<img class="alignnone wp-image-30563 size-full" src="https://wishavwarta.in/wp-content/uploads/2018/08/Dkm19hyU8AIIKpW.jpg" alt="" width="400" height="227" /> ਨਵੀਂ ਦਿੱਲੀ, 15 ਅਗਸਤ - ਦੇਸ਼ ਅੱਜ ਆਪਣਾ 72ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਇਤਿਹਾਸਿਕ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। <img class="alignnone wp-image-30564 size-full" src="https://wishavwarta.in/wp-content/uploads/2018/08/Dkm_hdbVAAAP1zU-1.jpg" alt="" width="400" height="387" /> <img class="alignnone wp-image-30565 size-full" src="https://wishavwarta.in/wp-content/uploads/2018/08/DkmwzG6UcAAtumZ.jpg" alt="" width="400" height="228" /> <img class="alignnone wp-image-30568 size-full" src="https://wishavwarta.in/wp-content/uploads/2018/08/DkmxKtuU8AAYuYs.jpg" alt="" width="400" height="212" />