<img class="alignnone size-medium wp-image-19532" src="http://wishavwarta.in/wp-content/uploads/2018/03/rupees-pic-300x200.jpg" alt="" width="300" height="200" /> ਮੁੰਬਈ, 31 ਅਗਸਤ - ਡਾਲਰ ਦੇ ਮੁਕਾਬਲੇ ਰੁਪਇਆ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਅੱਜ 21 ਪੈਸੇ ਦੀ ਗਿਰਾਵਟ ਨਾਲ ਰੁਪਇਆ ਇੱਕ ਡਾਲਰ ਦੇ ਮੁਕਾਬਲੇ 70.95 ਉਤੇ ਪਹੁੰਚ ਗਿਆ ਹੈ, ਜੋ ਕਿ ਰੁਪਏ ਦੀ ਹੁਣ ਤੱਕ ਦੀ ਸਭ ਤੋਂ ਤਰਸਯੋਗ ਹਾਲਤ ਹੈ।