ਤੀਸਰਾ ਟੈਸਟ ਮੈਚ : ਇੰਗਲੈਂਡ ਨੇ ਜਿੱਤਿਆ ਟੌਸ, ਭਾਰਤ ਕਰੇਗਾ ਪਹਿਲਾਂ ਬੱਲੇਬਾਜ਼ੀ

Advertisement

ਟਰੈਂਟ ਬ੍ਰਿਜ, 18 ਅਗਸਤ – ਤੀਸਰੇ ਮੈਚ ਲਈ ਇੰਗਲੈਂਡ ਨੇ ਟੌਸ ਜਿੱਤ ਲਿਆ ਹੈ ਅਤੇ ਉਸ ਨੇ ਭਾਰਤ ਨੂੰ ਪਹਿਲਾ ਬੱਲੇਬਾਜੀ ਦਾ ਸੱਦਾ ਦਿਤਾ ਹੈ। ਦੱਸਣਯੋਗ ਹੈ ਕਿ ਭਾਰਤ 5 ਮੈਚਾਂ ਦੀ ਲੜੀ ਵਿਚ 2-0 ਨਾਲ ਪਿਛੇ ਹੈ।

IND XI: L Rahul, S Dhawan, C Pujara, V Kohli, A Rahane, R Pant, H Pandya, R Ashwin, I Sharma, M Shami, J Bumrah

ENG XI: A Cook, K Jennings, J Root, O Pope, J Bairstow, B Stokes, J Buttler, C Woakes, A Rashid, S Broad, J Anderson