• Latest
  • Trending
ਅੱਤਵਾਦੀ ਨਿੱਝਰ ਦੇ ਕਾਤਲਾਂ ਦਾ ਲੋਰਿਸ਼ ਬਿਸ਼ਨੋਈ ਕੁਨੈਕਸ਼ਨ: ਕੈਨੇਡੀਅਨ ਪੁਲਿਸ ਨੇ ਜਾਰੀ ਕੀਤੀ ਤਸਵੀਰ , ਕੀਤੇ 5 ਵੱਡੇ ਖੁਲਾਸੇ

ਅੱਤਵਾਦੀ ਨਿੱਝਰ ਦੇ ਕਾਤਲਾਂ ਦਾ ਲੋਰਿਸ਼ ਬਿਸ਼ਨੋਈ ਕੁਨੈਕਸ਼ਨ: ਕੈਨੇਡੀਅਨ ਪੁਲਿਸ ਨੇ ਜਾਰੀ ਕੀਤੀ ਤਸਵੀਰ , ਕੀਤੇ 5 ਵੱਡੇ ਖੁਲਾਸੇ

3 years ago
Manipur spurious liquor tragedy : ਮਰਨ ਵਾਲਿਆਂ ਦੀ ਗਿਣਤੀ ਹੋਈ 13 , ਲਗਭਗ 300 ਲੋਕ ਬਿਮਾਰ

Manipur spurious liquor tragedy : ਮਰਨ ਵਾਲਿਆਂ ਦੀ ਗਿਣਤੀ ਹੋਈ 13 , ਲਗਭਗ 300 ਲੋਕ ਬਿਮਾਰ

2 minutes ago
ਪ੍ਰਧਾਨ ਮੰਤਰੀ ਮੋਦੀ ਨੇ ਗੰਗਾ ਨਦੀ ‘ਤੇ ਬਣੇ 6-ਲੇਨ ਵਾਲੇ ‘ਨੀਤੀਸ਼ ਸੇਤੂ’ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਨੇ ਗੰਗਾ ਨਦੀ ‘ਤੇ ਬਣੇ 6-ਲੇਨ ਵਾਲੇ ‘ਨੀਤੀਸ਼ ਸੇਤੂ’ ਦਾ ਕੀਤਾ ਉਦਘਾਟਨ

12 minutes ago
ਇਨਕਲਾਬੀ ਕਵੀ ਜੈਮਲ ਸਿੰਘ ਪੱਡਾ ਦੇ ਜੀਵਨ ਸੰਘਰਸ਼ ਸਮਾਲੋਚਨਾ ਤੇ ਕਾਵਿ ਰਚਨਾ ਤੇ ਆਧਾਰਿਤ ਪੁਸਤਕ “ਲੋਕ ਪੀੜਾਂ” ਲੋਕ ਅਰਪਣ

ਇਨਕਲਾਬੀ ਕਵੀ ਜੈਮਲ ਸਿੰਘ ਪੱਡਾ ਦੇ ਜੀਵਨ ਸੰਘਰਸ਼ ਸਮਾਲੋਚਨਾ ਤੇ ਕਾਵਿ ਰਚਨਾ ਤੇ ਆਧਾਰਿਤ ਪੁਸਤਕ “ਲੋਕ ਪੀੜਾਂ” ਲੋਕ ਅਰਪਣ

30 minutes ago
ਕ੍ਰਾਈਮ ਡਰਾਮਾ ਫਿਲਮ ‘City of Gold’ ਦੀ ਸ਼ੂਟਿੰਗ ਮੁਕੰਮਲ; ਅਗਲੇ ਸਾਲ ਹੋਵੇਗੀ ਰਿਲੀਜ਼

ਕ੍ਰਾਈਮ ਡਰਾਮਾ ਫਿਲਮ ‘City of Gold’ ਦੀ ਸ਼ੂਟਿੰਗ ਮੁਕੰਮਲ; ਅਗਲੇ ਸਾਲ ਹੋਵੇਗੀ ਰਿਲੀਜ਼

33 minutes ago
ਅਮਰੀਕਾ ਵਿੱਚ 2026 ਦੌਰਾਨ ਖਸਰੇ ਦੇ ਲਗਭਗ 5,840 ਪੁਸ਼ਟੀ ਕੀਤੇ ਮਾਮਲੇ ਆਏ ਸਾਹਮਣੇ ; 1991 ਤੋਂ ਬਾਅਦ ਸਭ ਤੋਂ ਵੱਧ 

ਅਮਰੀਕਾ ਵਿੱਚ 2026 ਦੌਰਾਨ ਖਸਰੇ ਦੇ ਲਗਭਗ 5,840 ਪੁਸ਼ਟੀ ਕੀਤੇ ਮਾਮਲੇ ਆਏ ਸਾਹਮਣੇ ; 1991 ਤੋਂ ਬਾਅਦ ਸਭ ਤੋਂ ਵੱਧ 

39 minutes ago
ਦਿੱਲੀ-ਐਨਸੀਆਰ ਵਿੱਚ ਵਧੀ ਠੰਢ ; ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ‘ਚ ; AQI 327

ਦਿੱਲੀ-ਐਨਸੀਆਰ ਵਿੱਚ ਵਧੀ ਠੰਢ ; ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ‘ਚ ; AQI 327

39 minutes ago
ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ‘INS Sahyadri ‘ ਪਹੁੰਚਿਆ ਵੀਅਤਨਾਮ 

ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ‘INS Sahyadri ‘ ਪਹੁੰਚਿਆ ਵੀਅਤਨਾਮ 

39 minutes ago
ਦਿੱਲੀ ਦੇ ਬੁਰਾੜੀ ਵਿੱਚ ਇੱਕ ਗੋਦਾਮ ਨੂੰ ਲੱਗੀ ਅੱਗ; ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ

ਦਿੱਲੀ ਦੇ ਬੁਰਾੜੀ ਵਿੱਚ ਇੱਕ ਗੋਦਾਮ ਨੂੰ ਲੱਗੀ ਅੱਗ; ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ

39 minutes ago
ਪੇਰੂ ਵਿੱਚ 6.7 ਤੀਬਰਤਾ ਦਾ ਭੂਚਾਲ ; ਰਾਜਧਾਨੀ ਲੀਮਾ ਤੱਕ ਮਹਿਸੂਸ ਹੋਏ ਝਟਕੇ

ਪੇਰੂ ਵਿੱਚ 6.7 ਤੀਬਰਤਾ ਦਾ ਭੂਚਾਲ ; ਰਾਜਧਾਨੀ ਲੀਮਾ ਤੱਕ ਮਹਿਸੂਸ ਹੋਏ ਝਟਕੇ

57 minutes ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab: ਵੇਦਾਂਤਾ ਪਾਵਰ ਦੇ ਪ੍ਰੋਜੈਕਟ ਨਵੀਂ ਦਿਸ਼ਾ ਨੇ ਪੰਜਾਬ ਦੇ 3,000 ਤੋਂ ਵੱਧ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ ਜਿੱਤਿਆ ਇੰਡੀਆ ਸੀਐਸਆਰ ਐਵਾਰਡ

Punjab: ਵੇਦਾਂਤਾ ਪਾਵਰ ਦੇ ਪ੍ਰੋਜੈਕਟ ਨਵੀਂ ਦਿਸ਼ਾ ਨੇ ਪੰਜਾਬ ਦੇ 3,000 ਤੋਂ ਵੱਧ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ ਜਿੱਤਿਆ ਇੰਡੀਆ ਸੀਐਸਆਰ ਐਵਾਰਡ

1 hour ago
Punjab: ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਪੰਜ ਤੱਤਾਂ ‘ਚ ਵਲੀਨ

Punjab: ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਪੰਜ ਤੱਤਾਂ ‘ਚ ਵਲੀਨ

2 hours ago
Hindi News
English News
Saturday, November 21, 2026
No Result
View All Result
25 °c
Chandigarh
19 ° Sun
19 ° Mon
19 ° Tue
19 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਅੱਤਵਾਦੀ ਨਿੱਝਰ ਦੇ ਕਾਤਲਾਂ ਦਾ ਲੋਰਿਸ਼ ਬਿਸ਼ਨੋਈ ਕੁਨੈਕਸ਼ਨ: ਕੈਨੇਡੀਅਨ ਪੁਲਿਸ ਨੇ ਜਾਰੀ ਕੀਤੀ ਤਸਵੀਰ , ਕੀਤੇ 5 ਵੱਡੇ ਖੁਲਾਸੇ

May 4, 2024
in ਅੰਤਰਰਾਸ਼ਟਰੀ
ਅੱਤਵਾਦੀ ਨਿੱਝਰ ਦੇ ਕਾਤਲਾਂ ਦਾ ਲੋਰਿਸ਼ ਬਿਸ਼ਨੋਈ ਕੁਨੈਕਸ਼ਨ: ਕੈਨੇਡੀਅਨ ਪੁਲਿਸ ਨੇ ਜਾਰੀ ਕੀਤੀ ਤਸਵੀਰ , ਕੀਤੇ 5 ਵੱਡੇ ਖੁਲਾਸੇ

ਅੱਤਵਾਦੀ ਨਿੱਝਰ ਦੇ ਕਾਤਲਾਂ ਦਾ ਲੋਰਿਸ਼ ਬਿਸ਼ਨੋਈ ਕੁਨੈਕਸ਼ਨ: ਕੈਨੇਡੀਅਨ ਪੁਲਿਸ ਨੇ ਜਾਰੀ ਕੀਤੀ ਤਸਵੀਰ , ਕੀਤੇ 5 ਵੱਡੇ ਖੁਲਾਸੇ

ਚੰਡੀਗੜ 3 ਮਈ (ਵਿਸ਼ਵ ਵਾਰਤਾ ਡੈਸਕ )-ਕੈਨੇਡੀਅਨ ਪੁਲਿਸ ਨੇ ਖਾਲਿਸਤਾਨ ਪੱਖੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕੈਨੇਡੀਅਨ ਪੁਲਿਸ ਨੇ ਤਿੰਨ ਦੋਸ਼ੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਪੁਲਿਸ ਨੇ ਉਸ ਕਾਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਦੀ ਵਰਤੋਂ ਇਨ੍ਹਾਂ ਦੋਸ਼ੀਆਂ ਨੇ ਨਿੱਝਰ ਨੂੰ ਮਾਰਨ ਤੋਂ ਪਹਿਲਾਂ ਕੀਤੀ ਸੀ।

ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਨੇ 2020 ਵਿੱਚ ਨਿੱਝਰ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਹਰਦੀਪ ਸਿੰਘ ਨਿੱਝਰ ਦੀ ਜੂਨ 2023 ਵਿੱਚ ਸਰੀ ਦੇ ਇੱਕ ਗੁਰਦੁਆਰੇ ਨੇੜੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਸਟਿਨ ਟਰੂਡੋ ਸਰਕਾਰ ਨੇ ਨਿੱਝਰ ਦੇ ਕਤਲ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ ਭਾਰਤ ਸਰਕਾਰ ਨੇ ਕੈਨੇਡਾ ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ ਸੀ।

ਕੈਨੇਡੀਅਨ ਪੁਲਿਸ ਨੇ ਮੁਲਜ਼ਮਾਂ ਨਾਲ ਜੁੜੇ 5 ਵੱਡੇ ਖੁਲਾਸੇ ਕੀਤੇ ਹਨ।

1- ਫੜੇ ਗਏ ਦੋਸ਼ੀਆਂ ਦੀ ਪਛਾਣ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਵਜੋਂ ਹੋਈ ਹੈ। ਉਹ ਪੰਜਾਬ ਅਤੇ ਹਰਿਆਣਾ ਦੇ ਨਾਗਰਿਕ ਦੱਸੇ ਜਾਂਦੇ ਹਨ।

2- ਇਹ ਸਾਰੇ ਆਰਜ਼ੀ ਅਤੇ ਵਿਦਿਆਰਥੀ ਵੀਜ਼ੇ ‘ਤੇ ਸਾਲ 2021 ‘ਚ ਕੈਨੇਡਾ ਆਏ ਸਨ ਪਰ ਇਨ੍ਹਾਂ ‘ਚੋਂ ਕਿਸੇ ਨੇ ਵੀ ਪੜ੍ਹਾਈ ਲਈ ਉੱਥੇ ਦਾਖਲਾ ਨਹੀਂ ਲਿਆ ਸੀ।

3- ਇਹ ਸਾਰੇ ਮੁਲਜ਼ਮ ਲਾਰੇਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੱਸੇ ਜਾਂਦੇ ਹਨ। ਤਿੰਨਾਂ ਨੂੰ ਐਡਮਿੰਟਨ, ਅਲਬਰਟਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

4- ਕੈਨੇਡਾ ਦੇ ਇਕ ਅਖਬਾਰ ਨੇ ਕੈਨੇਡੀਅਨ ਪੁਲਸ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਗ੍ਰਿਫਤਾਰ ਦੋਸ਼ੀ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਰਕ ਵਿਚ ਸੀ।

5- ਕੈਨੇਡੀਅਨ ਪੁਲਿਸ ਨੇ ਕਤਲ ਦੇ ਪਿੱਛੇ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਵਰਨਣਯੋਗ ਹੈ ਕਿ ਪੁਲਿਸ ਵਾਲਿਆਂ ਨੇ ਭਾਰਤ ਨਾਲ ਕਿਸੇ ਵੀ ਸਬੰਧ ਦਾ ਕੋਈ ਸਬੂਤ ਨਹੀਂ ਦਿੱਤਾ ਹੈ। ਤਿੰਨੋਂ ਸ਼ੱਕੀ ਗੈਰ-ਸਥਾਈ ਨਿਵਾਸੀ ਪਰਮਿਟ ‘ਤੇ ਕੈਨੇਡਾ ‘ਚ ਰਹਿ ਰਹੇ ਸਨ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਅਮਰੀਕਾ ਵਿੱਚ 2026 ਦੌਰਾਨ ਖਸਰੇ ਦੇ ਲਗਭਗ 5,840 ਪੁਸ਼ਟੀ ਕੀਤੇ ਮਾਮਲੇ ਆਏ ਸਾਹਮਣੇ ; 1991 ਤੋਂ ਬਾਅਦ ਸਭ ਤੋਂ ਵੱਧ 

ਅਮਰੀਕਾ ਵਿੱਚ 2026 ਦੌਰਾਨ ਖਸਰੇ ਦੇ ਲਗਭਗ 5,840 ਪੁਸ਼ਟੀ ਕੀਤੇ ਮਾਮਲੇ ਆਏ ਸਾਹਮਣੇ ; 1991 ਤੋਂ ਬਾਅਦ ਸਭ ਤੋਂ ਵੱਧ 

by Navjot
November 21, 2026
0

ਲਾਸ ਏਂਜਲਸ, 21 ਨਵੰਬਰ (ਵਿਸ਼ਵ ਵਾਰਤਾ) - ਅਮਰੀਕੀ 'ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ' (CDC) ਦੁਆਰਾ ਜਾਰੀ ਕੀਤੇ ਗਏ ਤਾਜ਼ਾ...

ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ‘INS Sahyadri ‘ ਪਹੁੰਚਿਆ ਵੀਅਤਨਾਮ 

ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ‘INS Sahyadri ‘ ਪਹੁੰਚਿਆ ਵੀਅਤਨਾਮ 

by Navjot
November 21, 2026
0

ਹਨੋਈ, 21 ਨਵੰਬਰ (ਵਿਸ਼ਵ ਵਾਰਤਾ) - ਭਾਰਤ ਅਤੇ ਵੀਅਤਨਾਮ ਵਿਚਕਾਰ ਸਮੁੰਦਰੀ ਸਹਿਯੋਗ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ, ਭਾਰਤੀ ਜਲ...

ਪੇਰੂ ਵਿੱਚ 6.7 ਤੀਬਰਤਾ ਦਾ ਭੂਚਾਲ ; ਰਾਜਧਾਨੀ ਲੀਮਾ ਤੱਕ ਮਹਿਸੂਸ ਹੋਏ ਝਟਕੇ

ਪੇਰੂ ਵਿੱਚ 6.7 ਤੀਬਰਤਾ ਦਾ ਭੂਚਾਲ ; ਰਾਜਧਾਨੀ ਲੀਮਾ ਤੱਕ ਮਹਿਸੂਸ ਹੋਏ ਝਟਕੇ

by Navjot
November 21, 2026
0

ਲੀਮਾ, 21 ਨਵੰਬਰ (ਵਿਸ਼ਵ ਵਾਰਤਾ) - ਯੂ.ਐਸ. ਜਿਓਲੋਜੀਕਲ ਸਰਵੇ (US Geological Survey) ਅਨੁਸਾਰ, ਸ਼ਨੀਵਾਰ ਨੂੰ 0009 GMT 'ਤੇ ਮੱਧ ਪੇਰੂ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
November 21, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 21 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Manipur spurious liquor tragedy : ਮਰਨ ਵਾਲਿਆਂ ਦੀ ਗਿਣਤੀ ਹੋਈ 13 , ਲਗਭਗ 300 ਲੋਕ ਬਿਮਾਰ

Manipur spurious liquor tragedy : ਮਰਨ ਵਾਲਿਆਂ ਦੀ ਗਿਣਤੀ ਹੋਈ 13 , ਲਗਭਗ 300 ਲੋਕ ਬਿਮਾਰ

by Navjot
November 21, 2026
0

ਇੰਫਾਲ, 21 ਨਵੰਬਰ (ਵਿਸ਼ਵ ਵਾਰਤਾ) - ਅਧਿਕਾਰੀਆਂ ਨੇ ਦੱਸਿਆ ਕਿ ਮਣੀਪੁਰ ਦੇ ਚੰਦੇਲ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ...

Most Popular

ਹੈਦਰਾਬਾਦ :  ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਮੈਡੀਕਲ ਸਟੋਰਾਂ ‘ਤੇ ਛਾਪੇਮਾਰੀ

ਹੈਦਰਾਬਾਦ :  ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਮੈਡੀਕਲ ਸਟੋਰਾਂ ‘ਤੇ ਛਾਪੇਮਾਰੀ

by Navjot
23 hours ago
0

ਹੈਦਰਾਬਾਦ, 20 ਨਵੰਬਰ (ਵਿਸ਼ਵ ਵਾਰਤਾ) ਤੇਲੰਗਾਨਾ ਸਟੈਂਡਰਡਜ਼ ਅਥਾਰਟੀ ਫਾਰ ਫੂਡ ਐਂਡ ਐਸੈਂਸ਼ੀਅਲ ਡਰੱਗਜ਼ (TG SAFE) ਦੇ ਡਰੱਗਜ਼ ਵਿੰਗ ਨੇ ਗ੍ਰੇਟਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 