<img class="alignnone size-medium wp-image-537" src="http://wishavwarta.in/wp-content/uploads/2017/08/govt-punjab-300x277.jpg" alt="" width="300" height="277" /> ਚੰਡੀਗੜ, 9 ਅਗਸਤ (ਵਿਸ਼ਵ ਵਾਰਤਾ) - ਏਸ਼ੀਆਡ ਗੋਲਡ ਜੇਤੂ ਐਥਲੀਟ ਹਾਕਮ ਸਿੰਘ ਦੇ ਇਲਾਜ ਲਈ ਪੰਜਾਬ ਸਰਕਾਰ ਨੇ 5 ਲੱਖ ਰੁਪਏ ਜਾਰੀ ਕੀਤੇ ਹਨ। https://twitter.com/capt_amarinder/status/1027508327675305985