ਲੋਕ ਸਭਾ ਚੋਣਾਂ 2024
ਸੀ ਈ ਓ ਸਿਬਿਨ ਸੀ ਅੱਜ ਕਰਨਗੇ ਪ੍ਰੈੱਸ ਕਾਨਫਰੰਸ
ਚੰਡੀਗੜ੍ਹ, 31ਮਈ(ਵਿਸ਼ਵ ਵਾਰਤਾ)- ਪੰਜਾਬ ਦੇ ਸੀਈਓ ਸਿਬਿਨ ਸੀ ਅੱਜ 31 ਮਈ, ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸੈਕਟਰ 17 ਦੇ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ।
@theCEOpunjab ਫੇਸਬੁੱਕ ਪੇਜ ਇਸ ਨੂੰ ਲਾਈਵ ਟੈਲੀਕਾਸਟ ਕਰੇਗਾ























