• Latest
  • Trending
INTERNATIONAL NEWS;ਕੈਨੇਡਾ ਨੇ ਇਰਾਨ ਦੇ ਇਸਲਾਮਿਕ ਰੈਵੂਲੇਸ਼ਨਰੀ ਗਾਰਡਜ਼ ਨੂੰ ਘੋਸ਼ਿਤ ਕੀਤਾ ਅੱਤਵਾਦੀ ਸੰਗਠਨ

INTERNATIONAL NEWS;ਕੈਨੇਡਾ ਨੇ ਇਰਾਨ ਦੇ ਇਸਲਾਮਿਕ ਰੈਵੂਲੇਸ਼ਨਰੀ ਗਾਰਡਜ਼ ਨੂੰ ਘੋਸ਼ਿਤ ਕੀਤਾ ਅੱਤਵਾਦੀ ਸੰਗਠਨ

2 years ago
Big News: ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ 1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦਾ ਦਿਹਾਂਤ

Big News: ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ 1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦਾ ਦਿਹਾਂਤ

4 minutes ago
International: 153 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੇ ਦੋਵੇਂ ਪਾਇਲਟ 36 ਹਜ਼ਾਰ ਫੁੱਟ ਦੀ ਉਚਾਈ ’ਤੇ ਸੁੱਤੇ

International: 153 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੇ ਦੋਵੇਂ ਪਾਇਲਟ 36 ਹਜ਼ਾਰ ਫੁੱਟ ਦੀ ਉਚਾਈ ’ਤੇ ਸੁੱਤੇ

20 minutes ago
Punjab: ਮੋਹਾਲੀ ‘ਚ ਸਾਲੇ ਨੇ ਕੀਤਾ ਜੀਜੇ ਦਾ ਕਤਲ

Punjab: ਮੋਹਾਲੀ ‘ਚ ਸਾਲੇ ਨੇ ਕੀਤਾ ਜੀਜੇ ਦਾ ਕਤਲ

58 minutes ago
Punjab: ਸਾਬਕਾ ਮੁੱਖ ਮੰਤਰੀ ਚੰਨੀ ਆਪਣੀ ਪ੍ਰੀਖਿਆ ਦੇਣ ਲਈ ਪੰਜਾਬ ਯੂਨੀਵਰਸਿਟੀ ਪਹੁੰਚੇ

Punjab: ਸਾਬਕਾ ਮੁੱਖ ਮੰਤਰੀ ਚੰਨੀ ਆਪਣੀ ਪ੍ਰੀਖਿਆ ਦੇਣ ਲਈ ਪੰਜਾਬ ਯੂਨੀਵਰਸਿਟੀ ਪਹੁੰਚੇ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
International: ਹੋਮੁਜ਼ ਸਟ੍ਰੇਟ ’ਤੇ ਹੁਣ ਕਿਸ ਦਾ ਕਬਜ਼ਾ ! ਈਰਾਨ ਜਾਂ ਅਮਰੀਕਾ ?

International: ਹੋਮੁਜ਼ ਸਟ੍ਰੇਟ ’ਤੇ ਹੁਣ ਕਿਸ ਦਾ ਕਬਜ਼ਾ ! ਈਰਾਨ ਜਾਂ ਅਮਰੀਕਾ ?

2 hours ago
Chandigarh: ਸੁਖਨਾ ਝੀਲ ’ਚ ਵਧਿਆ ਪਾਣੀ ਦਾ ਪੱਧਰ

Chandigarh: ਸੁਖਨਾ ਝੀਲ ’ਚ ਵਧਿਆ ਪਾਣੀ ਦਾ ਪੱਧਰ

2 hours ago
Canada ‘ਚ ਇੱਕ ਹੋਰ ਪੰਜਾਬਣ ਕੁੜੀ ਦੀ ਮੌਤ

Canada ‘ਚ ਇੱਕ ਹੋਰ ਪੰਜਾਬਣ ਕੁੜੀ ਦੀ ਮੌਤ

3 hours ago
Patiala ’ਚ ਔਰਤ ਦਾ ਗੋਲੀਆਂ ਮਾਰ ਕੇ ਕਤਲ

Patiala ’ਚ ਔਰਤ ਦਾ ਗੋਲੀਆਂ ਮਾਰ ਕੇ ਕਤਲ

3 hours ago
Punjab Weather: ਸੂਬੇ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ

Punjab Weather: ਸੂਬੇ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ

4 hours ago
Punjab: ਕਮਲ ਕੌਰ ਭਾਬੀ ਕਤਲਕਾਂਡ: ਮੁੱਖ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਦੀ ਵਿਗੜੀ ਸਿਹਤ

Punjab: ਕਮਲ ਕੌਰ ਭਾਬੀ ਕਤਲਕਾਂਡ: ਮੁੱਖ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਦੀ ਵਿਗੜੀ ਸਿਹਤ

4 hours ago
Chandigarh ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਅੱਜ, ਹੰਗਾਮੇ ਦੇ ਆਸਾਰ

Chandigarh ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਅੱਜ, ਹੰਗਾਮੇ ਦੇ ਆਸਾਰ

5 hours ago
Hindi News
English News
Thursday, August 20, 2026
No Result
View All Result
34 °c
Chandigarh
30 ° Fri
30 ° Sat
30 ° Sun
30 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

INTERNATIONAL NEWS;ਕੈਨੇਡਾ ਨੇ ਇਰਾਨ ਦੇ ਇਸਲਾਮਿਕ ਰੈਵੂਲੇਸ਼ਨਰੀ ਗਾਰਡਜ਼ ਨੂੰ ਘੋਸ਼ਿਤ ਕੀਤਾ ਅੱਤਵਾਦੀ ਸੰਗਠਨ

June 20, 2024
in ਅੰਤਰਰਾਸ਼ਟਰੀ
INTERNATIONAL NEWS;ਕੈਨੇਡਾ ਨੇ ਇਰਾਨ ਦੇ ਇਸਲਾਮਿਕ ਰੈਵੂਲੇਸ਼ਨਰੀ ਗਾਰਡਜ਼ ਨੂੰ ਘੋਸ਼ਿਤ ਕੀਤਾ ਅੱਤਵਾਦੀ ਸੰਗਠਨ

INTERNATIONAL NEWS
CANADA
GOVERNMENT

ਨਵੀਂ ਦਿੱਲੀ 20 ਜੂਨ ਵਿਸ਼ਵ ਵਾਰਤਾ : (INTERNATIONAL NEWS )ਕਨੇਡਾ ਦੀ ਸਰਕਾਰ ਨੇ ਬੁੱਧਵਾਰ (WEDNESDAY) ਨੂੰ ਈਰਾਨ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਉਸਦੇ ਹਥਿਆਰਬੰਦ ਸੈਨਾ ਇਸਲਾਮਿਕ ਰੈਵੂਲੇਸ਼ਨਰੀ ਗਾਰਡਜ਼ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ। ਕਨੇਡਾ ਦੇ ਕੌਮੀ ਸੁਰੱਖਿਆ ਮਾਮਲਿਆਂ ਦੇ ਮੰਤਰੀ ਡੋਮਿਨਿਕ ਲੀਵਲੋਕ ਨੇ ਸਰਕਾਰ ਵੱਲੋਂ ਇਸ ਫੈਸਲੇ ਦਾ ਐਲਾਨ ਕੀਤਾ ਹੈ। ਇੱਕ ਪ੍ਰੈਸ ਨੋਟ ਦੇ ਵਿੱਚ ਕਨੇਡਾ 9( CANADA)ਦੀ ਸਰਕਾਰ ( GOVERNMENT)ਨੇ ਕਿਹਾ ਹੈ ਕਿ ਇਸਲਾਮਿਕ ਰੈਵੂਲੇਸ਼ਨਰੀ ਗਾਰਡਜ਼ ਅਤੇ ਤੱਥਾਂ ਦੇ ਆਧਾਰ ਤੇ ਇਹ ਮੰਨਿਆ ਜਾ ਸਕਦਾ ਹੈ, ਕਿ ਇਰਾਨ ਦੀ ਇਹ ਸੈਨਾ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਲਿਪਤ ਹੈ। ਇਹ ਜਾਣ ਬੁਝ ਕੇ ਜਾਂ ਕਿਸੇ ਦੇ ਨਾਲ ਮਿਲ ਕੇ ਜਾਂ ਕਿਸੇ ਦੇ ਨਿਰਦੇਸ਼ ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਅਜਿਹੇ ਵਿੱਚ ਇਸਲਾਮਿਕ ਰੈਵੂਲੇਸ਼ਨਰੀ ਗਾਰਡਜ਼ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਜਾਂਦਾ ਹੈ। ਕਨੇਡਾ ਸਰਕਾਰ ਦਾ ਕਹਿਣਾ ਹੈ ਕਿ ਕ੍ਰਿਮੀਨਲ ਕੋਡ ਦੇ ਤਹਿਤ ਆਈਆਰਜੀਸੀ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੇ ਨਾਲ ਹੀ ਕਨੇਡਾ ਸਰਕਾਰ ਅੱਤਵਾਦੀ ਗਤੀਵਿਧੀਆਂ ਦੇ ਨਾਲ ਨਜਿਠਣ ਦੇ ਲਈ ਹਰ ਔਜ਼ਾਰ ਦਾ ਇਸਤੇਮਾਲ ਕਰੇਗੀ। ਕਨੇਡਾ ਨੇ ਇਹ ਵੀ ਕਿਹਾ ਕਿ ਇਰਾਨ ਦੀ ਸੈਨਾ ਦਾ ਅੱਤਵਾਦੀ ਸੰਗਠਨਾਂ ਹਿਜਬੁੱਲਾ ਅਤੇ ਹਮਾਸ ਦੇ ਨਾਲ ਵੀ ਸੰਬੰਧ ਹੈ। ਕਨੇਡਾ ਦਾ ਇਹ ਵੀ ਕਹਿਣਾ ਹੈ ਕਿ ਇਸਲਾਮਿਕ ਰੈਵੂਲੇਸ਼ਨਰੀ ਗਾਰਡਜ਼ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦਾ ਮਤਲਬ ਇਹ ਹੋਵੇਗਾ ਕਿ, ਕਨੇਡਾ ਦੇ ਵਿੱਤੀ ਸੰਸਥਾਨ ਜਿਵੇਂ ਕਿ ਬੈਂਕ ਬਰੋਕਰ ਦੇ ਨਾਲ ਜੁੜੀ ਸੰਪੱਤੀ ਵੀ ਇਸ ਸੰਗਠਨ ਦੀ ਜਪਤ ਕੀਤੀ ਜਾਵੇਗੀ। ਕਿਸੇ ਵਿਅਕਤੀ ਜਾਂ ਸੰਸਥਾ ਦਾ ਆਈਆਰਜੀਸੀ ਦੇ ਨਾਲ ਸੰਬੰਧ ਵੀ ਅਪਰਾਧ ਮੰਨਿਆ ਜਾਵੇਗਾ।

Tags: CANADA GOVERNMENTINTERNATIONAL NEWSWishavwarta
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

International: 153 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੇ ਦੋਵੇਂ ਪਾਇਲਟ 36 ਹਜ਼ਾਰ ਫੁੱਟ ਦੀ ਉਚਾਈ ’ਤੇ ਸੁੱਤੇ

International: 153 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੇ ਦੋਵੇਂ ਪਾਇਲਟ 36 ਹਜ਼ਾਰ ਫੁੱਟ ਦੀ ਉਚਾਈ ’ਤੇ ਸੁੱਤੇ

by Ranjit Singh
August 20, 2026
0

International: 153 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੇ ਦੋਵੇਂ ਪਾਇਲਟ 36 ਹਜ਼ਾਰ ਫੁੱਟ ਦੀ ਉਚਾਈ ’ਤੇ ਸੁੱਤੇ -...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
August 20, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 20 ਅਗਸਤ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

International: ਹੋਮੁਜ਼ ਸਟ੍ਰੇਟ ’ਤੇ ਹੁਣ ਕਿਸ ਦਾ ਕਬਜ਼ਾ ! ਈਰਾਨ ਜਾਂ ਅਮਰੀਕਾ ?

International: ਹੋਮੁਜ਼ ਸਟ੍ਰੇਟ ’ਤੇ ਹੁਣ ਕਿਸ ਦਾ ਕਬਜ਼ਾ ! ਈਰਾਨ ਜਾਂ ਅਮਰੀਕਾ ?

by Ranjit Singh
August 20, 2026
0

International: ਹੋਮੁਜ਼ ਸਟ੍ਰੇਟ ’ਤੇ ਹੁਣ ਕਿਸ ਦਾ ਕਬਜ਼ਾ ! ਈਰਾਨ ਜਾਂ ਅਮਰੀਕਾ ? ਚੰਡੀਗੜ੍ਹ, 20 ਅਗਸਤ (ਵਿਸ਼ਵ ਵਾਰਤਾ): ਅਮਰੀਕਾ-ਈਰਾਨ ਤਣਾਅ...

Canada ‘ਚ ਇੱਕ ਹੋਰ ਪੰਜਾਬਣ ਕੁੜੀ ਦੀ ਮੌਤ

Canada ‘ਚ ਇੱਕ ਹੋਰ ਪੰਜਾਬਣ ਕੁੜੀ ਦੀ ਮੌਤ

by Ranjit Singh
August 20, 2026
0

Canada 'ਚ ਇੱਕ ਹੋਰ ਪੰਜਾਬਣ ਕੁੜੀ ਦੀ ਮੌਤ ਫਰੀਦਕੋਟ, 20 ਅਗਸਤ (ਵਿਸ਼ਵ ਵਾਰਤਾ): ਕੈਨੇਡਾ 'ਚ ਇੱਕ ਹੋਰ ਪੰਜਾਬਣ ਕੁੜੀ ਦੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big News: ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ 1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦਾ ਦਿਹਾਂਤ

Big News: ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ 1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦਾ ਦਿਹਾਂਤ

by Ranjit Singh
August 20, 2026
0

Big News: ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ 1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦਾ ਦਿਹਾਂਤ ਨਵੀਂ ਦਿੱਲੀ, 20 ਅਗਸਤ...

Most Popular

ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ‘ਤੇ

ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ‘ਤੇ

by Navjot
2 weeks ago
0

ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ 'ਤੇ    ਚੰਡੀਗੜ੍ਹ, 3 ਅਗਸਤ (ਵਿਸ਼ਵ ਵਾਰਤਾ)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 