<img class="alignnone size-medium wp-image-8375" src="https://wishavwarta.in/wp-content/uploads/2017/11/parliament-300x200.jpg" alt="" width="300" height="200" /> ਨਵੀਂ ਦਿੱਲੀ 6 ਅਗਸਤ - ਰਾਜ ਸਭਾ ਵਿਚ ਅੱਜ ਓ.ਬੀ.ਸੀ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦਿਵਾਉਣ ਵਾਲੇ ਬਿੱਲ ਨੂੰ ਮਨਜੂਰੀ ਮਿਲ ਗਈ ਹੈ। ਇਸ ਬਿੱਲ ਦੇ ਹੱਕ ਵਿਚ 145 ਵਿਚੋਂ 145 ਵੋਟਾਂ ਪਈਆਂ।