ਰਘਬੀਰ ਸਿੰਘ ਜੌੜਾ ਵੱਲੋਂ ਬਰਤਾਨੀਆ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ

Advertisement

ਨਵੀਂ ਦਿੱਲੀ, 18 ਅਗਸਤ – ਸੀਨੀਅਰ ਕਾਂਗਰਸੀ ਆਗੂ ਅਤੇ ਉੱਘੇ ਸਮਾਜ ਸੇਵਕ ਸ. ਰਘਬੀਰ ਸਿੰਘ ਜੌੜਾ ਨੇ ਬੀਤੇ ਦਿਨੀਂ ਬਰਤਾਨੀਆ ਦੇ ਭਾਰਤ ਵਿਚ ਹਾਈ ਕਮਿਸ਼ਨਰ ਸਰ ਡੌਮਿਨਿਕ ਐਸਕੁਇਥ ਨਾਲ ਮੁਲਾਕਾਤ ਕੀਤੀ। ਦੋਨਾਂ ਆਗੂਆਂ ਦੀ ਇਹ ਮੁਲਾਕਾਤ ਨਵੀਂ ਦਿੱਲੀ ਵਿਖੇ ਹੋਈ।