<img class="alignnone size-medium wp-image-28777" src="http://wishavwarta.in/wp-content/uploads/2018/07/cricket-news-logo-1-300x202.jpg" alt="" width="300" height="202" /> ਬਰਮਿੰਘਮ 4 ਅਗਸਤ - ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਖਤਮ ਹੋ ਚੁਕੀ ਹੈ। ਇਸ ਦੌਰਾਨ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਦਿਨੇਸ਼ ਕਾਰਤਿਕ 20 ਦੌੜਾਂ ਬਣਾ ਕੇ ਆਊਟ ਹੋ ਗਿਆ। ਖਬਰ ਲਿਖੇ ਜਾਣ ਤਕ ਭਾਰਤ ਦਾ ਸਕੋਰ 114/6 ਸੀ। ਭਾਰਤ ਨੂੰ ਹਾਲੇ ਜਿੱਤਣ ਲਈ 80 ਦੌੜਾਂ ਦੀ ਲੋੜ ਹੈ।