<img class="alignnone size-medium wp-image-31674" src="http://wishavwarta.in/wp-content/uploads/2018/08/jinson-jhonson-300x167.jpg" alt="" width="300" height="167" /> ਜਕਾਰਤਾ, 30 ਅਗਸਤ : ਏਸ਼ੀਅਨ ਖੇਡਾਂ ਵਿਚ ਪੁਰਸ਼ਾਂ ਦੀ 1500 ਮੀਟਰ ਦੌੜ 'ਚ ਭਾਰਤ ਦੇ ਜਿਨਸਨ ਜਾਨਸਨ ਨੇ ਗੋਲਡ ਮੈਡਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਭਾਰਤ ਕੋਲ ਕੁੱਲ 12 ਗੋਲਡ ਮੈਡਲ ਹੋ ਗਏ ਹਨ।