ਨਵੀਂ ਦਿੱਲੀ 7 ਅਗਸਤ – ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਐੱਮ ਕਰੁਣਾਨਿਧੀ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Extremely sad to learn of the passing of Thiru M. Karunanidhi. A doyen of our public life, as a contributor to the development of Tamil Nadu and of India he has few peers. Our country is poorer today. My condolences to his family and millions of well-wishers #PresidentKovind
— President of India (@rashtrapatibhvn) August 7, 2018
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਕਰੁਣਾਨਿਧੀ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦੀ ਇਜ਼ਹਾਰ ਕੀਤਾ।
Deeply saddened by the passing away of Kalaignar Karunanidhi. He was one of the senior most leaders of India.
We have lost a deep-rooted mass leader, prolific thinker, accomplished writer and a stalwart whose life was devoted to the welfare of the poor and the marginalised. pic.twitter.com/jOZ3BOIZMj
— Narendra Modi (@narendramodi) August 7, 2018