<img class="alignnone size-medium wp-image-6483" src="http://wishavwarta.in/wp-content/uploads/2017/11/women-hockey-300x219.jpg" alt="" width="300" height="219" /> ਜਕਾਰਤਾ, 25 ਅਗਸਤ - ਪੂਲ-ਬੀ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਸਾਊਥ ਕੋਰੀਆ ਨੂੰ 4-1 ਨਾਲ ਹਰਾ ਦਿਤਾ। ਭਾਰਤ ਵੱਲੋਂ ਨਵਨੀਤ, ਗੁਰਜੀਤ ਤੇ ਵੰਦਨਾ ਕਟਾਰੀਆ ਨੇ ਗੋਲ ਕੀਤੇ।