<img class="alignnone size-medium wp-image-4407" src="http://wishavwarta.in/wp-content/uploads/2017/10/hockey-300x202.jpg" alt="" width="300" height="202" /> ਜਕਾਰਤਾ, 31 ਅਗਸਤ - ਏਸ਼ੀਆਈ ਖੇਡਾਂ ਵਿਚ ਅੱਜ ਮਹਿਲਾਵਾਂ ਦੇ ਹਾਕੀ ਮੁਕਾਬਲੇ ਭਾਰਤੀ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਜਾਪਾਨ ਨੇ ਭਾਰਤ ਨੂੰ 2-1 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ ਨੂੰ ਏਸ਼ੀਆਈ ਖੇਡਾਂ ਵਿਚ ਚਾਂਦੀ ਦਾ ਮੈਡਲ ਮਿਲਿਆ।