<img class="alignnone size-medium wp-image-14205" src="http://wishavwarta.in/wp-content/uploads/2018/01/virat-kohli-test-batting-300x210.jpg" alt="" width="300" height="210" /> ਟਰੈਂਟ ਬ੍ਰਿਜ, 18 ਅਗਸਤ - ਵਿਰਾਟ ਕੋਹਲੀ ਤੇ ਅਜੰਕਿਆ ਰਹਾਨੇ ਦੇ ਅਰਧ ਸੈਂਕੜਿਆਂ ਦੀ ਬਦੌਲਤ ਟੀਮ ਇੰਡੀਆ ਮਜਬੂਤ ਸਥਿਤੀ ਵਿਚ ਪਹੁੰਚ ਗਈ ਹੈ। ਖਬਰ ਲਿਖੇ ਜਾਣ ਤੱਕ ਕੋਹਲੀ 51 ਤੇ ਰਹਾਨੇ 50 ਦੌੜਾਂ ਬਣਾ ਕੇ ਖੇਡ ਰਹੇ ਸਨ ਤੇ ਭਾਰਤ ਦਾ ਕੁੱਲ ਸਕੋਰ 182/3 ਹੋ ਗਿਆ ਹੈ।