<img class="alignnone size-medium wp-image-30849" src="http://wishavwarta.in/wp-content/uploads/2018/08/Asian-games-300x169.jpg" alt="" width="300" height="169" /> ਜਕਾਰਤਾ, 29 ਅਗਸਤ - ਏਸ਼ੀਅਨ ਖੇਡਾਂ ਵਿਚ ਭਾਰਤੀ ਮਹਿਲਾਵਾਂ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਬਦੌਲਤ ਮੈਡਲ ਆਪਣੇ ਨਾਮ ਕਰ ਰਹੀਆਂ ਹਨ। ਅੱਜ ਮਹਿਲਾਵਾਂ ਦੀ 200 ਮੀਟਰ ਦੌੜ 'ਚ ਭਾਰਤ ਦੀ ਦੁਤੀ ਚੰਦ ਨੇ ਚਾਂਦੀ ਦਾ ਤਗਮਾ ਜਿੱਤਿਆ।