• Latest
  • Trending
ਸਾਬਕਾ PCS ਅਧਿਕਾਰੀ ਸ਼ੇਰ ਸਿੰਘ ਸਿੱਧੂ ਨਿਮਿੱਤ ਅੰਤਿਮ ਅਰਦਾਸ ਅੱਜ

ਸਾਬਕਾ PCS ਅਧਿਕਾਰੀ ਸ਼ੇਰ ਸਿੰਘ ਸਿੱਧੂ ਨਿਮਿੱਤ ਅੰਤਿਮ ਅਰਦਾਸ ਅੱਜ

2 years ago
IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ

IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ

1 hour ago
Iran ਦਾ ਯੂ-ਟਰਨ! Strait of hormuz ਫਿਰ ਕੀਤਾ ਬੰਦ

Iran ਦਾ ਯੂ-ਟਰਨ! Strait of hormuz ਫਿਰ ਕੀਤਾ ਬੰਦ

2 hours ago
PM ਨਰਿੰਦਰ ਮੋਦੀ ਅੱਜ ਰਾਤ 8:30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ

PM ਨਰਿੰਦਰ ਮੋਦੀ ਅੱਜ ਰਾਤ 8:30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ

2 hours ago
LPG ਸਿਲੰਡਰ ਮਹਿੰਗਾ! ਜੰਗ ਦੇ ਪ੍ਰਭਾਵ ਕਾਰਨ ਕਮਰਸ਼ੀਅਲ ਗੈਸ ਦੀਆਂ ਕੀਮਤਾਂ ‘ਚ ਵਾਧਾ, ਪਰ ਘਰੇਲੂ ਖਪਤਕਾਰਾਂ ਨੂੰ ਰਾਹਤ

LPG ਸਿਲੰਡਰ ਮਹਿੰਗਾ! ਜੰਗ ਦੇ ਪ੍ਰਭਾਵ ਕਾਰਨ ਕਮਰਸ਼ੀਅਲ ਗੈਸ ਦੀਆਂ ਕੀਮਤਾਂ ‘ਚ ਵਾਧਾ, ਪਰ ਘਰੇਲੂ ਖਪਤਕਾਰਾਂ ਨੂੰ ਰਾਹਤ

3 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
DA Hike : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ!  ਸਰਕਾਰ ਨੇ DA ‘ਚ ਕੀਤਾ 2 ਫੀਸਦੀ ਦਾ ਵਾਧਾ

DA Hike : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਸਰਕਾਰ ਨੇ DA ‘ਚ ਕੀਤਾ 2 ਫੀਸਦੀ ਦਾ ਵਾਧਾ

4 hours ago
ਪਟਿਆਲਾ ਦੇ ਡਰਾਈਵਰ ਦੀ ਮਾਂ ਨੇ ਕੈਂਸਰ ਨੂੰ ਹਰਾਇਆ ; ਮੁੱਖ ਮੰਤਰੀ ਸਿਹਤ ਯੋਜਨਾ ਬਣੀ ਔਖੇ ਸਮੇਂ ਦਾ ਸਹਾਰਾ

ਪਟਿਆਲਾ ਦੇ ਡਰਾਈਵਰ ਦੀ ਮਾਂ ਨੇ ਕੈਂਸਰ ਨੂੰ ਹਰਾਇਆ ; ਮੁੱਖ ਮੰਤਰੀ ਸਿਹਤ ਯੋਜਨਾ ਬਣੀ ਔਖੇ ਸਮੇਂ ਦਾ ਸਹਾਰਾ

4 hours ago
Cricket: ਬੰਗਲਾਦੇਸ਼ ਦੌਰੇ ਲਈ ਪਾਕਿਸਤਾਨ ਟੈਸਟ ਟੀਮ ਦਾ ਐਲਾਨ

Cricket: ਬੰਗਲਾਦੇਸ਼ ਦੌਰੇ ਲਈ ਪਾਕਿਸਤਾਨ ਟੈਸਟ ਟੀਮ ਦਾ ਐਲਾਨ

4 hours ago
National: ਪੁਣੇ ਵਿੱਚ ਹਵਾਈ ਫੌਜ ਦੇ ਜਹਾਜ਼ ਦੀ ਹਾਰਡ ਲੈਂਡਿੰਗ: ਰਨਵੇਅ ਲਗਭਗ 11 ਘੰਟਿਆਂ ਲਈ ਰਿਹਾ ਬੰਦ

National: ਪੁਣੇ ਵਿੱਚ ਹਵਾਈ ਫੌਜ ਦੇ ਜਹਾਜ਼ ਦੀ ਹਾਰਡ ਲੈਂਡਿੰਗ: ਰਨਵੇਅ ਲਗਭਗ 11 ਘੰਟਿਆਂ ਲਈ ਰਿਹਾ ਬੰਦ

5 hours ago
Cricket: ਪੰਜਾਬ ਕਿੰਗਜ਼ ਅਤੇ ਲਖਨਊ ਸੁਪਰਜਾਇੰਟ ਵਿਚਾਲੇ ਮੈਚ ਕੱਲ੍ਹ, ਦੋਵੇਂ ਟੀਮਾਂ ਚੰਡੀਗੜ੍ਹ ਪੁੱਜੀਆਂ

Cricket: ਪੰਜਾਬ ਕਿੰਗਜ਼ ਅਤੇ ਲਖਨਊ ਸੁਪਰਜਾਇੰਟ ਵਿਚਾਲੇ ਮੈਚ ਕੱਲ੍ਹ, ਦੋਵੇਂ ਟੀਮਾਂ ਚੰਡੀਗੜ੍ਹ ਪੁੱਜੀਆਂ

5 hours ago
National: ਤਾਮਿਲਨਾਡੂ ਵਿੱਚ ਭਿਆਨਕ ਸੜਕ ਹਾਦਸਾ, 9 ਮੌਤਾਂ

National: ਤਾਮਿਲਨਾਡੂ ਵਿੱਚ ਭਿਆਨਕ ਸੜਕ ਹਾਦਸਾ, 9 ਮੌਤਾਂ

6 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

7 hours ago
Hindi News
English News
Saturday, April 18, 2026
No Result
View All Result
34 °c
Chandigarh
32 ° Sun
33 ° Mon
33 ° Tue
34 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਾਬਕਾ PCS ਅਧਿਕਾਰੀ ਸ਼ੇਰ ਸਿੰਘ ਸਿੱਧੂ ਨਿਮਿੱਤ ਅੰਤਿਮ ਅਰਦਾਸ ਅੱਜ

April 12, 2024
in ਦੁਖ਼ਦ ਸਮਾਚਾਰ
ਸਾਬਕਾ PCS ਅਧਿਕਾਰੀ ਸ਼ੇਰ ਸਿੰਘ ਸਿੱਧੂ ਨਿਮਿੱਤ ਅੰਤਿਮ ਅਰਦਾਸ ਅੱਜ

ਚੰਡੀਗੜ੍ਹ 12 ਅਪ੍ਰੈਲ (ਵਿਸ਼ਵ ਵਾਰਤਾ )-ਸਾਬਕਾ ਪੀਸੀਐਸ ਅਧਿਕਾਰੀ ਸ਼ੇਰ ਸਿੰਘ ਸਿੱਧੂ ਬੀਤੀ ਦਿਨੀਂ ਗੁਰੂ ਚਰਨਾਂ ਚ ਜਾ ਬਿਰਜੇ ਹਨ । ਅੱਜ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਦੁਪਹਿਰ ਸਾਢੇ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਖਰੜ ਲਾਂਡਰਾਂ ਰੋਡ ਤੇ ਸਥਿਤ ਐਸ.ਐਸ ਫਾਰਮ ਵਿਖੇ ਹੋਵੇਗੀ ।

ਸ਼ੇਰ ਸਿੰਘ ਅਗਾਂਊ ਅਤੇ ਉਸਾਰੂ ਸੋਚ ਦੇ ਮਾਲਕ ਸਨ ਅਤੇ ਸੈਂਕੜੇ ਨੌਜਵਾਨਾਂ ਨੂੰ ਨੌਕਰੀਆਂ ਸਬੰਧੀ ਪ੍ਰੇਰਿਤ ਕੀਤਾ ਜਿਸ ਨਤੀਜੇ ਵਜੋਂ ਅੱਜ ਉਹਨਾਂ ਦੇ ਪਰਿਵਾਰਿਕ ਮੈਂਬਰ ਅਤੇ ਦੋਸਤ ਉੱਚੇ ਅਹੁਦਿਆਂ ਤੇ ਸੇਵਾ ਨਿਭਾ ਰਹੇ ਹਨ।

ਸ਼ੇਰ ਸਿੰਘ ਪਿੱਛੇ ਆਪਣੀ ਪਤਨੀ ਅੰਮ੍ਰਿਤਪਾਲ ਕੌਰ ਅਤੇ ਪੁੱਤਰ ਗੁਰਸਿਮਰਨ ਸਿੰਘ ਸਿੱਧੂ ਨੂੰ ਛੱਡ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਸ਼ੇਰ ਸਿੰਘ ਸਪੁੱਤਰ ਹਾਕਮ ਸਿੰਘ ਸਿੱਧੂ ਦਾ ਜਨਮ 20 ਨਵੰਬਰ 1946 ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਪਿੰਡ ਗੱਦਾਡੋਬ ਵਿਖੇ ਹੋਇਆ । ਉਹਨਾਂ ਮੁੱਢਲੀ ਪੜ੍ਹਾਈ ਪਿੰਡ ਬਾਬਾ ਕੋਕਰਿਆਂ ਦੇ ਸਕੂਲ ਤੋਂ ਪੂਰੀ ਕਰਨ ਉਪਰੰਤ ਆਰ. ਐਸ.ਡੀ ਕਾਲਜ ਤੋਂ ਗੈਜੂਏਸ਼ਨ ਕੀਤੀ । ਸ਼ੇਰ ਸਿੰਘ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ ਅਤੇ ਉਨਾਂ ਪਹਿਲੀ ਪੁਜੀਸ਼ਨ ਤੇ ਆਉਣ ਦਾ ਰਿਕਾਰਡ ਕਾਇਮ ਕੀਤਾ । ਉਨਾਂ ਪਹਿਲੀ ਨੌਕਰੀ 1968 ਵਿੱਚ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਕੀਤੀ ਅਤੇ 1972 ਵਿੱਚ ਬਤੌਰ ਨੈਬ ਤਹਿਸੀਲਦਾਰ ਭਰਤੀ ਹੋਏ ਸਨ 1978 ਵਿੱਚ ਬਤੌਰ ਤੁਸੀਂਲਦਾਰ ਬਣੇ । ਉਨਾ ਵੱਖ-ਵੱਖ ਤਹਿਸੀਲਾਂ ਚ ਕੰਮ ਕੀਤਾ ਅਤੇ ਸਭ ਤੋਂ ਵੱਧ ਲੰਬਾ ਸਮਾਂ ਮੋਗਾ ਵਿਖੇ ਸੇਵਾ ਨਿਭਾਈ ਸਾਨੂੰ 1987 ਵਿੱਚ ਪੀਸੀਐਸ ਵਜੋਂ ਤਰੱਕੀ ਮਿਲਣ ਤੋਂ ਉਪਰੰਤ P.G.O ਫਰੀਦਕੋਟ, J.E To, D.C ਪਟਿਆਲਾ, ਸਕੱਤਰ ਆਰਟੀਓ ਫਿਰੋਜਪੁਰ ਡੀਟੀਓ ਬਠਿੰਡਾ ਐਸ ਟੀ ਐਮ ਰਾਏਕੋਟ ਤੇ ਐਸ ਡੀ ਐਮ ਡੇਰਾ ਬੱਸੀ ਵਜੋਂ ਸੇਵਾ ਨਿਭਾਈਆਂ । ਸੇਵਾ ਮੁਕਤੀ ਤੋਂ ਬਾਅਦ ਉਹਨਾਂ ਛੇ ਸਾਲ ਕੰਜੂਮਰ ਕੋਰਟ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਤੌਰ ਜੱਜ ਸੇਵਾ ਨਿਭਾਈ ਉਹਨਾਂ ਕਰੀਬ 42 ਸਾਲ ਵੱਖ-ਵੱਖ ਅਹੁਦਿਆਂ ਤੇ ਲੋਕਾਂ ਦੀ ਸੇਵਾ ਕਰਦੇ ਰਹੇ।

Tags: ANTIM ARDASBHOGChandigarhETONewsOFFICERSPCSPOLITICSPUNJABRTO
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Jalandhar News : ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਅੰਤਿਮ ਸਸਕਾਰ ਅੱਜ

Jalandhar News : ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਅੰਤਿਮ ਸਸਕਾਰ ਅੱਜ

by Wishavwarta
April 3, 2025
0

Jalandhar News : ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਅੰਤਿਮ ਸਸਕਾਰ ਅੱਜ   ਚੰਡੀਗੜ੍ਹ, 3ਅਪ੍ਰੈਲ(ਵਿਸ਼ਵ ਵਾਰਤਾ) ਭਾਰਤੀ ਜਨਤਾ...

Sad News : ਐਡਵੋਕੇਟ ਦਲਜੀਤ ਸਿੰਘ ਛਾਬੜਾ ਨੂੰ ਸਦਮਾ ; ਭਰਾ ਸੁਰਗਵਾਸ -ਅੰਤਿਮ ਸਸਕਾਰ ਕੱਲ੍ਹ

Sad News : ਐਡਵੋਕੇਟ ਦਲਜੀਤ ਸਿੰਘ ਛਾਬੜਾ ਨੂੰ ਸਦਮਾ ; ਭਰਾ ਸੁਰਗਵਾਸ -ਅੰਤਿਮ ਸਸਕਾਰ ਕੱਲ੍ਹ

by Navjot
February 18, 2025
0

Sad News : ਐਡਵੋਕੇਟ ਦਲਜੀਤ ਸਿੰਘ ਛਾਬੜਾ ਨੂੰ ਸਦਮਾ ; ਭਰਾ ਸੁਰਗਵਾਸ -ਅੰਤਿਮ ਸਸਕਾਰ ਕੱਲ੍ਹ   ਚੰਡੀਗੜ੍ਹ, 18ਫਰਵਰੀ(ਵਿਸ਼ਵ ਵਾਰਤਾ) Sad...

PUNJAB : ਜਗਜੀਤ ਸਿੰਘ ਡੱਲੇਵਾਲ ਨੂੰ ਸਦਮਾ ; ਪੋਤਰੀ ਦਾ ਦਿਹਾਂਤ

PUNJAB : ਜਗਜੀਤ ਸਿੰਘ ਡੱਲੇਵਾਲ ਨੂੰ ਸਦਮਾ ; ਪੋਤਰੀ ਦਾ ਦਿਹਾਂਤ

by Navjot
February 14, 2025
0

  ਚੰਡੀਗੜ੍ਹ, 14ਫਰਵਰੀ(ਵਿਸ਼ਵ ਵਾਰਤਾ)  PUNJAB : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjit Singh Dallewal)ਦੀ ਪੋਤਰੀ ਰਾਜਨਦੀਪ ਕੌਰ ਦਾ ਦਿਹਾਂਤ ਹੋ...

Sad News : ਉਘੇ ਚਿੱਤਰਕਾਰ ਜਰਨੈਲ ਸਿੰਘ ਨਹੀਂ ਰਹੇ 

Sad News : ਉਘੇ ਚਿੱਤਰਕਾਰ ਜਰਨੈਲ ਸਿੰਘ ਨਹੀਂ ਰਹੇ 

by Navjot
February 10, 2025
0

Sad News : ਉਘੇ ਚਿੱਤਰਕਾਰ ਜਰਨੈਲ ਸਿੰਘ ਨਹੀਂ ਰਹੇ    ਚੰਡੀਗੜ੍ਹ, 10ਫਰਵਰੀ(ਵਿਸ਼ਵ ਵਾਰਤਾ)Sad News  ਪੰਜਾਬੀਆਂ ਲਈ ਬੇਹੱਦ ਦੁੱਖ ਦੀ ਖਬਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ

IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ

by Jaspreet Kaur
April 18, 2026
0

IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ - ਫਿਲ ਸਾਲਟ ਦੇ ਅਰਧ ਸੈਂਕੜੇ ਦੀ ਬਦੌਲਤ RCB...

Most Popular

Iran ਨੇ ਅਮਰੀਕੀ ਸ਼ਾਂਤੀ ਪ੍ਰਸਤਾਵ ਕੀਤਾ ਖਾਰਜ! ਆਪਣੀਆਂ ਸ਼ਰਤਾਂ ‘ਤੇ ਖਤਮ ਕਰੇਗਾ ਜੰਗ?

Iran ਨੇ ਅਮਰੀਕੀ ਸ਼ਾਂਤੀ ਪ੍ਰਸਤਾਵ ਕੀਤਾ ਖਾਰਜ! ਆਪਣੀਆਂ ਸ਼ਰਤਾਂ ‘ਤੇ ਖਤਮ ਕਰੇਗਾ ਜੰਗ?

by Jaspreet Kaur
3 weeks ago
0

Iran ਨੇ ਅਮਰੀਕੀ ਸ਼ਾਂਤੀ ਪ੍ਰਸਤਾਵ ਕੀਤਾ ਖਾਰਜ! ਆਪਣੀਆਂ ਸ਼ਰਤਾਂ 'ਤੇ ਖਤਮ ਕਰੇਗਾ ਜੰਗ? - ਹੁਣ ਰੱਖੀਆਂ ਇਹ 5 ਸ਼ਰਤਾਂ ਈਰਾਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 