<img class="alignnone size-medium wp-image-11272" src="http://wishavwarta.in/wp-content/uploads/2017/12/atal-bihar-vajpayee-300x182.jpg" alt="" width="300" height="182" /> ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਬੇਹੱਤ ਨਾਜ਼ੁਕ ਬਣੀ ਹੋਈ ਹੈ। ਅੱਜ ਏਮਜ਼ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਉਹਨਾਂ ਦੀ ਹਾਲਾਤ ਬੀਤੀ ਰਾਤ ਤੋਂ ਬੇਹੱਤ ਨਾਜ਼ੁਕ ਹੈ ਅਤੇ ਉਹਨਾਂ ਨੂੰ ਲਾਈਫ ਸਪੋਰਟ ਸਿਸਟਮ ਉਤੇ ਰੱਖਿਆ ਗਿਆ ਹੈ।