<img class="alignnone size-medium wp-image-2251" src="https://wishavwarta.in/wp-content/uploads/2017/09/indian-court-decision-300x231.jpg" alt="" width="300" height="231" /> ਚੰਡੀਗੜ੍ਹ, 31 ਅਗਸਤ - ਪਿਛਲੇ ਸਾਲ ਨਵੰਬਰ ਵਿਚ ਚੰਡੀਗੜ੍ਹ ਵਿਚ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਮਾਮਲੇ ਵਿਚ ਜ਼ਿਲ੍ਹਾ ਕੋਰਟ ਨੇ ਅੱਜ 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਦੋਸ਼ੀਆਂ ਉਤੇ 2 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ।