਗਾ ਫਿਰ ਹਿੰਦੂ ਜਰੂਰ ਹਿੰਸਕ ਆ ਜੇ ਉਹਨਾਂ ਨੂੰ ਕੋਈ ਤੰਗ ਕਰੇਗਾ ਫਿਰ ਹਿੰਦੂ ਹਿੰਸਕ ਹੈ ਹਿੰਦੂ ਚਾਹੁੰਦਾ ਹੈ ਕਿ ਦੇਸ਼ ਦੇ ਵਿੱਚ ਸ਼ਾਂਤੀ ਰਹੇ ਦੇਸ਼ ਤਰੱਕੀ ਕਰੇ ਇਸੇ ਕਰਕੇ ਤੀਸਰੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਕਾਂਗਰਸ ਅੱਜ ਹਤਾਸ਼ ਹੈ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਅਸੀਂ 10 ਸਾਲ ਬਾਅਦ ਵੀ 99 ਸੀਟਾਂ ਲੈ ਕੇ ਵੀ ਫਿਰ ਅਸੀਂ ਆਪਣੀ ਸਰਕਾਰ ਨਹੀਂ ਬਣਾ ਪਾਏ ਤੇ ਉਹਨਾਂ ਨੂੰ ਵਿਸ਼ਵਾਸ ਉਹਨਾਂ ਦਾ ਖਤਮ ਹੋ ਰਿਹਾ ਕਿ ਚੌਥੀ ਵਾਰੀ ਫੇਰ ਜਦੋਂ ਅਗਲੀ ਵਾਰੀ ਸਰਕਾਰ ਬਣੇਗੀ ਫਿਰ ਅੱਗੋਂ ਭਾਰਤੀ ਜਨਤਾ ਪਾਰਟੀ ( BJP ) ਦੀ ਸਰਕਾਰ ਬਣਨ ਵਾਲੀ ਹੈ ਉਹ ਇਹ ਮੈਂ ਪੰਜ ਸਾਲ ਪਹਿਲਾਂ ਹੀ ਭਵਿੱਖ ਬਾਣੀ ਕਰ ਰਿਹਾ ਕਿ ਜਿਹੜੀ ਚੌਥੀ ਵਾਰੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨਗੇ ਕਿਉਂਕਿ ਆਉਣ ਵਾਲੇ ਪੰਜਾਂ ਸਾਲਾਂ ਦੇ ਵਿੱਚ ਉਹਨਾਂ ਨੇ ਇੰਨੇ ਵਧੀਆ ਕੰਮ ਕਰਦੇ ਦੇਨੇ ਜਿਹੜਾ ਉਹਨਾਂ ਦਾ ਟਾਰਗੇਟ ਹੈ ਦੇਸ਼ ਨੂੰ ਤੀਜੀ ਮਹਾ ਸ਼ਕਤੀ ਬਣਾਉਣ ਦਾ ਤੇ ਉਹਨਾਂ ਨੇ ਉਹ ਟਾਰਗੇਟ ਅਚੀਵ ਕਰਨਾ ਹੈ ਦੇਸ਼ ਦੀ ਇਕਨੋਮਿਕਲੀ ਦੇਸ਼ ਨੂੰ ਸਟਰੋਂਗ ਕਰਨਾ ਦੇਸ਼ ਨੂੰ ਤਾਕਤਵਰ ਦੇਸ਼ਾਂ ਦੇ ਵਿੱਚ ਖੜਾ ਕਰਨਾ ਹੈ ਇਸ ਕਰਕੇ ਉਹਨਾਂ ਨੇ ਖੜੇ ਕਰ ਦੇਣਾ ਹੈ ਤੇ ਖੜੇ ਕਰਨ ਤੋਂ ਬਾਅਦ ਜਿਹੜੀ ਚੌਥੀ ਵਾਰੀ ਫਿਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਇਸ ਕਰਕੇ ਅੱਜ ਕਾਂਗਰਸ ਹਤਾਸ਼ ਦੇ ਵਿੱਚ ਹੈ ਦੇਸ਼ ਦੀ ਇਹ ਤਰੱਕੀ ਹੋ ਗਈ ਤੇ ਫਿਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਣੀ ਹੈ ਇਸ ਕਰਕੇ ਉਹ ਚਾਹੁੰਦੇ ਆ ਕਿ ਸੰਸਦ ਨੂੰ ਠੱਪ ਕਰਕੇ ਰੱਖੀਏ ਸੰਸਦ ਵਿੱਚ ਰੋਲ ਆ ਝੂਠ ਸਾਰਾ ਕੁਝ ਬੋਲ ਗਿਆ ਅੱਜ ਕਾਂਗਰਸ ਪਾਰਟੀ ਝੂਠ ਤੇ ਝੂਠ ਬੋਲੀ ਜਾ ਰਹੀ ਆ ਔਰ ਝੂਠ ਦੀ ਹਤਾਸ਼ਾ ਬੋਲ ਕੇ ਅੱਜ ਹੋ ਗਈ ਆ ਨਿਰਾਸ਼ਾ ਦੇ ਵਿੱਚ ਅੱਜ ਉਹ ਸਾਰੇ ਆਪਣੇ ਸਾਰੇ ਇਨੇ ਝੂਠੇ ਝੂਠੇ ਬਿਆਨ ਦੇ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੱਚ ਦੀ ਲੜਾਈ ਲੜੋ ਸੱਚ ਦੀ ਲੜਾਈ ਲੜੋਗੇ ਫਿਰ ਤੁਹਾਨੂੰ ਹਿੰਦੁਸਤਾਨੀ ਪਸੰਦ ਕਰਨਗੇ ਫਿਰ ਹੋ ਸਕਦਾ ਤੁਹਾਡੀ ਸਰਕਾਰ ਆਵੈ ਨਹੀਂ ਤੇ ਤੁਹਾਡੀ ਸਰਕਾਰ ਆਉਣ ਦੀ ਕੋਈ ਸੰਭਾਵਨਾ ਨਹੀਂ।

Tags: AGAINSTAmritsar NewsBJP WORKERSLATEST PUNJABI NEWSPOLITICSPUNJAB NEW SRAHUL GANDHIWishavwarta
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

 Mythological thriller ਫਿਲਮ  ‘ਵ੍ਰਿਸ਼ਾਕਰਮਾ’ 4 ਦਸੰਬਰ ਨੂੰ ਹੋਵੇਗੀ ਰਿਲੀਜ਼ 

 Mythological thriller ਫਿਲਮ  ‘ਵ੍ਰਿਸ਼ਾਕਰਮਾ’ 4 ਦਸੰਬਰ ਨੂੰ ਹੋਵੇਗੀ ਰਿਲੀਜ਼ 

by Navjot
September 11, 2026
0

 Mythological thriller ਫਿਲਮ  'ਵ੍ਰਿਸ਼ਾਕਰਮਾ' 4 ਦਸੰਬਰ ਨੂੰ ਹੋਵੇਗੀ ਰਿਲੀਜ਼  ਹੈਦਰਾਬਾਦ, 11 ਸਤੰਬਰ (ਵਿਸ਼ਵ ਵਾਰਤਾ): ਨਿਰਦੇਸ਼ਕ ਕਾਰਤਿਕ ਡੰਡੂ ਦੀ ਬਹੁਤ ਉਡੀਕੀ...

ਐਸ. ਜੈਸ਼ੰਕਰ ਨੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੌਰੋ ਵੀਏਰਾ ਨਾਲ ਕੀਤੀ ਮੁਲਾਕਾਤ

ਐਸ. ਜੈਸ਼ੰਕਰ ਨੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੌਰੋ ਵੀਏਰਾ ਨਾਲ ਕੀਤੀ ਮੁਲਾਕਾਤ

by Navjot
September 11, 2026
0

ਐਸ. ਜੈਸ਼ੰਕਰ ਨੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੌਰੋ ਵੀਏਰਾ ਨਾਲ ਕੀਤੀ ਮੁਲਾਕਾਤ  ਨਵੀਂ ਦਿੱਲੀ, 11 ਸਤੰਬਰ (ਵਿਸ਼ਵ ਵਾਰਤਾ): ਵਿਦੇਸ਼ ਮੰਤਰੀ...

ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾਂ ਅਤੇ ਠੇਕੇਦਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ

ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾਂ ਅਤੇ ਠੇਕੇਦਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ

by Ankit
September 11, 2026
0

ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾਂ ਅਤੇ ਠੇਕੇਦਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ ਠੇਕੇਦਾਰ ਅਤੇ ਨਗਰ ਕੌਂਸਲ ਮਾਨਸਾ...

18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨਵੀਂ ਦਿੱਲੀ ਪਹੁੰਚੇ

18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨਵੀਂ ਦਿੱਲੀ ਪਹੁੰਚੇ

by Navjot
September 11, 2026
0

18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨਵੀਂ ਦਿੱਲੀ ਪਹੁੰਚੇ ਨਵੀਂ ਦਿੱਲੀ, 11 ਸਤੰਬਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

 Mythological thriller ਫਿਲਮ  ‘ਵ੍ਰਿਸ਼ਾਕਰਮਾ’ 4 ਦਸੰਬਰ ਨੂੰ ਹੋਵੇਗੀ ਰਿਲੀਜ਼ 

 Mythological thriller ਫਿਲਮ  ‘ਵ੍ਰਿਸ਼ਾਕਰਮਾ’ 4 ਦਸੰਬਰ ਨੂੰ ਹੋਵੇਗੀ ਰਿਲੀਜ਼ 

by Navjot
September 11, 2026
0

 Mythological thriller ਫਿਲਮ  'ਵ੍ਰਿਸ਼ਾਕਰਮਾ' 4 ਦਸੰਬਰ ਨੂੰ ਹੋਵੇਗੀ ਰਿਲੀਜ਼  ਹੈਦਰਾਬਾਦ, 11 ਸਤੰਬਰ (ਵਿਸ਼ਵ ਵਾਰਤਾ): ਨਿਰਦੇਸ਼ਕ ਕਾਰਤਿਕ ਡੰਡੂ ਦੀ ਬਹੁਤ ਉਡੀਕੀ...

Most Popular

India Vs Sri Lanka: ਦੂਜੇ ਮੈਚ ਦਾ ਅੱਜ ਤੀਜਾ ਦਿਨ

India Vs Sri Lanka: ਦੂਜੇ ਮੈਚ ਦਾ ਅੱਜ ਤੀਜਾ ਦਿਨ

by Ranjit Singh
2 weeks ago
0

India Vs Sri Lanka: ਦੂਜੇ ਮੈਚ ਦਾ ਅੱਜ ਤੀਜਾ ਦਿਨ - ਭਾਰਤ ਮਜ਼ਬੂਤ ਸਥਿਤੀ 'ਚ ਚੰਡੀਗੜ੍ਹ, 25 ਅਗਸਤ (ਵਿਸ਼ਵ ਵਾਰਤਾ):...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 