ਟ੍ਰੈਂਟ ਬ੍ਰਿਜ, 21 ਅਗਸਤ – ਭਾਰਤ ਵੱਲੋਂ ਇੰਗਲੈਂਡ ਸਾਹਮਣੇ ਰੱਖੇ ਦੌੜਾਂ ਦੇ ਪਹਾੜ ਹੇਠ ਇੰਗਲੈਂਡ ਦੀ ਅੱਧੀ ਟੀਮ ਦਬ ਚੁੱਕੀ ਹੈ। ਮੈਚ ਦੇ ਚੌਥੇ ਦਿਨ ਭਾਰਤੀ ਗੇਂਦਬਾਜਾਂ ਨੇ ਇੰਗਲੈਂਡ ਦੇ 4 ਖਿਡਾਰੀਆਂ ਨੂੰ ਮਾਤਰ 84 ਦੌੜਾਂ ਉਤੇ ਢੇਰ ਕਰ ਦਿੱਤਾ ਤੇ ਉਸ ਨੂੰ ਜਿੱਤ ਲਈ ਹਾਲੇ ਵੀ 437 ਦੌੜਾਂ ਦੀ ਲੋੜ ਹੈ।
ਭਾਰਤ ਵਲੋਂ ਇਸ਼ਾਂਤ ਸ਼ਰਮਾ ਨੇ 2, ਬੁੰਮਰਾਹ ਤੇ ਸ਼ਮੀ ਨੇ 1-1 ਵਿਕਟ ਹਾਸਿਲ ਕੀਤੀ।